ਖਾਸ ਖ਼ਬਰਰਾਸ਼ਟਰੀਲੋਕ ਸਭਾ ਹਲਕਿਆਂ ਦੀ ਹੱਦਬੰਦੀ ਦੇ ਮੁੱਦੇ ’ਤੇ ਲੜਾਈ ’ਚ ਕਾਨੂੰਨ ਦਾ ਸਹਾਰਾ ਲਵਾਂਗੇ: ਸਟਾਲਿਨCurrent UpdatesMarch 22, 2025 March 22, 2025 ਚੇਨੱਈ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਲੋਕ ਸਭਾ ਹਲਕਾ ਹੱਦਬੰਦੀ ਮੁੱਦੇ ’ਤੇ ਲੜਾਈ ’ਚ ਕਾਨੂੰਨ ਦਾ ਸਹਾਰਾ ਲੈਣ ਦਾ ਐਲਾਨ ਕੀਤਾ ਹੈ ਜਦਕਿ...
ਖਾਸ ਖ਼ਬਰਮਨੋਰੰਜਨਰਾਸ਼ਟਰੀਸੰਗੀਤਕਾਰ ਏਆਰ ਰਹਿਮਾਨ ਹਸਪਤਾਲ ਦਾਖ਼ਲCurrent UpdatesMarch 16, 2025 March 16, 2025 ਚੇਨੱਈ- ਸੰਗੀਤਕਾਰ ਏ.ਆਰ. ਰਹਿਮਾਨ ਹਸਪਤਾਲ ਵਿੱਚ ਭਰਤੀ ਆਸਕਰ ਜੇਤੂ ਸਿਖਲਰੇ ਸੰਗੀਤਕਾਰ ਏਆਰ ਰਹਿਮਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਸੰਗੀਤਕਾਰ ਦੀ ਸਿਹਤ ਠੀਕ...
ਖਾਸ ਖ਼ਬਰਰਾਸ਼ਟਰੀਤਾਮਿਲਨਾਡੂ ਸਰਕਾਰ ਨੇ ਬਜਟ ਲੋਗੋ ’ਚ ਰੁਪਏ ਦੀ ਥਾਂ ਲਾਇਆ ਤਾਮਿਲ ਅੱਖਰCurrent UpdatesMarch 13, 2025 March 13, 2025 ਚੇਨਈ- ਤਾਮਿਲਨਾਡੂ ਵਿੱਚ ਡੀਐੱਮਕੇ ਸਰਕਾਰ ਨੇ ਵੀਰਵਾਰ ਨੂੰ ਸਾਲ 2025-26 ਲਈ ਆਪਣੇ ਬਜਟ ਸਬੰਧੀ ਲੋਗੋ ਜਾਰੀ ਕੀਤਾ, ਜਿਸ ਵਿਚ ਭਾਰਤੀ ਰੁਪਏ ਦੇ ਚਿੰਨ੍ਹ ਦੀ ਥਾਂ...
ਖਾਸ ਖ਼ਬਰਰਾਸ਼ਟਰੀਭਾਰਤੀ ਟੇਬਲ ਟੈਨਿਸ ਸਟਾਰ ਸ਼ਰਤ ਕਮਲ ਵੱਲੋਂ ਸੰਨਿਆਸ ਦਾ ਐਲਾਨCurrent UpdatesMarch 6, 2025 March 6, 2025 ਚੇਨੱਈ-ਭਾਰਤੀ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਅਚੰਤ ਸ਼ਰਤ ਕਮਲ ਨੇ ਅੱਜ ਐਲਾਨ ਕੀਤਾ ਕਿ ਇਸ ਮਹੀਨੇ ਦੇ ਅੰਤ ਵਿੱਚ ਚੇਨੱਈ ’ਚ ਹੋਣ ਵਾਲਾ ਡਬਲਿਊਟੀਟੀ ਕੰਟੈਂਡਰ...
ਖਾਸ ਖ਼ਬਰਰਾਸ਼ਟਰੀਕੌਮੀ ਸਿੱਖਿਆ ਨੀਤੀ ਕਾਰਨ ਤਾਮਿਲਨਾਡੂ ’ਚ ਫਿਰ ਭੜਕਿਆ ਹਿੰਦੀ ਵਿਰੋਧ, ਮੁੱਖ ਮੰਤਰੀ ਸਟਾਲਿਨ ਹੋਏ ਲੋਹੇ-ਲਾਖੇCurrent UpdatesFebruary 27, 2025 February 27, 2025 ਚੇਨਈ-ਕੇਂਦਰ ਵੱਲੋਂ ਕਥਿਤ ਤੌਰ ’ਤ ਹਿੰਦੀ ਥੋਪਣ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ (Tamil Nadu Chief Minister M K Stalin) ਨੇ ਵੀਰਵਾਰ...
ਖਾਸ ਖ਼ਬਰਖੇਡਾਂਰਾਸ਼ਟਰੀਤਾਮਿਲਨਾਡੂ ਵਿੱਚ ਜੱਲੀਕੱਟੂ, ਮੰਜੂਵਿਰੱਟੂ ਦੀਆਂ ਘਟਨਾਵਾਂ ’ਚ ਸੱਤ ਮੌਤਾਂ, ਕਈ ਜ਼ਖ਼ਮੀCurrent UpdatesJanuary 17, 2025 January 17, 2025 ਚੇਨੱਈ-ਤਾਮਿਲਨਾਡੂ ਵਿੱਚ ਕਾਨੁਮ ਪੋਂਗਲ ਦੇ ਦਿਨ ਹੋਣ ਵਾਲੇ ਜੱਲੀਕੱਟੂ ਤੇ ਮੰਜੂਵਿਰੱਟੂ ਦੇ ਪ੍ਰੋਗਰਾਮਾਂ ਦੌਰਾਨ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ...