Hindi Newsਖਾਸ ਖ਼ਬਰਪੰਜਾਬਰਾਸ਼ਟਰੀजन सेवा दिवस के रूप में मनाया जाएगा अरविंद केजरीवाल का 58वां जन्मदिनCurrent UpdatesJuly 26, 2026July 26, 2026 July 26, 2026July 26, 2026 पटियाला: आम आदमी पार्टी के जिला प्रधान और जिला योजना कमेटी के चेयरमैन तेजिंदर मेहता ने घोषणा की है कि 16 अगस्त को आम आदमी...
ਖਾਸ ਖ਼ਬਰਪੰਜਾਬਰਾਸ਼ਟਰੀਜਨ ਸੇਵਾ ਦਿਵਸ ਵਜੋਂ ਮਨਾਇਆ ਜਾਵੇਗਾ ਅਰਵਿੰਦ ਕੇਜਰੀਵਾਲ ਦਾ 58ਵਾਂ ਜਨਮਦਿਨCurrent UpdatesJuly 26, 2026 July 26, 2026 ਪਟਿਆਲਾ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਐਲਾਨ ਕੀਤਾ ਹੈ ਕਿ 16 ਅਗਸਤ ਨੂੰ ਆਮ ਆਦਮੀ...
ਖਾਸ ਖ਼ਬਰਪੰਜਾਬਰਾਸ਼ਟਰੀप्रधान के इस्तीफे के बाद आप ने निकाली विजय यात्राCurrent UpdatesJuly 25, 2026 July 25, 2026 पटियाला: केंद्रीय शिक्षा मंत्री धर्मेंद्र प्रधान के इस्तीफे के बाद आम आदमी पार्टी की ओर से अनारदाना चौक में विजय यात्रा निकाली...
ਖਾਸ ਖ਼ਬਰਪੰਜਾਬਰਾਸ਼ਟਰੀਪ੍ਰਧਾਨ ਦੇ ਅਸਤੀਫ਼ੇ ਮਗਰੋਂ ਆਪ ਨੇ ਕੱਢੀ ਵਿਜੈ ਯਾਤਰਾCurrent UpdatesJuly 25, 2026 July 25, 2026 ਪਟਿਆਲਾ- ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਅਨਾਰਦਾਨਾ ਚੌਂਕ ਵਿਖੇ ਵਿਜੈ ਯਾਤਰਾ ਕੱਢੀ ਗਈ। ਵਿਜੈ ਯਾਤਰਾ ਦੀ ਅਗਵਾਈ ਆਮ...
ਖਾਸ ਖ਼ਬਰਰਾਸ਼ਟਰੀਪਤੀ ਦਾ ਕਤਲ ਕਰਨ ਵਾਲੀ ਪਤਨੀ ਸਾਥੀ ਸਣੇ ਗ੍ਰਿਫ਼ਤਾਰCurrent UpdatesJuly 25, 2026 July 25, 2026 ਘਨੌਰ- ਪਿੰਡ ਹਰੀਮਾਜਰਾ ’ਚ 17 ਸਾਲ ਪਹਿਲਾਂ ਵਿਆਹੀ ਮਹਿਲਾ ਨੇ ਆਪਣੇ ਕਥਿਤ ਸਾਥੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਨੌਰ ਥਾਣੇ...
ਖਾਸ ਖ਼ਬਰਪੰਜਾਬਰਾਸ਼ਟਰੀਸੰਗਤ ਲਈ ਵੱਡੀ ਮੰਗ! MP ਗੁਰਜੀਤ ਔਜਲਾ ਨੇ ਅੰਮ੍ਰਿਤਸਰ-ਹਜ਼ੂਰ ਸਾਹਿਬ ਵਿਚਾਲੇ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਲਈ ਰੇਲ ਮੰਤਰੀ ਨੂੰ ਲਿਖੀ ਚਿੱਠੀCurrent UpdatesJuly 25, 2026 July 25, 2026 ਅੰਮ੍ਰਿਤਸਰ: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੇਸ਼ ਦੇ ਰੇਲ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ...
ਖਾਸ ਖ਼ਬਰਪੰਜਾਬਰਾਸ਼ਟਰੀਗੈਂਗਸਟਰ ਜੋਬਨ ਬਿੱਲਾ ਇੰਡੋਨੇਸ਼ੀਆ ਤੋਂ ਡਿਪੋਰਟ; ਪੰਜਾਬ ਪੁਲਿਸ ਨੇ ਲਿਆ ਆਪਣੇ ਕਬਜ਼ੇ ‘ਚCurrent UpdatesJuly 25, 2026 July 25, 2026 ਅੰਮ੍ਰਿਤਸਰ:ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਬਾਜਵਾ ਦਾ ਵੱਡਾ ਬਿਆਨ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਵਿਧਾਨ ਸਭਾ ਸੈਸ਼ਨ ‘ਚ ਹਿੱਸਾ ਲਵੇਗੀ ਕਾਂਗਰਸCurrent UpdatesJuly 25, 2026 July 25, 2026 ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅਹਿਮ ਬਿਆਨ ਦਿੰਦਿਆਂ ਆਖਿਆ ਹੈ ਕਿ ਕਾਂਗਰਸ ਪਾਰਟੀ ਆਗਾਮੀ ਵਿਧਾਨ ਸਭਾ ਸੈਸ਼ਨ...
ਖਾਸ ਖ਼ਬਰਪੰਜਾਬਰਾਸ਼ਟਰੀਪਾਵਰਕੌਮ ਤਕਨੀਕੀ ਅਮਲੇ ਦੀ ਹੜਤਾਲ: ਪੰਜਾਬ ਭਰ ‘ਚ ਬਿਜਲੀ ਸੁਧਾਰ ਸੇਵਾਵਾਂ ਠੱਪ, ਲੋਕ ਪਰੇਸ਼ਾਨCurrent UpdatesJuly 25, 2026 July 25, 2026 ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਤਕਨੀਕੀ ਅਮਲੇ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਕਾਰਨ...
ਖਾਸ ਖ਼ਬਰਪੰਜਾਬਰਾਸ਼ਟਰੀਬਰਨਾਲਾ ‘ਚ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਡੀਐੱਸਪੀ ਤੋਂ ਬਾਅਦ ਹੁਣ ਥਾਣਾ ਮੁੱਖੀ ‘ਤੇ ਡਿੱਗੀ ਗਾਜ਼Current UpdatesJuly 25, 2026 July 25, 2026 ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਪੁਲਿਸ ਪ੍ਰਸ਼ਾਸਨ ਅੰਦਰ ਹਲਚਲ ਤੇਜ਼ ਹੋ ਗਈ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐੱਸ.ਪੀ.) ਦੀ ਮੁਅੱਤਲੀ ਤੋਂ ਬਾਅਦ ਹੁਣ ਵੱਡੀ ਕਾਰਵਾਈ ਕਰਦਿਆਂ...