ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵਿਸਤਾਰ ਪ੍ਰੋਜੈਕਟ ’ਚ ਬੂਟੇ ਲਾਉਣ ਬਾਰੇ ਪਟੀਸ਼ਨ ‘ਤੇ ਹਾਈ ਕੋਰਟ ਦਾ ਨੋਟਿਸCurrent UpdatesJanuary 25, 2025 January 25, 2025 ਨਵੀਂ ਦਿੱਲੀ-ਦਿੱਲੀ ਹਾਈ ਕੋਰਟ (Delhi High Court) ਨੇ ਸੁਪਰੀਮ ਕੋਰਟ (Supreme Court of India) ਦੇ ਅਹਾਤੇ ਦੇ ਅੰਦਰ 26 ਬੂਟੇ ਲਾਉਣ ਦੀ ਇਜਾਜ਼ਤ ਦੀ ਮੰਗ...
ਪੰਜਾਬਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ‘ਇੱਕ ਦੇਸ਼, ਇੱਕ ਚੋਣ’ ਦੀ ਵਕਾਲਤCurrent UpdatesJanuary 25, 2025 January 25, 2025 ਨਵੀਂ ਦਿੱਲੀ-ਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ‘ਇੱਕ ਦੇਸ਼, ਇੱਕ ਚੋਣ’ ਪੇਸ਼ਕਦਮੀ ਦੀ ਵਕਾਲਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿੱਚ ਸ਼ਾਸਨ ’ਚ ਇਕਸਾਰਤਾ ਨੂੰ ਉਤਸ਼ਾਹਿਤ...
ਪੰਜਾਬਸੈਫ਼ ’ਤੇ ਹਮਲਾ ਕਰਨ ਵਾਲੇ ਦਾ ਰਿਮਾਂਡ 29 ਤੱਕ ਵਧਿਆCurrent UpdatesJanuary 25, 2025 January 25, 2025 ਮੁੰਬਈ: ਇਥੋਂ ਦੀ ਅਦਾਲਤ ਨੇ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲੇ ਬੰਗਲਾਦੇਸ਼ੀ ਸ਼ਰੀਫ਼ਉਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿਲਾ ਅਮੀਨ ਫ਼ਕੀਰ (30) ਦਾ ਪੁਲੀਸ ਰਿਮਾਂਡ...
ਖਾਸ ਖ਼ਬਰਰਾਸ਼ਟਰੀਪੁਲੀਸ, ਹਸਪਤਾਲ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ: ਆਰਜੀ ਕਰ ਪੀੜਤ ਦੇ ਮਾਤਾ-ਪਿਤਾCurrent UpdatesJanuary 25, 2025 January 25, 2025 ਕੋਲਕਾਤਾ-ਆਰਜੀ ਕਰ ਹਸਪਤਾਲ ਪੀੜਤਾ ਦੇ ਮਾਪਿਆਂ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਦੀ ਧੀ ਨਾਲ ਜਬਰ ਜਨਾਹ ਅਤੇ ਹੱਤਿਆ...
ਖਾਸ ਖ਼ਬਰਰਾਸ਼ਟਰੀਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆCurrent UpdatesJanuary 25, 2025 January 25, 2025 ਅੰਬਾਲਾ-ਹਰਿਆਣਾ ਦੇ ਅੰਬਾਲਾ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਇਕ ਨੇਤਾ ਦੀ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ...
ਖਾਸ ਖ਼ਬਰਰਾਸ਼ਟਰੀਝੌਂਪੜੀ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤCurrent UpdatesJanuary 25, 2025 January 25, 2025 ਮੱਧ ਪ੍ਰਦੇਸ਼ –ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਖੇਤ ਵਿੱਚ ਝੌਂਪੜੀ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ...
ਖਾਸ ਖ਼ਬਰਰਾਸ਼ਟਰੀਇੰਸਟਾਗ੍ਰਾਮ ਤੇ ਹੋਇਆ ਮੇਲ, ਸ਼ਰਾਬ ਦੇ ਆਦੀ ਪਤੀਆਂ ਤੋਂ ਤੰਗ ਆ ਕੇ ਦੋ ਔਰਤਾਂ ਨੇ ਕਰਵਾਇਆ ਵਿਆਹCurrent UpdatesJanuary 25, 2025 January 25, 2025 ਗੋਰਖਪੁਰ-ਗੋਰਖਪੁਰ ਤੋਂ ਦੋ ਪਹਿਲਾਂ ਤੋਂ ਵਿਆਹੀਆਂ ਹੋਈਆਂ ਮਹਿਲਾਵਾਂ ਵੱਲੋਂ ਆਪਣੇ ਪਤੀਆਂ ਤੋਂ ਤੰਗ ਆ ਕੇ ਆਪਸ ਵਿਚ ਵਿਆਹ ਕਰਵਾਏ ਜਾਣ ਦੀ ਅਜੀਬੋ ਗਰੀਬ ਖ਼ਬਰ ਸਾਹਮਣੇ...
ਖਾਸ ਖ਼ਬਰਰਾਸ਼ਟਰੀਵਪਾਰਰਿਕਾਰਡ ਪੱਧਰ ’ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂCurrent UpdatesJanuary 25, 2025 January 25, 2025 ਮੁੰਬਈ-ਸੋਨੇ ਦੀਆਂ ਕੀਮਤਾਂ ਵਿੱਚ ਇਸ ਹਫਤੇ ਅੱਠਵੇਂ ਦਿਨ ਵੀ ਵਾਧਾ ਜਾਰੀ ਰਿਹਾ ਅਤੇ ਇਹ ਪਹਿਲੀ ਵਾਰ 200 ਰੁਪਏ ਦੇ ਵਾਧੇ ਨਾਲ 83,000 ਰੁਪਏ ਪ੍ਰਤੀ 10...
ਖਾਸ ਖ਼ਬਰਰਾਸ਼ਟਰੀਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕCurrent UpdatesJanuary 25, 2025 January 25, 2025 ਯੂਪੀ-ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਕੇਸ ਦੇ ਇਕ ਮੁੱਖ ਸ਼ੱਕੀ ਮੁਲਜ਼ਮ ਨੂੰ ਯੂਪੀ ਪੁਲੀਸ ਨੇ ਸ਼ਨਿੱਚਰਵਾਰ ਸਵੇਰੇ ਇੱਕ ਪੁਲੀਸ...
ਖਾਸ ਖ਼ਬਰਰਾਸ਼ਟਰੀਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸCurrent UpdatesJanuary 25, 2025 January 25, 2025 ਨਵੀਂ ਦਿੱਲੀ-ਕਾਂਗਰਸ ਨੇ ਸ਼ਨਿੱਚਰਵਾਰ ਨੂੰ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ‘ਤੇ ‘ਖ਼ੁਦ ਹੀ ਆਪਣੇ-ਆਪ ਨੂੰ ਦਿੱਤੀ ਵਧਾਈ’ ਇਸ ਸੱਚ...