ਅੰਤਰਰਾਸ਼ਟਰੀਖਾਸ ਖ਼ਬਰਬੰਗਲਾਦੇਸ਼: ਵਿਦਿਆਰਥੀ ਆਗੂ ਦੀ ਮੌਤ ਮਗਰੋਂ ਤਣਾਅCurrent UpdatesDecember 20, 2025 December 20, 2025 ਬੰਗਲਾਦੇਸ਼- ਬੰਗਲਾਦੇਸ਼ ਵਿੱਚ ਪਿਛਲੇ ਸਾਲ ਜੁਲਾਈ ’ਚ ਹੋਏ ਵਿਦਰੋਹ ਦੇ ਮੁੱਖ ਆਗੂਆਂ ’ਚੋਂ ਇਕ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ...
ਅੰਤਰਰਾਸ਼ਟਰੀਖਾਸ ਖ਼ਬਰਕੈਨੇਡਾ: ਫਿਰੌਤੀ ਲਈ ਗੋਲੀਆਂ ਚਲਾਉਣ ਵਾਲਾ ਇੱਕ ਹੋਰ ਗ੍ਰਿਫਤਾਰCurrent UpdatesDecember 20, 2025 December 20, 2025 ਵੈਨਕੂਵਰ- ਐਬਸਫੋਰਡ ਪੁਲੀਸ ਨੇ ਗੁਰਸੇਵਕ ਸਿੰਘ (22) ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਉਹ ਸ਼ਹਿਰ ਦੀ ਕਿੰਗ ਰੋਡ ਦੇ 31000 ਬਲਾਕ ਸਥਿਤ ਇੱਕ ਕਾਰੋਬਾਰੀ...
ਅੰਤਰਰਾਸ਼ਟਰੀਖਾਸ ਖ਼ਬਰਖੇਡਾਂਐਸ਼ੇਜ ਸੀਰੀਜ਼: ਆਸਟਰੇਲੀਆ 349 ਦੌੜਾਂ ’ਤੇ ਆਲ ਆਊਟCurrent UpdatesDecember 20, 2025 December 20, 2025 ਐਡੀਲੇਡ- ਐਡੀਲੇਡ ਵਿਚ ਖੇਡੇ ਜਾ ਰਹੇ ਤੀਜੇ ਐਸ਼ੇਜ਼ ਟੈਸਟ ਮੈਚ ਵਿਚ ਅੱਜ ਆਸਟਰੇਲੀਆ ਦੀ ਟੀਮ 349 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਇੰਗਲੈਂਡ ਨੂੰ...
ਅੰਤਰਰਾਸ਼ਟਰੀਖਾਸ ਖ਼ਬਰਸਿੰਧੂ ਜਲ ਸੰਧੀ: ਚਨਾਬ ਦਾ ਰੁਖ਼ ਮੋੜਨਾ ਜੰਗ ਵਾਂਗ: ਪਾਕਿਸਤਾਨCurrent UpdatesDecember 19, 2025 December 19, 2025 ਇਸਲਾਮਾਬਾਦ- ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਹਾਕ ਡਾਰ ਨੇ ਭਾਰਤ ’ਤੇ ਅੱਜ ਦੋਸ਼ ਲਾਇਆ ਹੈ ਕਿ ਉਹ (ਭਾਰਤ) ਚਨਾਬ ਦਾ ਰੁਖ ਮੋੜ ਰਿਹਾ ਹੈ ਜੋ...
ਅੰਤਰਰਾਸ਼ਟਰੀਖਾਸ ਖ਼ਬਰਟਰੰਪ ਨੇ ਰੱਖਿਆ ਨੀਤੀ ਬਿੱਲ ’ਤੇ ਕੀਤੇ ਦਸਤਖ਼ਤ: ਭਾਰਤ ਨਾਲ ਰਣਨੀਤਕ ਸਾਂਝ ਹੋਵੇਗੀ ਹੋਰ ਮਜ਼ਬੂਤCurrent UpdatesDecember 19, 2025 December 19, 2025 ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲਾਨਾ ਰੱਖਿਆ ਨੀਤੀ ਬਿੱਲ (NDAA 2026) ’ਤੇ ਦਸਤਖ਼ਤ ਕਰਕੇ ਇਸ ਨੂੰ ਕਾਨੂੰਨ ਵਜੋਂ ਮਾਨਤਾ ਦੇ ਦਿੱਤੀ ਹੈ। ਇਹ ਨਵਾਂ...
