ਖਾਸ ਖ਼ਬਰਰਾਸ਼ਟਰੀਬੰਬ ਦੀ ਝੂਠੀ ਧਮਕੀ ਦੇਣਾ ਪਵੇਗਾ ਮਹਿੰਗਾ, ਹਵਾਈ ਸਫ਼ਰ ‘ਤੇ ਰੋਕ ਸਮੇਤ ਇਕ ਲੱਖ ਰੁਪਏ ਤੱਕ ਦਾ ਹੋਵੇਗਾ ਜੁਰਮਾਨਾ; ਸੁਰੱਖਿਆ ਨਿਯਮਾਂ ’ਚ ਸੋਧCurrent UpdatesDecember 19, 2024 December 19, 2024 ਨਵੀਂ ਦਿੱਲੀ : ਹਵਾਈ ਜਹਾਜ਼ਾਂ ’ਚ ਬੰਬ ਦੀ ਝੂਠੀ ਧਮਕੀ ਦੇਣਾ ਹੁਣ ਮਹਿੰਗਾ ਪਵੇਗਾ। ਅਜਿਹੇ ਲੋਕਾਂ ’ਤੇ ਸਜ਼ਾ ਦੇ ਤੌਰ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ...
ਖਾਸ ਖ਼ਬਰਰਾਸ਼ਟਰੀਨਰਪਿੰਦਰ ਸਿੰਘ ਨੂੰ ਪ੍ਰੋ. ਪ੍ਰਿਯਾਦਰੰਜਨ ਰੇ ਮੈਮੋਰੀਅਲ ਐਵਾਰਡ 2023 ਨਾਲ ਕੀਤਾ ਸਨਮਾਨਿਤCurrent UpdatesDecember 19, 2024 December 19, 2024 ਜੈਪੁਰ : ਪ੍ਰੋ. ਨਰਪਿੰਦਰ ਸਿੰਘ, ਵਾਈਸ-ਚਾਂਸਲਰ ਗ੍ਰਾਫਿਕ ਯੁੱਗ ਡੀਮਡ ਟੂ ਬੀ ਯੂਨੀਵਰਸਿਟੀ, ਦੇਹਰਾਦੂਨ ਅਤੇ ਇੱਕ ਪ੍ਰਸਿੱਧ ਫੂਡ ਟੈਕਨਾਲੋਜਿਸਟ ਨੂੰ ਵੱਕਾਰੀ ਪ੍ਰੋ. ਪ੍ਰਿਯਾਦਰੰਜਨ ਰੇ ਮੈਮੋਰੀਅਲ ਅਵਾਰਡ...
ਖਾਸ ਖ਼ਬਰਰਾਸ਼ਟਰੀਆਖ਼ਰ ਕਿਉਂ 2029 ‘ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਪਾਸ ਕਰਨੇ ਪੈਣਗੇ ਕਈ ਇਮਤਿਹਾਨ; ਜਾਣੋ ਕੀ ਕਹਿੰਦੇ ਹਨ ਅੰਕੜੇCurrent UpdatesDecember 19, 2024 December 19, 2024 ਨਵੀਂ ਦਿੱਲੀ : ‘ਇਕ ਦੇਸ਼, ਇਕ ਚੋਣ’ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ਭਾਵੇਂ ਲੋਕ ਸਭਾ ’ਚ ਪੇਸ਼ ਕਰ ਦਿੱਤਾ ਗਿਆ ਹੈ। ਜੇਕਰ ਬਿੱਲ ਸੰਸਦ ਤੋਂ ਪਾਸ...
ਖਾਸ ਖ਼ਬਰਰਾਸ਼ਟਰੀISRO: ਪੁਲਾੜ ‘ਚ ਲੰਬੀ ਛਾਲ ਮਾਰਨ ਦੀ ਤਿਆਰੀ, ਪਹਿਲੀ ਮਾਨਵ ਰਹਿਤ ਗਗਨਯਾਨ ਉਡਾਣ ਲਈ ਬਣਾਈ ਪੂਰੀ ਯੋਜਨਾCurrent UpdatesDecember 19, 2024 December 19, 2024 ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਗਗਨਯਾਨ-1 ਮਿਸ਼ਨ ਲਈ ਹਿਊਮਨ ਰੇਟਡ ਲਾਂਚ ਵਹੀਕਲ-ਮਾਰਕ 3 (ਐੱਚਐੱਲਵੀਐੱਮ-3) ਨੂੰ...
