September 1, 2026

ਖਾਸ ਖ਼ਬਰ

ਖਾਸ ਖ਼ਬਰਰਾਸ਼ਟਰੀ

ਉੱਤਰੀ ਕਸ਼ਮੀਰ ਵਿਚ 6 ਦੀ ਤੀਬਰਤਾ ਵਾਲਾ ਭੂਚਾਲ, ਦਿੱਲੀ ਵੀ ਹਿੱਲੀ

Current Updates
ਸ੍ਰੀਨਗਰ- ਉੱਤਰ-ਪੱਛਮੀ ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6 ਮਾਪੀ ਗਈ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ...
ਖਾਸ ਖ਼ਬਰਪੰਜਾਬਰਾਸ਼ਟਰੀ

ਗੈਰ-ਕਾਨੂੰਨੀ ਨਸ਼ੀਲੀਆਂ ਗੋਲੀਆਂ ਬਣਾਉਣ ਵਾਲੀ ਯੂਨਿਟ ਸੀਲ, 3.5 ਲੱਖ ਗੋਲੀਆਂ ਬਰਾਮਦ

Current Updates
ਬਠਿੰਡਾ:  ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਕਤਸਰ ਪੁਲੀਸ ਨੇ ਅੱਜਬਠਿੰਡਾ ਦੇ ਮਾਨਸਾ ਰੋਡ ‘ਤੇ ਚੱਲ ਰਹੀ ਇੱਕ ਗੈਰ-ਕਾਨੂੰਨੀ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਯੂਨਿਟ ਨੂੰ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਵਿੱਚ ਇਸ ਹਫ਼ਤੇ ਬਦਲੇਗਾ ਮੌਸਮ

Current Updates
ਚੰਡੀਗਡ਼੍ਹ- ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਧੁੰਦ ਅਤੇ ਕੜਾਕੇ ਦੀ ਠੰਢ ਦੌਰਾਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਅੰਦਰ ਮੌਸਮ...
ਖਾਸ ਖ਼ਬਰਰਾਸ਼ਟਰੀ

ਨਿਆਂ ਦੀ ਉਡੀਕ ਕਰਦਿਆਂ ਸਮੂਹਿਕ ਜਬਰ ਜਨਾਹ ਪੀੜਤਾ ਦੀ ਮੌਤ

Current Updates
ਨਵੀਂ ਦਿੱਲੀ- ਇੰਫਾਲ ਵਿੱਚ 2023 ਵਿੱਚ ਦੌਰਾਨ ਹੋਈ ਨਸਲੀ ਹਿੰਸਾ ਦੇ ਸ਼ੁਰੂਆਤੀ ਪੜਾਅ ਦੌਰਾਨ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਬਚ ਕੇ ਨਿਕਲੀ ਮਨੀਪੁਰ ਦੀ...
ਖਾਸ ਖ਼ਬਰਰਾਸ਼ਟਰੀ

ਕੋਚਿੰਗ ਸੈਂਟਰਾਂ ਦੀ ਨਿਰਭਰਤਾ ਕਿਵੇਂ ਹੋਵੇਗੀ ਘੱਟ?

Current Updates
ਨਵੀਂ ਦਿੱਲੀ- ਕੇਂਦਰ ਸਰਕਾਰ ਦੁਆਰਾ ਗਠਿਤ ਇੱਕ ਉੱਚ-ਪੱਧਰੀ ਕਮੇਟੀ ਨੇ ਕੋਚਿੰਗ ਸੈਂਟਰਾਂ ’ਤੇ ਵਿਦਿਆਰਥੀਆਂ ਦੀ ਵੱਧਦੀ ਨਿਰਭਰਤਾ ਨੂੰ ਘਟਾਉਣ ਲਈ ਕਈ ਅਹਿਮ ਸੁਝਾਅ ਦਿੱਤੇ ਹਨ।...
ਅੰਤਰਰਾਸ਼ਟਰੀਖਾਸ ਖ਼ਬਰ