ਅੰਤਰਰਾਸ਼ਟਰੀਖਾਸ ਖ਼ਬਰਕੈਨੇਡੀਅਨ ਡਾਲਰ 66 ਰੁਪਏ ਨੂੰ ਟੱਪਿਆCurrent UpdatesDecember 17, 2025December 17, 2025 December 17, 2025December 17, 2025 ਵੈਨਕੂਵਰ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਵਾਧਿਆਂ ਕਰਕੇ ਬਰਾਮਦ ਨੂੰ ਲੱਗੇ ਖੋਰੇ ਦੇ ਬਾਵਜੂਦ ਕੈਨੇਡਿਆਈ ਡਾਲਰ ਵਾਧੇ ਪੈ ਗਿਆ ਹੈ। ਦੇਸ਼ ਵਿਚ ਲਿਬਰਲ ਪਾਰਟੀ...
ਅੰਤਰਰਾਸ਼ਟਰੀਖਾਸ ਖ਼ਬਰਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ’ਤੇ ਜਾਰਡਨ ਪਹੁੰਚੇCurrent UpdatesDecember 15, 2025 December 15, 2025 ਓਮਾਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜਾਰਡਨ ਪਹੁੰਚੇ, ਜਿੱਥੇ ਉਨ੍ਹਾਂ ਦਾ ਦੋ ਦਿਨਾਂ ਦੌਰਾ ਅਰਬ ਦੇਸ਼ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ...
ਅੰਤਰਰਾਸ਼ਟਰੀਖਾਸ ਖ਼ਬਰਮੈਕਸੀਕੋ ਵੱਲੋਂ ਟੈਕਸ ਵਧਣ ’ਤੇ ਆਟੋ ਕੰਪੋਨੈਂਟ ਨਿਰਯਾਤਕਾਂ ਲਈ ਲਾਗਤ ਦਾ ਦਬਾਅ ਵਧੇਗਾCurrent UpdatesDecember 12, 2025 December 12, 2025 ਮੈਕਸੀਕੋ- ਉਦਯੋਗਿਕ ਸੰਸਥਾ ACMA ਅਨੁਸਾਰ ਮੈਕਸੀਕੋ ਵੱਲੋਂ ਭਾਰਤੀ ਦਰਾਮਦਾਂ ‘ਤੇ ਡਿਊਟੀਆਂ ਵਧਾਉਣ ਨਾਲ ਘਰੇਲੂ ਆਟੋ ਕੰਪੋਨੈਂਟ ਨਿਰਮਾਤਾਵਾਂ ਨੂੰ ਵਧੇ ਹੋਏ ਲਾਗਤ ਦੇ ਦਬਾਅ ਦਾ ਸਾਹਮਣਾ...
ਅੰਤਰਰਾਸ਼ਟਰੀਖਾਸ ਖ਼ਬਰਮੈਕਸੀਕੋ ਵੱਲੋਂ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਦੇ ਸਮਾਨ ’ਤੇ 50 ਫੀਸਦੀ ਤੱਕ ਟੈਕਸ ਦਾ ਐਲਾਨCurrent UpdatesDecember 11, 2025 December 11, 2025 ਮੈਕਸੀਕੋ- ਮੈਕਸੀਕੋ ਦੀ ਸੈਨੇਟ ਨੇ ਬੁੱਧਵਾਰ ਨੂੰ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਦਰਾਮਦਗੀ ਉੱਤੇ ਅਗਲੇ ਸਾਲ ਤੋਂ 50 ਫੀਸਦੀ ਤੱਕ ਟੈਕਸ ਵਧਾਉਣ ਨੂੰ...
ਅੰਤਰਰਾਸ਼ਟਰੀਖਾਸ ਖ਼ਬਰਪੰਜਾਬਰਾਸ਼ਟਰੀविधायक द्वारा मोहल्ला सुधार कमेटी का सम्मानCurrent UpdatesDecember 9, 2025 December 9, 2025 पटियाला- मोहल्ला सुधार कमेटी प्रताप नगर के पदाधिकारियों ने हलका विधायक अजीतपाल सिंह कोहली से मुलाकात की। सुधार कमेटी के चुने हुए प्रतिनिधियों प्रधान इंदरजीत...