ਖਾਸ ਖ਼ਬਰਪੰਜਾਬਰਾਸ਼ਟਰੀਆਪਣੀ ਧੀ ਦੇ ਸਹੁਰੇ ਘਰ ਗਏ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲCurrent UpdatesOctober 30, 2026 October 30, 2026 ਫਰੀਦਕੋਟ- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਵਿਖੇ ਆਪਣੀ ਧੀ ਦੇ ਸਹੁਰੇ ਘਰ ਆਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਦੇ ਇੱਕ ਵਿਅਕਤੀ ਦਾ ਵਿਵਾਦ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹੀਏ ਹੁਣ ਵਟਸਐਪ ’ਤੇ ਦਰਜ ਕਰਵਾ ਸਕਣਗੇ ਲੋਕਲ ਸਮੱਸਿਆਵਾਂ ਦੀਆਂ ਸ਼ਿਕਾਇਤਾਂ, ਨਿਗਮ ਵੱਲੋਂ ਨੰਬਰ ਜਾਰੀCurrent UpdatesOctober 30, 2026 October 30, 2026 ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਲਈ ਵਿਸ਼ੇਸ਼ ਵਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਦੌਰਾਨ ਨਿਗਮ ਨੇ ਅਪੀਲ ਕੀਤੀ ਹੈ ਕਿ ਲੋਕ ਨਾਗਰਿਕ ਸੇਵਾਵਾਂ...
ਖਾਸ ਖ਼ਬਰਰਾਸ਼ਟਰੀਏਵੀਏਸ਼ਨ ਖੇਤਰ ‘ਚ ਵੱਡੀ ਪਹਿਲ: Air India ਅਮਰਾਵਤੀ ‘ਚ ਖੋਲ੍ਹੇਗੀ ਆਪਣੀ ਨਵੀਂ ਫਲਾਇੰਗ ਅਕੈਡਮੀCurrent UpdatesOctober 30, 2026 October 30, 2026 ਨਵੀਂ ਦਿੱਲੀ- ਭਾਰਤੀ ਹਵਾਨਿਵਾਜੀ (ਏਵੀਏਸ਼ਨ) ਖੇਤਰ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਐਅਰ ਇੰਡੀਆ (Air India) ਵੱਲੋਂ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਇੱਕ ਅਧੁਨਿਕ ਫਲਾਇੰਗ...
ਖਾਸ ਖ਼ਬਰਪੰਜਾਬਰਾਸ਼ਟਰੀਪਾਸਪੋਰਟ ਬਣਾਉਣ ਦੀ ਮੰਗ ਘਟੀ ਕਿਉਂਕਿ ਨੌਜਵਾਨ ਹੁਣ ਪੰਜਾਬ ਵਿੱਚ ਹੀ ਬਣਾ ਰਹੇ ਆਪਣਾ ਭਵਿੱਖCurrent UpdatesOctober 30, 2026 October 30, 2026 ਜਗਰਾਉਂ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ, ਜਿਸ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਹੋਇਆ ਦਿਹਾਂਤCurrent UpdatesOctober 30, 2026 October 30, 2026 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪੰਥਕ ਆਗੂ ਅਤੇ ਇਲਾਕੇ ਦੀ ਪ੍ਰਮੁੱਖ ਸ਼ਖ਼ਸੀਅਤ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਅਕਾਲ ਚਲਾਣਾ ਹੋ ਗਿਆ ਹੈ। ਉਨ੍ਹਾਂ ਦੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬ ਦੀ ਡੀਏ ਅਪੀਲ 520 ਰੁਪਏ ਦੀ ਕੋਰਟ ਫੀਸ ਕਾਰਨ ਲਟਕੀ; ਹਾਈ ਕੋਰਟ ਨੇ ਦੇਰੀ ‘ਤੇ ਸਵਾਲ ਚੁੱਕੇCurrent UpdatesOctober 30, 2026 October 30, 2026 ਚੰਡੀਗੜ੍ਹ- ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਕਥਿਤ ਅਪਰਾਧਿਕ ਤੌਹੀਨ ਲਈ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਇੱਕ...
ਖਾਸ ਖ਼ਬਰਪੰਜਾਬਰਾਸ਼ਟਰੀਪਰਿਵਾਰ ਨਾਲ ਘਰ ਪਰਤ ਰਹੇ ਵਿਅਕਤੀ ‘ਤੇ ਕਾਤਲਾਨਾ ਹਮਲਾ, ਲੁਧਿਆਣਾ ‘ਚ ਦਹਿਸ਼ਤ ਦਾ ਮਾਹੌਲCurrent UpdatesOctober 29, 2026 October 29, 2026 ਲੁਧਿਆਣਾ- ਲੁਧਿਆਣਾ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ, ਜਿੱਥੇ ਦੇਰ ਰਾਤ ਆਪਣੀ ਮਾਂ ਅਤੇ ਮਾਸੂਮ ਪੁੱਤਰ ਨਾਲ ਘਰ ਪਰਤ ਰਹੇ ਇੱਕ ਪ੍ਰਾਪਰਟੀ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਦਾ ਅਮੀਰ ਵਿਰਸਾ, ਖੇਡ ਪ੍ਰਤਿਭਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਖਿਡਾਰੀਆਂ ਦਾ ਦਿਲ ਜਿੱਤੇਗੀCurrent UpdatesOctober 29, 2026 October 29, 2026 ਜਲੰਧਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਗ ਲੈ ਰਹੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੂਬੇ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਦੇ ਹਾਲਾਤ ਚਿੰਤਾਜਨਕ, ਨਸ਼ਿਆਂ ਦਾ ਖ਼ਾਤਮਾ ਸਭ ਤੋਂ ਵੱਡੀ ਤਰਜੀਹCurrent UpdatesOctober 29, 2026 October 29, 2026 ਮੋਹਾਲੀ- ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ...
ਖਾਸ ਖ਼ਬਰਪੰਜਾਬਰਾਸ਼ਟਰੀ25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਅਕਾਲੀਆਂ ਨੂੰ ਅੱਜ 5 ਸਮਰਥਕ ਵੀ ਨਹੀਂ ਮਿਲ ਰਹੇCurrent UpdatesOctober 29, 2026 October 29, 2026 ਨਕੋਦਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੂੰ ਐਲਾਨ ਕੀਤਾ ਕਿ 1 ਨਵੰਬਰ ਨੂੰ ਔਰਤਾਂ ਦੇ ਮੋਬਾਈਲ ਫ਼ੋਨਾਂ ’ਤੇ ਇਕ ਵਾਰ ਫਿਰ ‘ਟੂੰ-ਟੂੰ’ ਦੇ...