ਖਾਸ ਖ਼ਬਰਪੰਜਾਬਰਾਸ਼ਟਰੀਜਗਮਗ ਹੋਈ ਤੇਜ਼ਬਾਗ ਕਲੋਨੀ ਦੀ ਮੁੱਖ ਸੜਕ ਚੇਅਰਮੈਨ ਤੇਜਿੰਦਰ ਮਹਿਤਾ ਨੇ ਵਰਕਰ ਹੱਥੋਂ ਕਰਵਾਇਆ 55 ਸਟਰੀਟ ਲਾਈਟਾਂ ਦਾ ਸਵਿੱਚ ਔਨCurrent UpdatesAugust 24, 2026 August 24, 2026 ਪਟਿਆਲਾ- ਵੱਡੀ ਨਦੀ ਤੋਂ ਛੋਟੀ ਨਦੀ ਤੱਕ ਤੇਜ਼ਬਾਗ ਕਲੋਨੀ ਇਲਾਕੇ ਦੀ ਮੁੱਖ ਸੜਕ ਹੁਣ ਰਾਤ ਸਮੇਂ ਜਗਮਗ ਰਹੇਗੀ। ਨਗਰ ਨਿਗਮ ਪਟਿਆਲਾ ਦੇ ਫੰਡਾਂ ਨਾਲ ਇਲਾਕੇ...
ਖਾਸ ਖ਼ਬਰਪੰਜਾਬਰਾਸ਼ਟਰੀਗੁਰਬਾਣੀ ਦੇ ਯੂ-ਟਿਊਬ ਲਾਈਵ ‘ਚ ਵਿਘਨ ਦਾ ਮੁੱਦਾ ਗਰਮਾਇਆ: GTC ਨੇ ਕੀਤੀ ਤਕਨੀਕੀ ਆਡਿਟ ਦੀ ਮੰਗCurrent UpdatesAugust 23, 2026 August 23, 2026 ਅੰਮ੍ਰਿਤਸਰ: ਗੁਰਬਾਣੀ ਦੇ ਯੂ-ਟਿਊਬ ਲਾਈਵ ਪ੍ਰਸਾਰਨ ਵਿੱਚ ਬਾਰ-ਬਾਰ ਆ ਰਹੀਆਂ ਤਕਨੀਕੀ ਰੁਕਾਵਟਾਂ ਦਾ ਮੁੱਦਾ ਹੁਣ ਕਾਫ਼ੀ ਗਰਮਾ ਗਿਆ ਹੈ। ਇਸ ਸਬੰਧੀ ਗਲੋਬਲ ਸਿੱਖ ਸੰਸਥਾਵਾਂ ਅਤੇ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ ‘ਚ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼: ਕਾਊਂਟਰ ਇੰਟੈਲੀਜੈਂਸ ਨੇ 2 ਕਾਬੂ ਕਰਕੇ ਫੜੇ 10 ਆਧੁਨਿਕ ਪਿਸਤੌਲCurrent UpdatesAugust 23, 2026 August 23, 2026 ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਵਿੱਚ ਕੀਤੀ...
ਖਾਸ ਖ਼ਬਰਪੰਜਾਬਰਾਸ਼ਟਰੀ35 ਸ਼ੋਅਰੂਮਾਂ ਦੀ ਵੰਡ ‘ਤੇ ਵੱਡਾ ਵਿਵਾਦ: ਸਾਬਕਾ ਸੀਐੱਮ ਚੰਨੀ ਵੱਲੋਂ ਸਰਕਾਰ ‘ਤੇ ਘੋਟਾਲੇ ਦੇ ਗੰਭੀਰ ਆਰੋਪCurrent UpdatesAugust 23, 2026 August 23, 2026 ਚਮਕੌਰ ਸਾਹਿਬ: ਪੰਜਾਬ ਦੇ ਇਤਿਹਾਸਕ ਖੇਤਰ ਚਮਕੌਰ ਸਾਹਿਬ ਵਿੱਚ 35 ਪ੍ਰਮੁੱਖ ਸ਼ੋਅਰੂਮਾਂ ਦੀ ਅਲਾਟਮੈਂਟ ਨੂੰ ਲੈ ਕੇ ਰਾਜਨੀਤਿਕ ਪਾਰਾਰਾ ਕਾਫ਼ੀ ਗਰਮਾ ਗਿਆ ਹੈ। ਸਾਬਕਾ ਮੁੱਖ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਜਲਦ ਮਿਲਣਗੇ ਨਵੇਂ ਵਾਈਸ ਚਾਂਸਲਰ: ਮੁੱਖ ਮੰਤਰੀ ਨੇ ਰਾਜਪਾਲ ਨੂੰ ਭੇਜੇ ਨਾਂਅCurrent UpdatesAugust 23, 2026 August 23, 2026 ਚੰਡੀਗੜ੍ਹ: ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਖਾਲੀ ਪਏ ਵਾਈਸ ਚਾਂਸਲਰਾਂ ਦੇ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਅੰਤਿਮ ਚਰਨ ਵਿੱਚ ਪਹੁੰਚ ਗਈ ਹੈ। ਰਾਜ ਦੀਆਂ ਉੱਚ...
ਖਾਸ ਖ਼ਬਰਪੰਜਾਬਰਾਸ਼ਟਰੀਫਰੀਦਕੋਟ ਤੋਂ ਲਾਪਤਾ 3 ਸਕੂਲੀ ਲੜਕੀਆਂ ਮੁੰਬਈ ‘ਚ ਮਿਲੀਆਂ: ਪੰਜਾਬ ਪੁਲਿਸ ਨੇ ਮੁਸਤੈਦੀ ਨਾਲ ਸਹੀ-ਸਲਾਮਤ ਲੱਭਿਆCurrent UpdatesAugust 23, 2026 August 23, 2026 ਫਰੀਦਕੋਟ: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਸਕੂਲ ਤੋਂ ਸੰਦੇਹਜਨਕ ਹਾਲਾਤ ਵਿੱਚ ਲਾਪਤਾ ਹੋਈਆਂ ਤਿੰਨ ਨਾਬਾਲਗ ਵਿਦਿਆਰਥਣਾਂ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੂੰ ਵੱਡੀ ਸਫਲਤਾ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ : CM Mann ਦੀ ਪਤਨੀ Dr. Gurpreet Kaur ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀCurrent UpdatesAugust 23, 2026 August 23, 2026 ਚੰਡੀਗੜ੍ਹ- ਜਬਰ-ਜਨਾਹ ਕੇਸ ਨੂੰ ਰਫ਼ਾ-ਦਫ਼ਾ ਕਰਨ ਵਿੱਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ’ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ...
ਖਾਸ ਖ਼ਬਰਪੰਜਾਬਰਾਸ਼ਟਰੀਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 35 ਬੱਚਿਆਂ ਨੇ ਸ਼ੀਸ਼ੇ ਤੋੜ ਬਚਾਈ ਆਪਣੀ ਜਾਨCurrent UpdatesAugust 22, 2026 August 22, 2026 ਬਠਿੰਡਾ- ਇੱਥੋਂ ਦੇ ਬੀਬੀਵਾਲਾ ਰੋਡ ’ਤੇ ਅੱਜ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਟਲ ਗਿਆ, ਜਦੋਂ ਸਕੂਲੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਬੱਸ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀਕੀ ਬਦਲ ਰਹੀ ਹੈ ਧੂਰੀ ਦੀ ਡੈਮੋਗਰਾਫੀ? ਪਰਵਾਸੀਆਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾCurrent UpdatesAugust 22, 2026 August 22, 2026 ਧੂਰੀ- ਪੰਜਾਬ ਅੰਦਰ ਇੱਕ ਪਾਸੇ ਗ਼ਲਤ ਵੋਟਾਂ ਨੂੰ ਕੱਟਣ ਲਈ ਮੁਹਿੰਮ ਚਲਾਈ ਹੋਈ ਹੈ, ਪਰ ਧੂਰੀ ਸ਼ਹਿਰ ਅੰਦਰ ਯੂ.ਪੀ., ਬਿਹਾਰ, ਬੰਗਲਾਦੇਸ਼ ਤੋਂ ਇਲਾਵਾ ਭਾਰਤ ਦੀਆਂ...
ਖਾਸ ਖ਼ਬਰਪੰਜਾਬਰਾਸ਼ਟਰੀਹਰੀਕੇ ਪੱਤਣ ਵਿਚ ਬਣੇਗਾ Jaswant Singh Khalra ਦਾ ਯਾਦਗਾਰੀ ਸਮਾਰਕCurrent UpdatesAugust 22, 2026 August 22, 2026 ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਹਰੀਕੇ ਪੱਤਣ ਵਿਚ ਇੱਕ ਯਾਦਗਾਰ ਬਣਾਉਣ ਦੀ ਮਨਜ਼ੂਰੀ ਦੇ...