ਖਾਸ ਖ਼ਬਰਰਾਸ਼ਟਰੀਗ੍ਰੇਟਰ ਨੋਇਡਾ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕਪ; ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀCurrent UpdatesDecember 18, 2024 December 18, 2024 ਗ੍ਰੇਟਰ ਨੋਇਡਾ : ਗ੍ਰੇਟਰ ਨੋਇਡਾ ‘ਚ ਬਿਸਰਖ ਕੋਤਵਾਲੀ ਇਲਾਕੇ ਦੇ ਗ੍ਰੇਟਰ ਨੋਇਡਾ ਵੈਸਟ ਸਥਿਤ ਪੈਸੀਫਿਕ ਵਰਲਡ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।...
ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ ਦੇ ਸਮਰਥਨ ‘ਚ ਬੈਗ ਲੈ ਕੇ ਅੱਜ ਸੰਸਦ ਪਹੁੰਚੀ ਪ੍ਰਿਅੰਕਾ, ਕੱਲ੍ਹ ਚੁੱਕਿਆ ਸੀ ਫਲਸਤੀਨ ਦਾ ਮੁੱਦਾCurrent UpdatesDecember 17, 2024 December 17, 2024 ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਸੋਮਵਾਰ ਨੂੰ ਫਲਸਤੀਨ ਦੇ ਸਮਰਥਨ ‘ਚ ਬੈਗ ਲੈ ਕੇ ਸੰਸਦ ਪਹੁੰਚੀ ਸੀ, ਜਿਸ ਤੋਂ ਬਾਅਦ ਭਾਜਪਾ ਨੇ...
ਖਾਸ ਖ਼ਬਰਰਾਸ਼ਟਰੀ‘ਇੱਕ ਦੇਸ਼, ਇੱਕ ਚੋਣ’ ਬਿੱਲ ‘ਤੇ ਲੋਕ ਸਭਾ ‘ਚ ਹੋਈ ਵੋਟਿੰਗ, ਪੜ੍ਹੋ ਪੱਖ ਤੇ ਵਿਰੋਧ ‘ਚ ਕਿੰਨੀਆਂ ਪਈਆਂ ਵੋਟਾਂCurrent UpdatesDecember 17, 2024 December 17, 2024 ਨਵੀਂ ਦਿੱਲੀ-‘ਇੱਕ ਦੇਸ਼, ਇੱਕ ਚੋਣ’ ਸੰਵਿਧਾਨ (129ਵੀਂ ਸੋਧ) ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਸ ਦੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਨੀਤੀ ਦੇ ਖਰੜੇ ਦਾ ਇਕ ਵੀ ਨੁਕਤਾ ਵਿਚਾਰ ਖੁਣੋਂ ਨਾ ਰਹਿ ਜਾਵੇ, ਖੇਤੀਬਾੜੀ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤCurrent UpdatesDecember 16, 2024 December 16, 2024 ਚੰਡੀਗੜ੍ਹ:ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਦੇ ਖਰੜੇ...
ਖਾਸ ਖ਼ਬਰਰਾਸ਼ਟਰੀ‘ਮਸਜਿਦ ਦੇ ਅੰਦਰ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣਾ ਅਪਰਾਧ ਕਿਵੇਂ,’ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪੁੱਛਿਆ ਸਵਾਲCurrent UpdatesDecember 16, 2024 December 16, 2024 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਟੀਸ਼ਨਕਰਤਾ ਨੂੰ ਪੁੱਛਿਆ ਕਿ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਣਾ ਕਿਵੇਂ...
ਖਾਸ ਖ਼ਬਰਰਾਸ਼ਟਰੀ‘ਨਹਿਰੂ ਨਾਲ ਸਬੰਧਤ ਦਸਤਾਵੇਜ਼ ਵਾਪਸ ਕਰੇ ਸੋਨੀਆ ਗਾਂਧੀ’, PMML ਨੇ ਰਾਹੁਲ ਗਾਂਧੀ ਨੂੰ ਲਿਖਿਆ ਪੱਤਰCurrent UpdatesDecember 16, 2024 December 16, 2024 ਅਹਿਮਦਾਬਾਦ : ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ (PMML) ਸੁਸਾਇਟੀ ਦੇ ਮੈਂਬਰ ਰਿਜ਼ਵਾਨ ਕਾਦਰੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ...