ਖਾਸ ਖ਼ਬਰਪੰਜਾਬਰਾਸ਼ਟਰੀਨਾਭਾ ’ਚ ਦਹਿਸ਼ਤ: ਕਾਂਸਟੇਬਲ ਦਾ ਕਿਰਚਾਂ ਮਾਰ ਕੇ ਕਤਲ !Current UpdatesJanuary 27, 2026 January 27, 2026 ਨਾਭਾ- ਨਾਭਾ ਦੇ ਮੈਹਸ ਗੇਟ ਇਲਾਕੇ ਵਿੱਚ ਅੱਜ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 5-6 ਅਣਪਛਾਤੇ ਵਿਅਕਤੀਆਂ ਨੇ ਇੱਕ ਪੁਲੀਸ ਮੁਲਾਜ਼ਮ ਦਾ ਬੇਰਹਿਮੀ...
ਖਾਸ ਖ਼ਬਰਪੰਜਾਬਰਾਸ਼ਟਰੀਗਣਤੰਤਰ ਦਿਵਸ ਮੌਕੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਾਜ਼ਿਲਕਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆCurrent UpdatesJanuary 26, 2026 January 26, 2026 ਫਾਜ਼ਿਲਕਾ :ਫਾਜ਼ਿਲਕਾ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਸ਼ਹੀਦ ਭਗਤ ਸਿੰਘ ਬਹੁਮੰਤਵੀਂ ਖੇਡ ਸਟੇਡੀਅਮ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰੀ ਝੰਡਾ ਲਹਿਰਾਇਆ। ਪੰਜਾਬ ਦੀ ਧਰਤੀ...
ਖਾਸ ਖ਼ਬਰਪੰਜਾਬਰਾਸ਼ਟਰੀਭਲਕੇ ਸੂਬੇ ਦੇ ਸਾਰੇ ਸਕੂਲ ਰਹਿਣਗੇ ਬੰਦ, ਪੰਜਾਬ ਸਰਕਾਰ ਨੇ ਕੀਤਾ ਐਲਾਨCurrent UpdatesJanuary 26, 2026 January 26, 2026 ਹੁਸ਼ਿਆਰਪੁਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ’ਚ ਝੰਡਾ ਲਹਿਰਾਉਂਦੇ ਸਮੇਂ ਵੱਡਾ ਐਲਾਨ ਕੀਤਾ ਹੈ। ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਪੁੱਜੇ ਭਗਵੰਤ ਮਾਨ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਗਣਤੰਤਰ ਦਿਵਸ ਮੌਕੇ ਸਟੇਜ ‘ਤੇ ਬੈਠਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਤੇ ਹਲਕਾ ਵਿਧਾਇਕ ਆਪਸ ‘ਚ ਹੋਏ ਹੱਥੋਪਾਈ, ਲਾਏ ਗੰਭੀਰ ਇਲਜ਼ਾਮCurrent UpdatesJanuary 26, 2026 January 26, 2026 ਚੰਡੀਗੜ੍ਹ: ਮੌੜ ਮੰਡੀ ਦੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ‘ਤੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ...
ਖਾਸ ਖ਼ਬਰਪੰਜਾਬਰਾਸ਼ਟਰੀਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ 77ਵਾਂ ਗਣਤੰਤਰਤਾ ਦਿਵਸ ਮਨਾਇਆCurrent UpdatesJanuary 26, 2026 January 26, 2026 ਪਟਿਆਲਾ- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ ਭੋਲੇ ਬਾਬਾ ਜੀ ਦੀ ਹਾਜਰੀ ਵਿੱਚ ਸੁਧਾਰ ਸਭਾ ਰਜਿ: ਸ੍ਰੀ ਕੇਦਾਰ ਨਾਥ ਵੱਲੋਂ 77ਵਾਂ ਗਣਤੰਤਰਤਾ ਦਿਵਸ ਮੱਥੁਰਾ ਕਾਲੋਨੀ...
ਖਾਸ ਖ਼ਬਰਪੰਜਾਬਰਾਸ਼ਟਰੀ‘ਸ਼ੱਕਰ ਪਾਰੇ’: ਜਲੰਧਰ ਦੀ ਐਨੀਮੇਸ਼ਨ ਟੀਮ ਨੇ ਮਾਂ-ਬੋਲੀ ਪੰਜਾਬੀ ਰਾਹੀਂ ਜਿੱਤੇ ਬੱਚਿਆਂ ਦੇ ਦਿਲCurrent UpdatesJanuary 24, 2026 January 24, 2026 ਜਲੰਧਰ- ਇਹ ਪਿਆਰੀ ਪੰਜਾਬੀ ਸਤਰਾਂ ਅੱਜ ਪੰਜਾਬ ਦੇ ਹਜ਼ਾਰਾਂ ਬੱਚਿਆਂ ਦੀ ਜ਼ਬਾਨ ’ਤੇ ਹੈ। ਦਰਅਸਲ ਇਹ ਸਤਰਾਂ ਜਲੰਧਰ ਅਧਾਰਿਤ ਐਨੀਮੇਸ਼ਨ ਚੈਨਲ ‘ਸ਼ੱਕਰ ਪਾਰੇ’ ਦੇ ਮਸ਼ਹੂਰ...
ਪੰਜਾਬਅਮਰੀਕਾ ‘ਚ ‘ਮਾਨਸਟਰ ਵਿੰੲਟਰ ਸਟਾਰਮ’ ਦਾ ਕਹਿਰ, ਏਅਰ ਇੰਡੀਆ ਨੇ ਰੱਦ ਕੀਤੀਆਂ ਨਿਊਯਾਰਕ ਦੀਆਂ ਸਾਰੀਆਂ ਉਡਾਣਾਂCurrent UpdatesJanuary 24, 2026 January 24, 2026 ਨਵੀਂ ਦਿੱਲੀ : ਏਅਰ ਇੰਡੀਆ ਨੇ ਅਮਰੀਕਾ ਦੇ ਪੂਰਬੀ ਤੱਟ ਵੱਲ ਆ ਰਹੇ ਇੱਕ ਗੰਭੀਰ ਸਰਦੀਆਂ ਦੇ ਤੂਫਾਨ ਦੇ ਮੱਦੇਨਜ਼ਰ ਯਾਤਰੀਆਂ ਲਈ ਇੱਕ ਯਾਤਰਾ ਸਲਾਹ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਸਰਕਾਰ ਹੁਣ ਦੇਸ਼ ਵਿੱਚ ਗੰਨੇ ਦੀ ਸਭ ਤੋਂ ਵੱਧ ਕੀਮਤ ਦੇ ਰਹੀCurrent UpdatesJanuary 24, 2026 January 24, 2026 ਚੰਡੀਗੜ੍ਹ: ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਸ਼ੇਸ਼ ਤੌਰ ‘ਤੇ ਕਿਸਾਨ-ਭਲਾਈ ਲਈ ਫੈਸਲੇ ਲੈਣ ‘ਤੇ ਕੇਂਦਰਤ ਰਹੀ, ਜਿਸ ਦੌਰਾਨ...
ਖਾਸ ਖ਼ਬਰਪੰਜਾਬਰਾਸ਼ਟਰੀਚੇਅਰਮੈਨ ਤੇਜਿੰਦਰ ਮਹਿਤਾ ਦੀ ਵਰਕਰਾਂ ਨੂੰ ਮਾਣ–ਸਤਿਕਾਰ ਦੇਣ ਦੀ ਮੁਹਿੰਮCurrent UpdatesJanuary 24, 2026 January 24, 2026 ਪਟਿਆਲਾ- ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 34 ਦੇ ਮਿਉਂਸਪਲ ਕਾਰਪੋਰੇਟਰ ਸ੍ਰੀ ਤੇਜਿੰਦਰ ਮਹਿਤਾ ਵੱਲੋਂ ਪਾਰਟੀ ਵਰਕਰਾਂ...
Hindi Newsਖਾਸ ਖ਼ਬਰਪੰਜਾਬਰਾਸ਼ਟਰੀचेयरमैन तेजिंदर मेहता की कार्यकर्ताओं को मान–सम्मान देने की मुहिम जारीCurrent UpdatesJanuary 24, 2026 January 24, 2026 पटियाला- जिला योजना कमेटी के चेयरमैन, आम आदमी पार्टी के जिला प्रधान तथा वार्ड नंबर 34 के म्यूनिसिपल कारपोरेटर श्री तेजिंदर मेहता द्वारा पार्टी कार्यकर्ताओं...