ਖਾਸ ਖ਼ਬਰਰਾਸ਼ਟਰੀਖਰਾਬ ਮੌਸਮ ਕਾਰਨ ਇੰਡੀਗੋ ਵੱਲੋਂ ਕਈ ਹਵਾਈ ਅੱਡਿਆਂ ਤੋਂ 67 ਉਡਾਣਾਂ ਰੱਦCurrent UpdatesDecember 25, 2025 December 25, 2025 ਮੁੰਬਈ- ਏਅਰਲਾਈਨਜ਼ ਇੰਡੀਗੋ ਨੇ ਅੱਜ ਖਰਾਬ ਮੌਸਮ ਅਤੇ ਸੰਚਾਲਨ ਸਬੰਧੀ ਕਾਰਨਾਂ ਕਰਕੇ ਕਈ ਹਵਾਈ ਅੱਡਿਆਂ ਤੋਂ 67 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਜਾਣਕਾਰੀ ਏਅਰਲਾਈਨ...
ਖਾਸ ਖ਼ਬਰਰਾਸ਼ਟਰੀਇੰਡੀਗੋ ਸੰਕਟ: ਡੀ ਜੀ ਸੀ ਏ ਵੱਲੋਂ 4 ਫਲਾਈਟ ਅਪਰੇਸ਼ਨ ਇੰਸਪੈਕਟਰ ਮੁਅੱਤਲCurrent UpdatesDecember 12, 2025 December 12, 2025 ਮੁੰਬਈ- ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਨੇ ਇੰਡੀਗੋ ਦੇ ਸੰਚਾਲਨ ਵਿੱਚ ਵੱਡੇ ਪੱਧਰ ‘ਤੇ ਆਈ ਗੜਬੜੀ ਕਾਰਨ ਚਾਰ ਫਲਾਈਟ ਆਪਰੇਸ਼ਨ ਇੰਸਪੈਕਟਰਾਂ (FOIs)...
ਖਾਸ ਖ਼ਬਰਰਾਸ਼ਟਰੀ6 ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਕੀਤੀਆਂ ਰੱਦ; ਇਕੱਲੇ ਬੈਂਗਲੁਰੂ ’ਚ 150 ਉਡਾCurrent UpdatesDecember 8, 2025 December 8, 2025 ਮੁੰਬਈ- ਇੰਡੀਗੋ ਨੇ ਸੋਮਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇਕੱਲੇ ਬੈਂਗਲੁਰੂ ਹਵਾਈ ਅੱਡੇ ਤੋਂ 150 ਉਡਾਣਾਂ ਸ਼ਾਮਲ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਇੰਡੀਗੋ ਦੀ ਚੰਡੀਗੜ੍ਹ-ਪੁਣੇ ਉਡਾਣ ਨੌਂ ਘੰਟੇ ਲੇਟ; ਯਾਤਰੀਆਂ ਨੇ ਮੁਹਾਲੀ ਹਵਾਈ ਅੱਡੇ ’ਤੇ ਰਾਤ ਬਿਤਾਈCurrent UpdatesDecember 5, 2025 December 5, 2025 ਚੰਡੀਗੜ੍ਹ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਕਾਰਨ ਇਨ੍ਹੀਂ ਦਿਨੀਂ ਯਾਤਰੀ ਖੱਜਲ-ਖੁਆਰ ਹੋ ਰਹੇ ਹਨ। ਇੰਡੀਗੋ ਦੀ ਚੰਡੀਗੜ੍ਹ-ਪੁਣੇ ਉਡਾਣ ਨੌਂ ਘੰਟੇ ਲੇਟ ਹੋ ਗਈ...
ਖਾਸ ਖ਼ਬਰਰਾਸ਼ਟਰੀਇੰਡੀਗੋ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਅੱਜ ਸਾਰੀਆਂ ਉਡਾਣਾਂ ਰੱਦCurrent UpdatesDecember 5, 2025 December 5, 2025 ਨਵੀਂ ਦਿੱਲੀ- ਇੰਡੀਗੋ ਨੇ ਅੱਜ ਅੱਧੀ ਰਾਤ ਤਕ ਦਿੱਲੀ ਹਵਾਈ ਅੱਡੇ ਤੋਂ ਆਪਣੀਆਂ ਸਾਰੀਆਂ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਚੇਨਈ ਹਵਾਈ...