ਖਾਸ ਖ਼ਬਰਪੰਜਾਬਰਾਸ਼ਟਰੀਪੁਲੀਸ ਮੁਕਾਬਲੇ ਤੋਂ ਬਾਅਦ ਤਿੰਨ ਮੁਲਜ਼ਮ ਕਾਬੂ, ਇੱਕ ਜ਼ਖਮੀCurrent UpdatesMay 5, 2026 May 5, 2026 ਅੰਮ੍ਰਿਤਸਰ- ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ...
ਖਾਸ ਖ਼ਬਰਪੰਜਾਬਰਾਸ਼ਟਰੀFrance ਦੇ ਰੈੱਡ ਕਾਰਪੇਟ ‘ਤੇ ਗੂੰਜੇਗਾ ਪੰਜਾਬੀ ਗੱਭਰੂ Ammy Virk ਦਾ ਨਾਂਅ !Current UpdatesMay 5, 2026 May 5, 2026 ਚੰਡੀਗੜ੍ਹ- ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਅਸੀਂ ਹਮੇਸ਼ਾ ਬਾਲੀਵੁੱਡ ਅਤੇ ਹਾਲੀਵੁੱਡ...
ਖਾਸ ਖ਼ਬਰਰਾਸ਼ਟਰੀ‘ਕਾਇਰ ਕਦੇ ਇਮਾਨਦਾਰੀ ਨਾਲ ਨਹੀਂ ਲੜਦੇ’, ਅਦਾਕਾਰਾ Richa Chadha ਨੇ ਚੋਣ ਨਤੀਜਿਆਂ ’ਤੇ ਚੁੱਕੇ ਸਵਾਲ; BJP ਨੂੰ ਦੱਸਿਆ ‘ਕਾਇਰ’Current UpdatesMay 5, 2026 May 5, 2026 ਬੰਗਾਲ- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਹਾਸਲ ਕੀਤੀ ਵੱਡੀ ਜਿੱਤ ਨੇ ਜਿੱਥੇ ਸੂਬੇ ਵਿੱਚ 15 ਸਾਲਾਂ ਤੋਂ ਚੱਲ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਦੀ ਧੀ ਨੇ ਰਚਿਆ ਇਤਿਹਾਸ; ਮਾਊਂਟ ਅਮਾ ਡਬਲਾਮ ਫ਼ਤਹਿ ਕਰਨ ਵਾਲੀ ਪਹਿਲੀ ਪੰਜਾਬਣCurrent UpdatesMay 5, 2026 May 5, 2026 ਪਟਿਆਲਾ- ਪਟਿਆਲਾ ਦੇ ਪਿੰਡ ਚਹਿਲ ਵਿੱਚ ਜਨਮੀ ਅਤੇ ਹੁਣ ਸਿਡਨੀ (ਆਸਟ੍ਰੇਲੀਆ) ਵਿੱਚ ਜੇਲ੍ਹ ਅਫ਼ਸਰ ਵਜੋਂ ਸੇਵਾ ਨਿਭਾ ਰਹੀ 43 ਸਾਲਾ ਸੁਖਵੀਰ ਕੌਰ, ਜਿਸ ਨੂੰ ਸੁੱਖੀ...
ਖਾਸ ਖ਼ਬਰਰਾਸ਼ਟਰੀਘਰਾਂ ਵਿੱਚ ਸਫ਼ਾਈ ਕਰਨ ਵਾਲੀ Kalita Majhi ਬਣੀ ਵਿਧਾਇਕCurrent UpdatesMay 5, 2026 May 5, 2026 ਬੰਗਾਲ- ਪੱਛਮੀ ਬੰਗਾਲ ਦੀਆਂ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕਲੀਤਾ ਮਾਝੀ ਨੇ ਇੱਕ ਬੇਹੱਦ ਪ੍ਰੇਰਨਾਦਾਇਕ ਅਤੇ ਇਤਿਹਾਸਕ ਜਿੱਤ ਦਰਜ...
ਖਾਸ ਖ਼ਬਰਪੰਜਾਬਰਾਸ਼ਟਰੀ‘ਆਪ’ ਸੰਸਦ ਮੈਂਬਰ ਮੀਤ ਹੇਅਰ ਦਾ Raghav Chadha ਨੂੰ ਜਵਾਬ, ‘ਕਿਸੇ ਡਰਾਵੇ ਅੱਗੇ ਨਹੀਂ ਝੁਕਾਂਗੇ’Current UpdatesMay 5, 2026 May 5, 2026 ਮਹਿਲ ਕਲਾਂ- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ...
ਖਾਸ ਖ਼ਬਰਰਾਸ਼ਟਰੀਪੰਜਾਬ ‘ਟਰੱਕ’ ਨਹੀਂ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ: ਭਗਵੰਤ ਮਾਨCurrent UpdatesMay 5, 2026 May 5, 2026 ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ...
ਖਾਸ ਖ਼ਬਰਪੰਜਾਬਰਾਸ਼ਟਰੀਜਦੋਂ ਪੁਲੀਸ ਨੇ ਫਿਲਮੀ ਢੰਗ ਨਾਲ ਹਥਿਆਰਾਂ ਸਮੇਤ ਕਾਬੂ ਕੀਤੇ ਤਸਕਰ…Current UpdatesMay 5, 2026 May 5, 2026 ਅਬੋਹਰ- ਨੈਸ਼ਨਲ ਹਾਈਵੇਅ 911 ‘ਤੇ ਫਿਲਮੀ ਅੰਦਾਜ਼ ਵਾਲੇ ਇੱਕ ਨਾਟਕੀ ਅਪਰੇਸ਼ਨ ਦੌਰਾਨ ਸ੍ਰੀਗੰਗਾਨਗਰ ਪੁਲੀਸ ਨੇ ਇੱਕ ਕਾਰ ਵਿੱਚ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ...
ਖਾਸ ਖ਼ਬਰਰਾਸ਼ਟਰੀਮਮਤਾ ਬੈਨਰਜੀ ਵੱਲੋਂ ਅਸਤੀਫ਼ੇ ਤੋਂ ਇਨਕਾਰ, ਤਾਂ ਹੁਣ ਕਿਵੇਂ ਬਣੇਗੀ ਨਵੀਂ ਸਰਕਾਰ? ਜਾਣੋ ਕੀ ਕਹਿੰਦੈ ਸੰਵਿਧਾਨCurrent UpdatesMay 5, 2026 May 5, 2026 ਚੰਡੀਗੜ੍ਹ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਦੇ ਨਤੀਜਿਆਂ ਨੇ 15 ਸਾਲ ਪੁਰਾਣੀ ਤ੍ਰਿਣਮੂਲ ਕਾਂਗਰਸ (TMC) ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਮੰਗਲਵਾਰ...
ਖਾਸ ਖ਼ਬਰਪੰਜਾਬਰਾਸ਼ਟਰੀਦੇਸ਼ ਦੀ ਰਾਜਨੀਤੀ ਵਿੱਚੋਂ ਸਿਧਾਂਤ ਖ਼ਤਮ: ਚੰਦੂਮਾਜਰਾCurrent UpdatesMay 3, 2026 May 3, 2026 ਰਾਜਪੁਰਾ- ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਹੁਣ ਸਿਧਾਂਤਾਂ ਦੀ ਕੋਈ ਅਹਿਮੀਅਤ ਨਹੀਂ ਰਹੀ। ਮੁਲਕ ਵਿੱਚ ਗ਼ੈਰ-ਸਿਧਾਂਤਕ...