ਖਾਸ ਖ਼ਬਰਰਾਸ਼ਟਰੀਪੰਜਾਬ ਹੜ੍ਹ: ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੋਂ ਪਹਿਲਾਂ ‘ਆਪ’ ਨੇ 20,000 ਕਰੋੜ ਦਾ ਰਾਹਤ ਪੈਕੇਜ ਮੰਗਿਆCurrent UpdatesSeptember 8, 2025 September 8, 2025 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਅਧਿਆਪਕ ਦਿਵਸ ਮੌਕੇ ਨੈਸ਼ਨਲ ਅਵਾਰਡੀ ਟੀਚਰਜ਼ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਉਪਰਾਲਾCurrent UpdatesSeptember 7, 2025 September 7, 2025 ਹੜੵ ਪੀੜਤਾਂ ਦੀ ਮਦਦ ਲਈ 125000 ਹਜਾਰ ਰੁਪਏ ਮੁੱਖ ਮੰਤਰੀ ਰਾਹਤ ਕੋਸ਼ ਫੰਡ ਲਈ ਦਿੱਤੇ ਨੈਸ਼ਨਲ ਅਵਾਰਡੀ ਅਧਿਆਪਕ ਸਿੱਖਿਆ ਵਿਭਾਗ ਦਾ ਮਾਣ- ਹਰਜੋਤ ਸਿੰਘ ਬੈਂਸ...
ਖਾਸ ਖ਼ਬਰਪੰਜਾਬਰਾਸ਼ਟਰੀਟਾਂਗਰੀ ਨਦੀ ਦਾ ਪਾਣੀ ਦੇਖਣ ਆਏ ਪੰਜ ਨਾਬਾਲਗ ਡੁੱਬੇCurrent UpdatesSeptember 7, 2025 September 7, 2025 ਪਟਿਆਲਾ- ਜ਼ਿਲ੍ਹਾ ਪਟਿਆਲਾ ਦੇ ਪਿੰਡ ਅਹਿਰੂ ਖੁਰਦ ਦੇ ਪੰਜ ਨਾਬਾਲਗ ਟਾਂਗਰੀ ਨਦੀ ਦੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ ਉਨ੍ਹਾਂ ਵਿੱਚੋਂ ਚਾਰ ਨੂੰ ਸੁਰੱਖਿਤ ਬਾਹਰ ਕੱਢ...
ਖਾਸ ਖ਼ਬਰਮਨੋਰੰਜਨਰਾਸ਼ਟਰੀਕਾਮੇਡੀ ਫਿਲਮ ‘ਧਮਾਲ 4’ ਦੀ ਸ਼ੂਟਿੰਗ ਮੁਕੰਮਲ; ਅਗਲੇ ਸਾਲ ਈਦ ’ਤੇ ਹੋਵੇਗੀ ਰਿਲੀਜ਼Current UpdatesSeptember 7, 2025 September 7, 2025 ਮੁੰਬਈ- ਫਿਲਮ Dhamaal ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿਉਂਕਿ ਹਿੱਟ ਕਾਮੇਡੀ ਫਰੈਂਚਾਇਜ਼ੀ ਦੀ ਫਿਲਮ ‘ਧਮਾਲ 4’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਜਾਣਕਾਰੀ ਫਿਲਮ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਦੀ ਲੈਫਟੀਨੈਂਟ ਪਾਰੁਲ ਢਡਵਾਲ ਪੰਜਵੀਂ ਪੀੜ੍ਹੀ ਦੀ ਫੌਜ ਅਧਿਕਾਰੀ ਬਣੀCurrent UpdatesSeptember 7, 2025 September 7, 2025 ਚੰਡੀਗੜ੍ਹ- ਪੰਜਾਬ ਤੋਂ ਇੱਕ ਨਵੀਂ ਕਮਿਸ਼ਨਡ ਅਫਸਰ ਲੈਫਟੀਨੈਂਟ ਪਾਰੁਲ ਢਡਵਾਲ Lieutenant Parul Dhadwal, ਨੇ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ order of merit ’ਚ ਪਹਿਲੇ ਸਥਾਨ...
ਖਾਸ ਖ਼ਬਰਪੰਜਾਬਰਾਸ਼ਟਰੀਲੁਧਿਆਣਾ ’ਚ ਸਤਲੁਜ ਕੰਢੇ 1000 ਏਕੜ ਜ਼ਮੀਨ ਪਾਣੀ ’ਚ ਡੁੱਬੀ, ਕਿਸਾਨ ਫ਼ਸਲਾਂ ਦੇ ਹੋਏ ਨੁਕਸਾਨ ਤੋਂ ਦੁਖੀCurrent UpdatesSeptember 7, 2025 September 7, 2025 ਲੁਧਿਆਣਾ- ਪੰਜਾਬ ਦੇ ਕਿਸਾਨਾਂ ਲਈ ਮੌਸਮ ਜੀਵਨ ਰੇਖਾ ਅਤੇ ਖ਼ਤਰਾ ਦੋਵੇਂ ਹੈ। ਮੌਸਮ ਵਿੱਚ ਤੇਜ਼ ਗਰਮੀ ਜਿੱਥੇ ਕਣਕ ਦੇ ਦਾਣਿਆਂ ਨੂੰ ਸੁਕਾ ਦਿੰਦੀ ਹੈ, ਉਥੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਦੇ ਸਾਰੇ ਸਕੂਲ ਸੋਮਵਾਰ ਨੂੰ ਵਿਦਿਆਰਥੀਆਂ ਲਈ ਰਹਿਣਗੇ ਬੰਦCurrent UpdatesSeptember 7, 2025 September 7, 2025 ਚੰਡੀਗੜ੍ਹ- ਪੰਜਾਬ ਵਿੱਚ ਹੜ੍ਹ ਦੀ ਮਾਰ ਕਰਕੇ 8 ਸਤੰਬਰ ਨੂੰ ਵੀ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ, ਜਦੋਂ ਕਿ ਸਾਰੇ ਸਰਕਾਰੀ, ਪ੍ਰਾਈਵੇਟ...
ਖਾਸ ਖ਼ਬਰਰਾਸ਼ਟਰੀ12 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਹੇਠ ਮਦਰੱਸੇ ਦੇ ਪੰਜ ਨਾਬਾਲਗ ਗ੍ਰਿਫ਼ਤਾਰCurrent UpdatesSeptember 7, 2025September 7, 2025 September 7, 2025September 7, 2025 ਉੜੀਸਾ- ਉੜੀਸਾ ਦੇ ਨਯਾਗੜ੍ਹ ਜ਼ਿਲ੍ਹੇ ਦੇ ਇੱਕ ਮਦਰੱਸੇ ਦੇ ਪੰਜ ਨਾਬਾਲਗ ਵਿਦਿਆਰਥੀਆਂ ਨੂੰ ਪੁਲੀਸ ਨੇ ਸੰਸਥਾ ਦੇ ਇੱਕ 12 ਸਾਲਾ ਲੜਕੇ ਦੀ ਕਥਿਤ ਤੌਰ ’ਤੇ...
ਖਾਸ ਖ਼ਬਰਰਾਸ਼ਟਰੀਮੁੰਬਈ ’ਚ ਗਣਪਤੀ ਵਿਸਰਜਨ ਮੌਕੇ ਕਰੰਟ ਲੱਗਣ ਨਾਲ ਇਕ ਮੌਤ, ਪੰਜ ਜ਼ਖ਼ਮੀCurrent UpdatesSeptember 7, 2025 September 7, 2025 ਮੁੰਬਈ- ਮੁੰਬਈ ਵਿਚ ਐਤਵਾਰ ਸਵੇਰੇ ਗਣਪਤੀ ਦੀ ਮੂਰਤੀ ਨੂੰ ਜਲ ਵਿਸਰਜਨ ਲਈ ਲਿਜਾਣ ਮੌਕੇ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗਣ ਕਰਕੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ’ਚ 13 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨCurrent UpdatesSeptember 7, 2025 September 7, 2025 ਚੰਡੀਗੜ੍ਹ- ਹੜ੍ਹਾਂ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ ਅਤੇ ਹੁਣ ਤੱਕ ਸੂਬੇ ਦੇ 23 ਜ਼ਿਲ੍ਹਿਆਂ ਦੇ 1960 ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ...