ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ ਆਉਂਦੇ ਹੀ ਛਾਇਆ, ਮਹਿਜ਼ 2 ਘੰਟਿਆਂ ਵਿੱਚ ਮਿਲੇ ਲੱਖਾਂ ਵਿਊਜ਼Current UpdatesOctober 18, 2026 October 18, 2026 ਮਾਨਸਾ: ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕ ਲੇਟ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼ ਹੁੰਦੇ ਹੀ ਸਰੋਤਿਆਂ ਅਤੇ ਪ੍ਰਸ਼ੰਸਕਾਂ ਵਿਚਕਾਰ ਚਰਚਾ ਦਾ ਕੇਂਦਰ...
ਖਾਸ ਖ਼ਬਰਪੰਜਾਬਰਾਸ਼ਟਰੀਖੇਤੀਬਾੜੀ ਯੂਰੀਆ ਦੀ ਗੈਰ-ਕਾਨੂੰਨੀ ਵਰਤੋਂ ਦਾ ਪਰਦਾਫਾਸ਼; ਛਾਪੇਮਾਰੀ ਦੌਰਾਨ 4,000 ਥੈਲੇ ਜ਼ਬਤ, 2 ਗ੍ਰਿਫ਼ਤਾਰCurrent UpdatesOctober 18, 2026 October 18, 2026 ਅੰਮ੍ਰਿਤਸਰ- ਯੂਰੀਆ ਖਾਦ ਦੀ ਦੁਰਵਰਤੋਂ ਰੋਕਣ ਲਈ ਚਲਾਈ ਜਾਂਚ ਮੁਹਿੰਮ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜੀ ਐੱਸ ਟੀ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕੀਤੀ।...
ਖਾਸ ਖ਼ਬਰਰਾਸ਼ਟਰੀਮੰਦਰ ਬਾਹਰ ਖੜ੍ਹੇ ਸ਼ਰਧਾਲੂਆਂ ਨੂੰ ਟਰੱਕ ਨੇ ਮਾਰੀ ਟੱਕਰ; 13 ਦੀ ਮੌਤ, 40 ਜ਼ਖਮੀCurrent UpdatesOctober 18, 2026 October 18, 2026 ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਐਤਵਾਰ ਤੜਕੇ ਇੱਕ ਟਰੱਕ ਵੱਲੋਂ ਮੰਦਰ ਨੇੜੇ ਇੰਤਜ਼ਾਰ ਕਰ ਰਹੇ ਕਈ ਸ਼ਰਧਾਲੂਆਂ ਵਿੱਚ ਟੱਕਰ ਮਾਰੇ ਜਾਣ ਕਾਰਨ ਕਰੀਬ...
ਖਾਸ ਖ਼ਬਰਪੰਜਾਬਰਾਸ਼ਟਰੀਪਰਵਿੰਦਰ ਨੂੰ ਦੋ ਸਾਲ ਤੋਂ ਮਾਰਨ ਦੀ ਤਾਕ ’ਚ ਸੀ ਅਸ਼ਵਨੀCurrent UpdatesOctober 18, 2026 October 18, 2026 ਮਾਨਸਾ- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਜਿਵੇਂ-ਜਿਵੇਂ ਪੁਲੀਸ ਦੀ ਜਾਂਚ ਅੱਗੇ ਵਧ ਰਹੀ ਹੈ, ਤਿਵੇਂ-ਤਿਵੇਂ ਨਵੀਆਂ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਪੰਜ ਪਰਚੇ ਦਰਜ...
