ਖਾਸ ਖ਼ਬਰਰਾਸ਼ਟਰੀਮਨੀਪੁਰ ਵਿੱਚ ਰੋਸ ਪ੍ਰਦਰਸ਼ਨਾਂ ਮਗਰੋਂ ਕਈ ਥਾਵਾਂ ’ਤੇ ਪਾਬੰਦੀਆਂ ਲਾਗੂCurrent UpdatesJune 8, 2025 June 8, 2025 ਇੰਫਾਲ- ਮਨੀਪੁਰ ਵਿੱਚ Meitei outfit Arambai Tenggol ਦੇ ਇੱਕ ਆਗੁੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਤੋਂ ਇੱਕ ਦਿਨ ਬਾਅਦ ਅੱਜ ਸਥਿਤੀ ਤਣਾਅਪੂਰਨ ਬਣੀ...
ਖਾਸ ਖ਼ਬਰਰਾਸ਼ਟਰੀਵਿਦੇਸ਼ ਮੰਤਰੀ Jai Shankar ਇਕ ਹਫ਼ਤੇ ਦੇ ਯੂਰੋੋਪ ਦੌਰੇ ਲਈ ਰਵਾਨਾCurrent UpdatesJune 8, 2025 June 8, 2025 ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਰਤ ਦੀ ਅਤਿਵਾਦ ਸਹਿਣ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਅਤੇ ਦੁਵੱਲੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਲਈ ਇਕ ਹਫ਼ਤੇ...
ਖਾਸ ਖ਼ਬਰਰਾਸ਼ਟਰੀਐੱਨਡੀਏ ਸਰਕਾਰ ਨੇ 11 ਸਾਲਾਂ ’ਚ women-led development ਦੀ ਨਵੀਂ ਪਰਿਭਾਸ਼ਾ ਦਿੱਤੀ: ਮੋਦੀCurrent UpdatesJune 8, 2025 June 8, 2025 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦਾ ਇੱਕ ਵਰ੍ਹਾ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਅੱਜ ਕਿਹਾ ਕਿ ਸੱਤਾਧਾਰੀ ਭਾਜਪਾ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਮੁੱਖ ਮੰਤਰੀ ਵੱਲੋਂ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਣ ਦੀ ਸ਼ੁਰੂਆਤCurrent UpdatesJune 8, 2025June 8, 2025 June 8, 2025June 8, 2025 ਅੰਮ੍ਰਿਤਸਰ- ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਐੱਸਸੀ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਵੱਲੋਂ ਕਰਵਾਏ ਇੱਕ ਸਮਾਗਮ...
ਖਾਸ ਖ਼ਬਰਪੰਜਾਬਰਾਸ਼ਟਰੀਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਦਾ ਐਲਾਨCurrent UpdatesJune 7, 2025 June 7, 2025 ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਿਆਨਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ 7 ਬੱਚਿਆਂ ਦੇ ਪੀੜਤ ਮਾਪਿਆਂ ਨੂੰ ਅੱਜ ਇਨਸਾਫ ਦਿਵਾਉਣ...
ਖਾਸ ਖ਼ਬਰਪੰਜਾਬਰਾਸ਼ਟਰੀਇਤਿਹਾਸਕ ਨਾਇਕਾਂ ਦੀ ਦਾਸਤਾਨ ਬਿਆਨ ਰਹੇ ਨੇ ਪਟਿਆਲਾ ਦੇ ਚੌਕਾਂ ’ਤੇ ਲੱਗੇ ਬੁੱਤCurrent UpdatesJune 7, 2025 June 7, 2025 ਪਟਿਆਲਾ- ਪਟਿਆਲਾ ਚੌਕਾਂ ਅਤੇ ਗੇਟਾਂ ਨਾਲ ਪਹਿਲਾਂ ਹੀ ਮਸ਼ਹੂਰ ਹੈ ਪਰ ਹੁਣ ਕੁਝ ਨਵੇਂ ਚੌਕ ਹੋਣ ਨਾਲ ਉਸ ਦੀ ਦਿੱਖ ਹੋਰ ਵੀ ਨਿੱਖਰੀ ਹੈ। ਪਹਿਲਾਂ...
ਖਾਸ ਖ਼ਬਰਪੰਜਾਬਰਾਸ਼ਟਰੀਮਹਿਲਾਵਾਂ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣ ਮੁੱਖ ਮੰਤਰੀ: ਜੈਇੰਦਰCurrent UpdatesJune 7, 2025 June 7, 2025 ਪਟਿਆਲਾ- ਮੁੱਖ ਮੰਤਰੀ ਭਗਵੰਤ ਮਾਨ ’ਤੇ ਆਪ੍ਰੇਸ਼ਨ ਸਿੰਧੂਰ ਅਤੇ ‘ਇੱਕ ਰਾਸ਼ਟਰ, ਇੱਕ ਪਤੀ’ ਦੇ ਸੰਦਰਭ ਵਿੱਚ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਲਾਉਂਦਿਆਂ ਭਾਜਪਾ ਮਹਿਲਾ ਮੋਰਚਾ...
ਖਾਸ ਖ਼ਬਰਰਾਸ਼ਟਰੀ‘ਇਹ ਸੀਜ਼ਨ ਸ਼ਾਨਦਾਰ ਰਿਹਾ… ਪਰ ਕੰਮ ਹਾਲੇ ਅਧੂਰਾ, ਅਗਲੇ ਸਾਲ ਕਰਾਂਗੇ ਪੂਰਾ’: ਪ੍ਰੀਤੀ ਜ਼ਿੰਟਾCurrent UpdatesJune 7, 2025 June 7, 2025 ਮੁੰਬਈ- ਆਈਪੀਐਲ ਫਾਈਨਲ 2025 ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bengaluru – RCB) ਤੋਂ ਪੰਜਾਬ ਕਿੰਗਜ਼ ਦੀ ਹਾਰ ਤੋਂ ਕੁਝ ਦਿਨ ਬਾਅਦ, ਅਦਾਕਾਰਾ ਪ੍ਰੀਤੀ ਜ਼ਿੰਟਾ...
ਖਾਸ ਖ਼ਬਰਰਾਸ਼ਟਰੀਯੂਪੀ ਦੇ ਸਹਾਰਨਪੁਰ ’ਚ ਅਪਾਚੇ ਹੈਲੀਕਾਪਟਰ ਦੀ ‘ਇਹਤਿਆਤੀ ਲੈਂਡਿੰਗ’, ਦੋਵੇਂ ਪਾਇਲਟ ਸੁਰੱਖਿਅਤCurrent UpdatesJune 7, 2025June 7, 2025 June 7, 2025June 7, 2025 ਯੂਪੀ- ਭਾਰਤੀ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਨੂੰ ਰੁਟੀਨ ਗੇੜੀ ਦੌਰਾਨ ਤਕਨੀਕੀ ਨੁਕਸ ਕਰਕੇ ਅੱਜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ‘ਇਹਤਿਆਤ ਵਜੋਂ ਉੱਤਰਨਾ’ ਪਿਆ। ਅਧਿਕਾਰੀਆਂ...
ਖਾਸ ਖ਼ਬਰਪੰਜਾਬਰਾਸ਼ਟਰੀBSF ਤੇ ANTF ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 6 ਪਿਸਤੌਲਾਂ ਤੇ ਗੋਲੀ-ਸਿੱਕੇ ਸਣੇ 3 ਕਾਬੂCurrent UpdatesJune 7, 2025 June 7, 2025 ਅੰਮ੍ਰਿਤਸਰ- ਬੀਐਸਐਫ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਪਿਸਤੌਲ ਬਰਾਮਦ...