ਖਾਸ ਖ਼ਬਰਰਾਸ਼ਟਰੀਮੁੰਬਈ ਵਿੱਚ ਖੁੱਲ੍ਹੇ ਗਟਰ ‘ਚ ਡਿੱਗਣ ਨਾਲ ਵਿਅਕਤੀ ਦੀ ਮੌਤ, BMC ਦੇ 4 ਅਧਿਕਾਰੀ ਸਸਪੈਂਡCurrent UpdatesJuly 2, 2026 July 2, 2026 ਮੁੰਬਈ- ਭਾਰੀ ਮੀਂਹ ਦੌਰਾਨ ਮੁੰਬਈ ਦੇ ਚਾਂਦੀਵਲੀ ਇਲਾਕੇ ਵਿੱਚ ਵੀਰਵਾਰ ਨੂੰ ਖੁੱਲ੍ਹੇ ਗਟਰ (ਮੈਨਹੋਲ) ਵਿੱਚ ਡਿੱਗਣ ਕਾਰਨ 55 ਸਾਲਾ ਅਸਲਮ ਇਸ਼ਾਕ ਸ਼ੇਖ ਦੀ ਮੌਤ ਹੋ...
ਖਾਸ ਖ਼ਬਰਪੰਜਾਬਰਾਸ਼ਟਰੀਪੁਲੀਸ ਵੱਲੋਂ 2 ਕਿੱਲੋ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ 4 ਮੁਲਜ਼ਮ ਕਾਬੂCurrent UpdatesJuly 2, 2026 July 2, 2026 ਨਵਾਂਸ਼ਹਿਰ- ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲੀਸ (SSP) ਤੁਸ਼ਾਰ ਗੁਪਤਾ, ਕਪਤਾਨ ਪੁਲੀਸ (ਜਾਂਚ) ਸਰਬਜੀਤ ਸਿੰਘ ਬਾਹੀਆ ਅਤੇ ਉਪ ਕਪਤਾਨ ਪੁਲੀਸ (ਜਾਂਚ) ਜਤਿੰਦਰ ਚੌਹਾਨ...
ਖਾਸ ਖ਼ਬਰਰਾਸ਼ਟਰੀਮਣੀਪੁਰ ’ਚ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਮਗਰੋਂ Rahul Gandhi ਨੇ ਕੇਂਦਰ ’ਤੇ ਸੇਧਿਆ ਨਿਸ਼ਾਨਾCurrent UpdatesJuly 2, 2026 July 2, 2026 ਮਣੀਪੁਰ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮਣੀਪੁਰ ਦੇ ਦੋ ਆਦਿਵਾਸੀ ਪਿੰਡਾਂ ਵਿੱਚ ਕਈ ਘਰਾਂ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਨੂੰ ਲੈ ਕੇ...
ਖਾਸ ਖ਼ਬਰਪੰਜਾਬਰਾਸ਼ਟਰੀਫੰਡਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ‘ਮੁੱਖ’ ਮੁਲਜ਼ਮ ਪੁਲੀਸ ਵੱਲੋਂ ਬਰੀCurrent UpdatesJuly 2, 2026 July 2, 2026 ਅੰਮ੍ਰਿਤਸਰ- ਇਸ ਸਾਲ ਫਰਵਰੀ ਵਿੱਚ ਗੁਰਦਾਸਪੁਰ ਦੀ ਅਧੀਆਨ ਪੁਲੀਸ ਚੈੱਕ ਪੋਸਟ ‘ਤੇ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਨਾਲ ਜੁੜੇ ਕਥਿਤ ਅਤਿਵਾਦੀ ਫੰਡਿੰਗ ਮਾਮਲੇ ਵਿੱਚ ਮੁੱਖ...
ਖਾਸ ਖ਼ਬਰਰਾਸ਼ਟਰੀਹੁਣ ਸਵੈ ਇੱਛਾ ਨਾਲ ਹੋਵੇਗਾ ਈ ਪੀ ਐੱਫ ਵਿੱਚ 1,800 ਰੁਪਏ ਤੋਂ ਵੱਧ ਦਾ ਯੋਗਦਾਨCurrent UpdatesJuly 2, 2026 July 2, 2026 ਨਵੀਂ ਦਿੱਲੀ- ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਨਵੀਂ ਈ ਪੀ ਐੱਫ ਯੋਜਨਾ-2026 ਅਧੀਨ 15,000 ਰੁਪਏ ਦੀ ਮਹੀਨਾਵਾਰ ਤਨਖ਼ਾਹ ਸੀਮਾ ਤੋਂ ਵਧ ਆਮਦਨ ਵਾਲਿਆਂ ਲਈ ਈ...
ਖਾਸ ਖ਼ਬਰਪੰਜਾਬਰਾਸ਼ਟਰੀਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾCurrent UpdatesJuly 2, 2026 July 2, 2026 ਫਰੀਦਕੋਟ- ਸਾਲ 2015 ਦੇ ਬੇਅਦਬੀ ਅਤੇ ਬਹਿਬਲ ਕਲਾਂ ਪੁਲੀਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰਾਂ ਨੇ ਅੱਜ ਫਰੀਦਕੋਟ ਜ਼ਿਲ੍ਹੇ...
ਖਾਸ ਖ਼ਬਰਰਾਸ਼ਟਰੀNEET ਅਤੇ JEE ਦਾਖਲਿਆਂ ‘ਚ ਹੁਣ 12ਵੀਂ ਦੇ ਬੋਰਡ ਅੰਕਾਂ ਨੂੰ ਵੀ ਸ਼ਾਮਲ ਕੀਤੇ ਜਾਣ ’ਤੇ ਵਿਚਾਰ; ਮਿਲ ਸਕਦੀ ਹੈ 50 ਫੀਸਦੀ ਵੇਟੇਜCurrent UpdatesJuly 2, 2026 July 2, 2026 ਨਵੀਂ ਦਿੱਲੀ- ਸੂਤਰਾਂ ਅਨੁਸਾਰ, NEET ਅਤੇ JEE ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ (ਐਂਟਰੈਂਸ ਐਗਜ਼ਾਮ) ਦੇ ਅੰਕਾਂ ‘ਤੇ ਆਧਾਰਿਤ ਹੋਣ ਵਾਲੇ ਮਹੱਤਵਪੂਰਨ ਦਾਖਲਿਆਂ ਵਿੱਚ ਹੁਣ ਬੋਰਡ ਪ੍ਰੀਖਿਆਵਾਂ ਨੂੰ...
ਖਾਸ ਖ਼ਬਰਰਾਸ਼ਟਰੀਟਰੱਸਟੀ ਅਨਿਲ ਮਿਸ਼ਰਾ ਤੋਂ ਬੰਦ ਕਮਰੇ ਵਿੱਚ ਪੁੱਛਗਿੱਛCurrent UpdatesJuly 2, 2026 July 2, 2026 ਅਯੋਧਿਆ- ਅਯੋਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਤੇਜ਼ੀ ਨਾਲ ਹੋ ਰਹੀ ਹੈ। ਇਸ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ ਆਈ...
ਖਾਸ ਖ਼ਬਰਰਾਸ਼ਟਰੀAIR India ਨੇ ਮੁੰਬਈ-ਲੰਡਨ ਰੂਟ ’ਤੇ ਉਤਾਰਿਆ ਨਵਾਂ ਬੋਇੰਗ 787-9; ਪਹਿਲੀ ਵਾਰ ਮਿਲੇਗੀ ‘ਪ੍ਰੀਮੀਅਮ ਇਕਾਨਮੀ’ ਦੀ ਸਹੂਲਤCurrent UpdatesJuly 1, 2026 July 1, 2026 ਨਵੀਂ ਦਿੱਲੀ- ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ (Air India) ਨੇ ਅੱਜ ਆਪਣੇ ਬੇੜੇ ਦੇ ਸਭ ਤੋਂ ਨਵੇਂ ਅਤੇ ਆਧੁਨਿਕ ਬੋਇੰਗ 787-9 (Dreamliner) ਜਹਾਜ਼...
ਖਾਸ ਖ਼ਬਰਪੰਜਾਬਰਾਸ਼ਟਰੀKhanna ਦੇ ਹੋਟਲ ਵਿੱਚੋਂ ਮਿਲੀ ਲੜਕੇ-ਲੜਕੀ ਦੀ ਲਾਸ਼; ਇੱਕ ਰਿਵਾਲਵਰ ਵੀ ਬਰਾਮਦCurrent UpdatesJuly 1, 2026 July 1, 2026 ਖੰਨਾ- ਅੱਜ ਖੰਨਾ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੋਂ ਦੇ ਇੱਕ ਹੋਟਲ ‘ਗਰੀਨ ਲੈਂਡ’ ਦੇ ਕਮਰਾ ਨੰਬਰ 104 ਵਿੱਚੋਂ ਸ਼ਾਮ ਦੇ ਸਮੇਂ...