ਖਾਸ ਖ਼ਬਰਰਾਸ਼ਟਰੀCRPF ਦੇ ਫ਼ੌਜੀ ਰੈਂਕ ਦੀ ਬਹਾਲੀ ਬਾਰੇ ਵਿਚਾਰਾਂCurrent UpdatesOctober 18, 2026 October 18, 2026 ਨਵੀਂ ਦਿੱਲੀ- ਮੁਲਕ ਦਾ ਸਭ ਤੋਂ ਵੱਡਾ ਨੀਮ ਫ਼ੌਜੀ ਬਲ ਸੀ ਆਰ ਪੀ ਐੱਫ (ਕੇਂਦਰੀ ਰਿਜ਼ਰਵ ਪੁਲੀਸ ਬਲ) ਤਰੱਕੀਆਂ ’ਚ ਦੇਰੀ ਦੀ ਸਮੱਸਿਆ ਦੂਰ ਕਰਨ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਕਿਸਾਨਾਂ ਵੱਲੋਂ ਚੰਡੀਗੜ੍ਹ ਘੇਰਨ ਦੀ ਤਿਆਰੀ, ਕੇ ਐੱਮ ਐੱਮ ਵੱਲੋਂ ‘ਪੱਕੇ ਮੋਰਚੇ’ ਦਾ ਸੱਦਾCurrent UpdatesOctober 18, 2026 October 18, 2026 ਚੰਡੀਗੜ੍ਹ: ਦੇਸ਼ ਦੇ ਅੰਨਦਾਤਿਆਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਵੱਲੋਂ...
ਖਾਸ ਖ਼ਬਰਪੰਜਾਬਰਾਸ਼ਟਰੀਧਰਨੇ ਮਗਰੋਂ ਕਤਲ ਕੇਸ ਦੀ ਧਾਰਾ ’ਚ ਵਾਧਾCurrent UpdatesOctober 17, 2026 October 17, 2026 ਨਾਭਾ- ਮਝੈਲ ਕਲੋਨੀ ਦੇ ਵਸਨੀਕ ਗੁਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਇਨਸਾਫ਼ ਲਈ ਸੜਕਾਂ ’ਤੇ ਉੱਤਰੇ ਪਰਿਵਾਰ ਦੇ ਰੋਹ ਅੱਗੇ ਪੁਲੀਸ ਨੂੰ ਝੁਕਣਾ...
ਖਾਸ ਖ਼ਬਰਰਾਸ਼ਟਰੀਬੱਚਿਆਂ ਲਈ ਵੀ ਇੰਟਰਨੈੱਟ ਦੀ ਵਰਤੋਂ ਬੁਨਿਆਦੀ ਹੱਕ, ਸੁਪਰੀਮ ਕੋਰਟ ਵੱਲੋਂ ਉਮਰ-ਆਧਾਰਿਤ ਮੁਕੰਮਲ ਬੈਨ ਖਾਰਜCurrent UpdatesOctober 17, 2026 October 17, 2026 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇੰਟਰਨੈੱਟ ਦੀ ਵਰਤੋਂ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਇੰਟਰਨੈੱਟ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਮਸਲੇ ਹੱਲ ਨਹੀਂ ਹੋਏ; 9 ਦਸੰਬਰ ਨੂੰ ਪੱਕਾ ਮੋਰਚਾ ਲਾਵਾਂਗੇ: ਪੰਧੇਰCurrent UpdatesOctober 17, 2026 October 17, 2026 ਚੰਡੀਗੜ੍ਹ- ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ’ਤੇ 9 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਮੋਰਚੇ...
ਖਾਸ ਖ਼ਬਰਪੰਜਾਬਰਾਸ਼ਟਰੀਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ: ਅੰਨ੍ਹੇਵਾਹ ਚੱਲੀਆਂ ਗੋਲੀਆਂ, ਨੌਜਵਾਨ ਗੰਭੀਰ ਜ਼ਖ਼ਮੀCurrent UpdatesOctober 17, 2026 October 17, 2026 ਜੰਡਿਆਲਾ ਗੁਰੂ: ਇਲਾਕੇ ਵਿੱਚ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਹੋਈ ਹਿੰਸਕ ਝੜਪ ਦੌਰਾਨ ਗੋਲੀ ਚੱਲਣ ਨਾਲ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ...