ਖਾਸ ਖ਼ਬਰਰਾਸ਼ਟਰੀਅੱਜ ਹੋਵੇਗਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰCurrent UpdatesApril 13, 2026 April 13, 2026 ਮੁੰਬਈ- ਉੱਘੀ ਗਾਇਕਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।ਆਪਣੀ ਵਿਲੱਖਣ ਆਵਾਜ਼ ਨਾਲ ਹਿੰਦੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਨੇ ਡੈਮਾਂ ਦੀ ਲਾਗਤ ਦਾ ਮੁੱਦਾ ਉਠਾਇਆCurrent UpdatesApril 13, 2026 April 13, 2026 ਚੰਡੀਗੜ੍ਹ- ਪੰਜਾਬ ਸਰਕਾਰ ਨੇ ਡੈਮਾਂ ਦੀ ਉਸਾਰੀ ਦੇ ਮਾਮਲੇ ’ਚ ਜੰਮੂ ਕਸ਼ਮੀਰ ਵੱਲ 973 ਕਰੋੜ ਰੁਪਏ ਕੱਢੇ ਹਨ। ਪੰਜਾਬ ਨੇ ਜੰਮੂ ਕਸ਼ਮੀਰ ਤੋਂ ਰਣਜੀਤ ਸਾਗਰ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੋਧ ਬਿੱਲ ਪਾਸCurrent UpdatesApril 13, 2026 April 13, 2026 ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਨੇ ਅੱਜ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਬਿੱਲ, 2026’ ਨੂੰ ਸਰਬਸੰਮਤੀ...
ਖਾਸ ਖ਼ਬਰਰਾਸ਼ਟਰੀਦੋ ਘੰਟੇ ਲਈ ਬੰਦ ਰਹਿਣਗੀਆਂ ਇਹ ਮੁੱਖ ਸੜਕਾਂ, ਦੇਖੋ ਨਵਾਂ ਰੂਟ ਪਲਾਨCurrent UpdatesApril 13, 2026April 13, 2026 April 13, 2026April 13, 2026 ਪੰਚਕੂਲਾ- ਡਾ. ਭੀਮ ਰਾਓ ਰਾਮਜੀ ਅੰਬੇਡਕਰ ਜਯੰਤੀ ਦੇ ਸਬੰਧ ਵਿੱਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ ਮੈਰਾਥਨ ਕਾਰਨ ਪੰਚਕੂਲਾ ਦੀਆਂ ਕਈ ਸੜਕਾਂ ਸਵੇਰੇ ਛੇ ਵਜੇ ਤੋਂ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਮੁਅੱਤਲ DIG ਭੁੱਲਰ ਨੂੰ ਅਦਾਲਤ ਤੋਂ ਰਾਹਤ; CBI ਦੀ ਅਰਜ਼ੀ ‘ਤੇ ਜਵਾਬ ਲਈ ਮੰਗਿਆ ਹੋਰ ਸਮਾਂCurrent UpdatesApril 13, 2026 April 13, 2026 ਚੰਡੀਗੜ੍ਹ- ਚੰਡੀਗੜ੍ਹ ਦੀ ਸੀ.ਬੀ.ਆਈ. (CBI) ਅਦਾਲਤ ਨੇ ਪੰਜਾਬ ਪੁਲੀਸ ਦੇ ਮੁਅੱਤਲ ਡੀ.ਆਈ.ਜੀ. (DIG) ਹਰਚਰਨ ਸਿੰਘ ਭੁੱਲਰ ਦੀ ਉਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ, ਜਿਸ...
ਖਾਸ ਖ਼ਬਰਰਾਸ਼ਟਰੀਚੋਣਾਂ ਦੀ ਸਮਾਪਤੀ ਤਕ ਜੁਡੀਸ਼ੀਅਲ ਅਫ਼ਸਰਾਂ ਦੀ ਸੁਰੱਖਿਆ ਵਾਪਸ ਨਾ ਲਈ ਜਾਵੇ: ਸੁਪਰੀਮ ਕੋਰਟCurrent UpdatesApril 13, 2026 April 13, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (SIR) ਵਿੱਚ ਲੱਗੇ ਜੁਡੀਸ਼ੀਅਲ...
ਅੰਤਰਰਾਸ਼ਟਰੀਖਾਸ ਖ਼ਬਰਡੋਨਾਲਡ ਟਰੰਪ ਨੇ ਯਿਸੂ ਮਸੀਹ ਨੂੰ ਆਪਣੇ ਨਾਲ ਜੋੜਿਆ ਹੈCurrent UpdatesApril 13, 2026 April 13, 2026 ਅਮਰੀਕਾ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੋਂ ਉਹ ਤਸਵੀਰ ਹਟਾ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਜੀਸਸ (ਈਸਾ ਮਸੀਹ) ਵਜੋਂ ਦਿਖਾਇਆ ਗਿਆ ਸੀ।...
ਖਾਸ ਖ਼ਬਰਪੰਜਾਬਰਾਸ਼ਟਰੀNavjot Singh Sidhu ਦੀ ਵਾਇਰਲ ਰੀਲ ਨੇ ਸਿਆਸੀ ਵਾਪਸੀ ਦੀ ਚਰਚਾ ਛੇੜੀCurrent UpdatesApril 13, 2026 April 13, 2026 ਅੰਮ੍ਰਿਤਸਰ- ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਇੱਕ ਲੰਬੀ ਅਤੇ ਸੋਚੀ-ਸਮਝੀ ਚੁੱਪ ਧਾਰਨ ਕਰਨ ਤੋਂ ਬਾਅਦ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ...
ਖਾਸ ਖ਼ਬਰਪੰਜਾਬਰਾਸ਼ਟਰੀFerozepur ਨੇੜੇ ਸੱਤ ਕਿੱਲੋ ਹੈਰੋਇਨ ਤੇ ਡਰੋਨ ਬਰਾਮਦCurrent UpdatesApril 12, 2026 April 12, 2026 ਫਿਰੋਜ਼ਪੁਰ- ਇਥੋਂ ਨੇੜਲੇ ਪਿੰਡ ਕੋਹਾਲਾ ਦੇ ਖੇਤਾਂ ਵਿਚੋਂ ਇੱਕ ਡਰੋਨ ਅਤੇ ਹੈਰੋਇਨ ਮਿਲਣ ਦੀ ਸੂਚਨਾ ਮਿਲੀ ਹੈ। ਜਤਿੰਦਰ ਸਿੰਘ ਥਾਣਾ ਮੁਖੀ ਮੱਲਾਂਵਾਲਾ ਨੇ ਜਾਣਕਾਰੀ ਦਿੰਦਿਆਂ...
ਖਾਸ ਖ਼ਬਰਰਾਸ਼ਟਰੀਪੰਜਾਬ ਦੀ ‘Aam Aadmi Pind Clinic ’ ਸਕੀਮ ’ਤੇ ਸਿਹਤ ਮਾਹਿਰਾਂ ਨੇ ਚੁੱਕੇ ਸਵਾਲCurrent UpdatesApril 12, 2026 April 12, 2026 ਮੋਗਾ- ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਪ੍ਰਾਇਮਰੀ ਸਿਹਤ ਸਹੂਲਤਾਂ ਦੇ ਵਿਸਤਾਰ ਲਈ ਸ਼ੁਰੂ ਕੀਤੀ ਗਈ ‘ਆਮ ਆਦਮੀ ਪਿੰਡ ਕਲੀਨਿਕ’ (AAPC) ਸਕੀਮ ਨੂੰ ਲੈ ਕੇ...