ਖਾਸ ਖ਼ਬਰਰਾਸ਼ਟਰੀਸਰਕਾਰ 6 ਨੂੰ ਪੇਸ਼ ਕਰ ਸਕਦੀ ਹੈ ਨਵੇਂ ਆਮਦਨ ਕਰ ਬਿੱਲ ਦਾ ਖਰੜਾCurrent UpdatesFebruary 4, 2025 February 4, 2025 ਨਵੀਂ ਦਿੱਲੀ- ਕਰਦਾਤਾ ਦੇ ਹੱਥ ਵਿੱਚ ਵਧੇਰੇ ਪੈਸਾ ਛੱਡਣ ਦੇ ਮਕਸਦ ਨਾਲ ਕੇਂਦਰੀ ਬਜਟ 2025-26 ਵਿੱਚ ਟੈਕਸ ਦੇ ਨਵੇਂ ਸਲੈਬ ਲਿਆਉਣ ਤੋਂ ਬਾਅਦ ਹੁਣ ਸਰਕਾਰ...
ਖਾਸ ਖ਼ਬਰਪੰਜਾਬਰਾਸ਼ਟਰੀਪੂਰਬ ਅਤੇ ਪੱਛਮ ਦੇ ਸੁਰ ਸੰਗਮ ਨੇ ਮਹਿਕਾਇਆ ਮਾਹੌਲCurrent UpdatesFebruary 3, 2025 February 3, 2025 ਪਟਿਆਲਾ-ਉਸਤਾਦ ਮੁਜਤਬਾ ਹੁਸੈਨ ਦੀਆਂ ਬੰਸਰੀ ‘ਤੇ ਨੱਚਦੀਆਂ ਉਂਗਲਾਂ ਅਤੇ ਸੈਕਸੋਫੋਨ ਰਾਹੀਂ ਸੁਰ ਛੇੜਦੇ ਅਮਰੀਕਾ ਤੋਂ ਆਏ ਫਿਲ ਸਕਾਰਫ਼। ਭਾਰਤੀ ਸੰਗੀਤ ਤੇ ਸਭਿਆਚਾਰ ਦੀ ਪਛਾਣ ਬੰਸਰੀ...
ਖਾਸ ਖ਼ਬਰਰਾਸ਼ਟਰੀਕੇਂਦਰੀ ਯੁਵਾ ਮਾਮਲੇ ਤੇ ਖੇਡ ਅਤੇ ਕਿਰਤ ਤੇ ਰੋਜ਼ਗਾਰ ਮੰਤਰੀCurrent UpdatesFebruary 3, 2025 February 3, 2025 ਭਾਰਤ-ਸੱਤ ਸਾਲ ਪਹਿਲਾਂ, ਅਸੀਂ 2018 ਵਿੱਚ ਖੇਲੋ ਇੰਡੀਆ ਸਕੂਲ ਗੇਮਜ਼ (ਕੇਆਈਐੱਸਜੀ) ਦੀ ਸ਼ੁਰੂਆਤ ਨਾਲ ਇੱਕ ਅੰਦੋਲਨ ਨੂੰ ਜਗਾਇਆ ਸੀ। ਅੱਜ, ਜਦੋਂ ਮੈਂ ਵੇਖਦਾ ਹਾਂ ਕਿ...
ਖਾਸ ਖ਼ਬਰਰਾਸ਼ਟਰੀਸ਼ੇਅਰ ਬਾਜ਼ਾਰ 319 ਅੰਕ ਡਿੱਗਿਆCurrent UpdatesFebruary 3, 2025 February 3, 2025 ਮੁੰਬਈ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੁਝ ਵਪਾਰਕ ਭਾਈਵਾਲਾਂ ’ਤੇ ਟੈਕਸ (ਟੈਰਿਫ) ਲਗਾਉਣ ਅਤੇ ਕਮਜ਼ੋਰ ਆਲਮੀ ਰੁਝਾਨਾਂ ਦਰਮਿਆਨ ਸ਼ੇਅਰ ਸੂਚਕ ਅੰਕ ਸੈਂਸੈਕਸ ਤੇ ਨਿਫ਼ਟੀ ਸੋਮਵਾਰ ਨੂੰ...
ਖਾਸ ਖ਼ਬਰਰਾਸ਼ਟਰੀਬਸੰਤ ਪੰਚਮੀ ਮੌਕੇ ਅੰਮ੍ਰਿਤ ਇਸ਼ਨਾਨ ਲਈ ਪੁੱਜੇ ਸ਼ਰਧਾਲੂਆਂ ਨੇ ਲਾਈ ਆਸਥਾ ਦੀ ਡੁੁਬਕੀCurrent UpdatesFebruary 3, 2025 February 3, 2025 ਮਹਾਂਕੁੰਭ ਨਗਰ: ਮਹਾਂਕੁੰਭ ਦਾ ਤੀਜਾ ਅੰਮ੍ਰਿਤ ਇਸ਼ਨਾਨ ਸੋਮਵਾਰ ਨੂੰ ਬਸੰਤ ਪੰਚਮੀ ਮੌਕੇ ਤੜਕੇ ਸ਼ੁਰੂ ਹੋਇਆ, ਜਿਸ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਗੰਗਾ,...