ਦੱਖਣੀ ਅਫਰੀਕਾ ਸਕੂਲ ਬੱਸ ਹਾਦਸਾ; 13 ਬਾਜ਼ਾਰ ਹਲਕਿਆ

Current Updates
ਦੱਖਣੀ ਅਫਰੀਕਾ-  ਦੱਖਣੀ ਅਫ਼ਰੀਕੀ ਦੇ ਜੌਹਾਨਸਬਰਗ ਦੇ ਦੱਖਣ ਵਿੱਚ ਇੱਕ ਮਿੰਨੀ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਜਿਸ ਕਾਰਨ 13 ਸਕੂਲੀ ਬੱਚਿਆਂ ਦੀ ਮੌਤ...
ਖਾਸ ਖ਼ਬਰਰਾਸ਼ਟਰੀ

ਦੋ ਮਹਿਲਾਵਾਂ ਦੇ ਪਤੀ ਨੇ ਕੀਤਾ ਲਿਵ-ਇਨ ਪਾਰਟਨਰ ਦਾ ਕਤਲ; ਟਰੰਕ ’ਚ ਪਾ ਕੇ ਸਾੜਿਆ, ਜਾਣੋ ਕਿਵੇਂ ਖੁੱਲ੍ਹਿਆ ਵੱਡਾ ਰਾਜ਼?

Current Updates
ਝਾਂਸੀ- ਝਾਂਸੀ ਪੁਲੀਸ ਇੱਕ ਸੇਵਾਮੁਕਤ ਰੇਲਵੇ ਕਰਮਚਾਰੀ ਦੀ ਭਾਲ ਕਰ ਰਹੀ ਹੈ ਜਿਸ ’ਤੇ ਆਪਣੀ 35 ਸਾਲਾ ਲਿਵ-ਇਨ ਪਾਰਟਨਰ ਦੀ ਹੱਤਿਆ ਕਰਨ, ਉਸ ਦੀ ਲਾਸ਼...
ਖਾਸ ਖ਼ਬਰਪੰਜਾਬਰਾਸ਼ਟਰੀ

ਸ਼ਹੀਦ ਠੀਕਰੀਵਾਲਾ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਂਟ, ਮੁੱਖ ਮੰਤਰੀ ਰਹੇ ਗੈਰ ਹਾਜ਼ਰ

Current Updates
ਮਹਿਲ ਕਲਾਂ- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਠੀਕਰੀਵਾਲਾ ਵਿਖੇ ਅੱਜ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 92 ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀਆਂ ਭੇਂਟ...
ਖਾਸ ਖ਼ਬਰਰਾਸ਼ਟਰੀ

ਪੱਛਮੀ ਬੰਗਾਲ ਵੋਟਰ ਸੂਚੀ ਵਿਵਾਦ: ਸੁਪਰੀਮ ਕੋਰਟ ਦਾ ਚੋਣ ਕਮਿਸ਼ਨ ਨੂੰ ਵੱਡਾ ਹੁਕਮ

Current Updates
ਨਵੀਂ ਦਿੱਲੀ- ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸੁਧਾਈ (SIR) ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਸੁਪਰੀਮ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੰਡੀਗੜ੍ਹ ‘ਚ ਨਾਕੇ ‘ਤੇ ਫੜੀ ਗਈ ‘ਖ਼ਜ਼ਾਨੇ’ ਵਾਲੀ ਕਾਰ, 1.42 ਕਰੋੜ ਰੁਪਏ ਤੇ 1.214 ਸੋਨਾ ਦੇਖ ਪੁਲਿਸ ਵੀ ਹੈਰਾਨ

Current Updates
ਚੰਡੀਗੜ੍ਹ: ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਰੈਂਡਮ ਨਾਕਾਬੰਦੀ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ 1.214 ਕਿੱਲੋਗ੍ਰਾਮ ਸੋਨਾ ਤੇ 1 ਕਰੋੜ 42 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ...