ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੀੜਤ ਮੋਹਨਜੀਤ ਸਿੰਘ ਸ਼ੇਰੋਂ ਨਾਲ ਹੋਈ ਸਰਕਾਰੀ ਧੱਕੇਸ਼ਾਹੀ ਬਰਦਾਸ਼ਤਯੋਗ ਨਹੀਂ – ਇਯਾਲੀCurrent UpdatesSeptember 5, 2026 September 5, 2026 ਚੰਡੀਗੜ੍ਹ- ਅਕਾਲੀ ਦਲ “ਵਾਰਿਸ ਪੰਜਾਬ ਦੇ” ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਫ਼ਰਜ਼ੀ ਆਈ.ਏ.ਐੱਸ. ਅਧਿਕਾਰੀ ਦਾ ਫ਼ਰਜ਼ੀਵਾੜਾ: 21 ਮਹਿਲਾਵਾਂ ਨੂੰ ਠੱਗਿਆ, ਪੰਜ ਤਾਰਾ ਹੋਟਲ ਨੂੰ ਵੀ ਲਗਾਇਆ ਲੱਖਾਂ ਦਾ ਚੂਨਾCurrent UpdatesSeptember 4, 2026 September 4, 2026 ਚੰਡੀਗੜ੍ਹ- ਆਪਣੇ ਆਪ ਨੂੰ ਨਕਲੀ ਆਈ.ਏ.ਐੱਸ. (IAS) ਅਧਿਕਾਰੀ ਦੱਸ ਕੇ ਵੱਡੇ ਪੱਧਰ ‘ਤੇ ਧੋਖਾਧੜੀ ਕਰਨ ਵਾਲੇ ਇੱਕ ਸ਼ਾਤਰ ਠੱਗ ਦਾ ਪੁਲੀਸ ਵੱਲੋਂ ਪਰਦਾਫਾਸ਼ ਕੀਤਾ ਗਿਆ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਕਵਾਇਦ: ਪੁਰਾਣੀਆਂ ਨਹਿਰਾਂ ਦੇ ਲੱਭੇ ਸਿਰਨਾਵੇਂ, ਖੁਦਾਈ ਦਾ ਕੰਮ ਤੇਜ਼ੀ ‘ਚCurrent UpdatesSeptember 4, 2026 September 4, 2026 ਚੰਡੀਗੜ੍ਹ- ਪੰਜਾਬ ਵਿੱਚ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੰਭਾਲਣ ਅਤੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇੱਕ...
ਖਾਸ ਖ਼ਬਰਪੰਜਾਬਰਾਸ਼ਟਰੀਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀ ਸਿਆਸਤ ਵਿੱਚ ਹੋ ਸਕਦਾ ਵੱਡਾ ਮੋੜCurrent UpdatesSeptember 4, 2026 September 4, 2026 ਫਿਰੋਜ਼ਪੁਰ- ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ-ਮੰਡਲ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਬਦਲ ਸਕਣ ਵਾਲੇ ਇੱਕ ਕਦਮ ਤਹਿਤ, ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ...
ਖਾਸ ਖ਼ਬਰਪੰਜਾਬਰਾਸ਼ਟਰੀ30,000 ਆਵਾਰਾ ਕੁੱਤਿਆਂ ਦੀ ਨਸਬੰਦੀ ਲਈ 4.95 ਕਰੋੜ ਦਾ ਪ੍ਰਸਤਾਵ ਤਿਆਰCurrent UpdatesSeptember 4, 2026 September 4, 2026 ਲੁਧਿਆਣਾ- ਨਗਰ ਨਿਗਮ (ਐੱਮ.ਸੀ.) ਨੇ ਸ਼ਹਿਰ ਵਿੱਚ ਘੱਟੋ-ਘੱਟ 30,000 ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ 4.95 ਕਰੋੜ ਰੁਪਏ ਦੇ ਪ੍ਰੋਗਰਾਮ ਦਾ ਪ੍ਰਸਤਾਵ ਰੱਖਿਆ ਹੈ, ਜਿਸ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬੀ ਵਿਗਿਆਨ ਸਾਹਿਤ ਨੂੰ ਵੱਡਾ ਘਾਟਾ: ਨਾਮਵਰ ਲੇਖਕ ਅਤੇ ਚਿੰਤਕ ਵਿਦਵਾਨ ਸਿੰਘ ਸੋਨੀ ਅਲਵਿਦਾ ਕਹਿ ਗਏCurrent UpdatesSeptember 4, 2026 September 4, 2026 ਪਟਿਆਲਾ- ਪੰਜਾਬੀ ਸਾਹਿਤ ਅਤੇ ਵਿਗਿਆਨ ਜਗਤ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਵਿਗਿਆਨ ਲੇਖਕ, ਗੰਭੀਰ ਚਿੰਤਕ ਅਤੇ ਭੌਤਿਕ ਵਿਗਿਆਨ ਦੇ ਸਾਬਕਾ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਸਫ਼ਰ-ਏ-ਜ਼ਿੰਦਗੀ ‘ਚ ਵੱਡੀ ਰਾਹਤ: ਅਧੁਨਿਕ ਤਕਨਾਲੋਜੀ ਨਾਲ ਲੈਸ ਐਂਬੂਲੈਂਸਾਂ ਦੇਣਗੀਆਂ ਇਮਰਜੈਂਸੀ ਸੇਵਾਵਾਂCurrent UpdatesSeptember 4, 2026 September 4, 2026 ਚੰਡੀਗਡ਼੍ਹ- ਸੜਕੀ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਅਤੇ ਇਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਹਾਈਟੈੱਕ ਐਂਬੂਲੈਂਸਾਂ ਮੈਦਾਨ ਵਿੱਚ ਉਤਾਰੀਆਂ...
ਖਾਸ ਖ਼ਬਰਰਾਸ਼ਟਰੀਮੋਦੀ ਵੱਲੋਂ ਔਰਬਿਟ ਵਿੱਚ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ ਦੇ ਸਫਲ ਪ੍ਰਸਾਰਣ ਦੀ ਸ਼ਲਾਘਾCurrent UpdatesSeptember 4, 2026 September 4, 2026 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਪਹਿਲੇ ਜੀਓ-ਔਰਬਿਟ ਇਮੇਜਿੰਗ ਸੈਟੇਲਾਈਟ ਦੇ ਸਫਲ ਪ੍ਰਸਾਰਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ...
ਖਾਸ ਖ਼ਬਰਰਾਸ਼ਟਰੀਜਾਣੋਂ ਏਅਰ ਇੰਡੀਆ ਦੀ Phuket-Delhi flight ਹਾਦਸਾ ਕਿਵੇਂ ਵਾਪਰਿਆ?, ਇਨਵੈਸਟੀਗੇਸ਼ਨ ਬਿਊਰੋ ਦੀ ਰਿਪੋਰਟ ’ਚ ਵੱਡੇ ਖੁਲਾਸੇCurrent UpdatesSeptember 4, 2026 September 4, 2026 ਨਵੀਂ ਦਿੱਲੀ- ਪਿਛਲੇ ਮਹੀਨੇ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ (ਏ320 ਜਹਾਜ਼) ਦੌਰਾਨ ਹਵਾ ਵਿੱਚ ਵਾਪਰੀ ਭਿਆਨਕ ਘਟਨਾ ਨੂੰ ਲੈ ਕੇ ਏਅਰਕ੍ਰਾਫਟ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ Raghav Chadha ਆਊਟCurrent UpdatesSeptember 3, 2026 September 3, 2026 ਚੰਡੀਗੜ੍ਹ- ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਆਊਟ ਹੋ ਗਏ...