ਖਾਸ ਖ਼ਬਰਮਨੋਰੰਜਨਰਾਸ਼ਟਰੀਸੰਸਦ ਵਿੱਚ ਦਿਖਾਈ ਜਾਵੇਗੀ ਐਨੀਮੇਟਿਡ ਫ਼ਿਲਮ ‘ਰਾਮਾਇਣ: ਦਿ ਲੀਜੈਂਡ ਆਫ਼ ਪ੍ਰਿੰਸ ਰਾਮ’Current UpdatesFebruary 3, 2025 February 3, 2025 ਮੁੰਬਈ: ਫਿਲਮ ਡਿਸਟ੍ਰੀਬਿਊਸ਼ਨ ਕੰਪਨੀ ਗੀਕ ਪਿੱਕਚਰਜ਼ ਨੇ ਐਤਵਾਰ ਨੂੰ ਖ਼ੁਲਾਸਾ ਕੀਤਾ ਕਿ ਸਾਲ 1993 ਵਿੱਚ ਰਿਲੀਜ਼ ਹੋਈ ਭਾਰਤੀ ਤੇ ਜਾਪਾਨੀ ਐਨੀਮੇਸ਼ਨ ਫਿਲਮ ‘ਰਾਮਾਇਣ: ਦਿ ਲੀਜੈਂਡ...
ਖਾਸ ਖ਼ਬਰਮਨੋਰੰਜਨਰਾਸ਼ਟਰੀਅਮਰੀਕਾ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਜ਼ਰੀਨ ਖਾਨCurrent UpdatesFebruary 3, 2025 February 3, 2025 ਮੁੰਬਈ: ਬੌਲੀਵੁੱਡ ਅਦਾਕਾਰਾ ਜ਼ਰੀਨ ਖਾਨ ਹਾਲ ਹੀ ’ਚ ਛੁੱਟੀਆਂ ਮਨਾਉਣ ਲਈ ਅਮਰੀਕਾ ਰਵਾਨਾ ਹੋਈ ਹੈ। ਇਸ ਦੌਰਾਨ ਫ਼ਿਲਮ ‘ਵੀਰ’ ਦੀ ਅਦਾਕਾਰਾ ਨੇ ਔਸਟਿਨ ਵਿੱਚ ਮਾਊਂਟ...
ਖਾਸ ਖ਼ਬਰਰਾਸ਼ਟਰੀਸਾਂਝੇ ਸਭਿਆਚਾਰ ’ਤੇ ਆਧਾਰਿਤ ਨੇ ਭਾਰਤ-ਇੰਡੋਨੇਸ਼ੀਆ ਦੇ ਸਬੰਧ: ਮੋਦੀCurrent UpdatesFebruary 3, 2025 February 3, 2025 ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਇੰਡੋਨੇਸ਼ੀਆ ਵਿਚਾਲੇ ਸਬੰਧ ਸਿਰਫ਼ ਭੂ-ਰਾਜਨੀਤਕ ਨਹੀਂ ਹਨ ਬਲਕਿ ਇਹ ਹਜ਼ਾਰਾਂ ਸਾਲਾਂ ਦੇ ਸਾਂਝੇ ਸਭਿਆਚਾਰ...
ਖਾਸ ਖ਼ਬਰਰਾਸ਼ਟਰੀਰਾਹੁਲ ਤੇ ਪ੍ਰਿਯੰਕਾ ਨੇ ਘੇਰੀ ਯੂਪੀ ਸਰਕਾਰCurrent UpdatesFebruary 3, 2025 February 3, 2025 ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਇਕ ਲਾਪਤਾ ਦਲਿਤ ਮਹਿਲਾ ਦੀ ਲਾਸ਼ ਨਹਿਰ ’ਚੋਂ ਮਿਲਣ ਮਗਰੋਂ...
ਖਾਸ ਖ਼ਬਰਰਾਸ਼ਟਰੀLok Sabha ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾCurrent UpdatesFebruary 3, 2025 February 3, 2025 ਨਵੀਂ ਦਿੱਲੀ-ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਮਚੀ ਭਗਦੜ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਚਰਚਾ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿਚ ਵੀ ਹੰਗਾਮਾ ਦੇਖਣ...