ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਦੀ ਰਾਜਪਾਲ ਯਾਦਵ ਨੂੰ ਫਟਕਾਰ: ‘ਤੁਹਾਡੀ ਜਗ੍ਹਾ ਜੇਲ੍ਹ ਵਿੱਚ ਹੈ’Current UpdatesOctober 5, 2026 October 5, 2026 ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਚੈੱਕ ਬਾਊਂਸ ਮਾਮਲੇ ਵਿੱਚ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸੁਪਰੀਮ ਕੋਰਟ ਨੇ ਅਦਾਲਤ ਵਿੱਚ ਕੀਤਾ ਭੁਗਤਾਨ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਹਵਾਈ ਸਫ਼ਰ ਕਰਨ ਵਾਲਿਆਂ ਨੂੰ ਝਟਕਾ: ਇੰਡੀਗੋ ਦੀਆਂ ਟਿਕਟਾਂ ਕੱਲ੍ਹ ਤੋਂ ਹੋਣਗੀਆਂ ਮਹਿੰਗੀਆਂCurrent UpdatesOctober 5, 2026 October 5, 2026 ਚੰਡੀਗੜ੍ਹ- ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਇੰਡੀਗੋ (IndiGo) ਵੱਲੋਂ ਆਪਣੀਆਂ ਹਵਾਈ ਟਿਕਟਾਂ ਦੀਆਂ...
ਖਾਸ ਖ਼ਬਰਰਾਸ਼ਟਰੀNSUI ਦੇ ਪ੍ਰਦਰਸ਼ਨ ਦੌਰਾਨ ਹੰਗਾਮਾ: ਪੁਲਿਸ ਵਲੋਂ 4 FIR ਦਰਜ, 18 ਲੋਕ ਗ੍ਰਿਫ਼ਤਾਰCurrent UpdatesOctober 5, 2026 October 5, 2026 ਨਵੀਂ ਦਿੱਲੀ- ਐੱਨ.ਐੱਸ.ਯੂ.ਆਈ. (NSUI) ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ, ਜਿਸ ਤੋਂ ਬਾਅਦ ਹਾਲਾਤ ਨੂੰ ਕਾਬੂ ਹੇਠ ਲਿਆਉਣ ਲਈ ਪੁਲਿਸ...
ਖਾਸ ਖ਼ਬਰਰਾਸ਼ਟਰੀਫਾਰਮ-6 ਦੇ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ: Supreme CourtCurrent UpdatesOctober 5, 2026 October 5, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਜਾਂ ਮੁਅੱਤਲ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚੋਣ...
Hindi Newsਖਾਸ ਖ਼ਬਰਪੰਜਾਬਰਾਸ਼ਟਰੀ3100 खेल मैदान, नशों के खिलाफ बड़ा हथियार: चेयरमैन तेजिंदर मेहताCurrent UpdatesOctober 5, 2026October 5, 2026 October 5, 2026October 5, 2026 पटियाला– जिला योजना कमेटी के चेयरमैन तेजिंदर मेहता ने कहा है कि मुख्यमंत्री भगवंत मान के नेतृत्व वाली पंजाब सरकार का राज्य के गांवों में...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬੀ ਇਨਫਲੂਐਂਸਰ ਮੈਡ ਸੰਧੂ ਦੀ ‘ਬਿਗ ਬੌਸ’ ‘ਚ ਹੋਣੀ ਸੀ ਐਂਟਰੀ, ਪ੍ਰਸ਼ੰਸਕਾਂ ‘ਚ ਚਰਚਾ ਤੇਜ਼Current UpdatesOctober 4, 2026 October 4, 2026 ਚੰਡੀਗੜ੍ਹ: ਮਸ਼ਹੂਰ ਪੰਜਾਬੀ ਇਨਫਲੂਐਂਸਰ ਅਤੇ ਕੰਟੈਂਟ ਕ੍ਰਿਏਟਰ ਮੈਡ ਸੰਧੂ (Mad Sandhu) ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਦਾ ਕੇਂਦਰ ਬਣੇ ਹੋਏ ਹਨ। ਖ਼ਬਰਾਂ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅਸਲੇ ਅਤੇ ਵਿਸਫ਼ੋਟਕਾਂ ਦੇ ਵੱਡੇ ਨੈੱਟਵਰਕ ਦਾ ਭਾਂਡਾਫੋੜCurrent UpdatesOctober 4, 2026 October 4, 2026 ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਗੈਰ-ਸਮਾਜੀ ਅਨਸਰਾਂ ਖ਼ਿਲਾਫ਼ ਇੱਕ ਵੱਡੀ ਸਫਲਤਾ ਹਾਸਲ ਕੀਤੀ...
ਖਾਸ ਖ਼ਬਰਮਨੋਰੰਜਨਰਾਸ਼ਟਰੀ‘Dus Ka Dum’ ਨੇ ਇੱਕੋ ਝਟਕੇ ’ਚ ਸਾਫ਼ ਕਰ ਦਿੱਤਾ ਸੀ ਮੇਰਾ ਅਕਸ: ਸਲਮਾਨ ਖ਼ਾਨCurrent UpdatesOctober 4, 2026 October 4, 2026 ਮੁੰਬਈ- ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਖ਼ੁਲਾਸਾ ਕੀਤਾ ਹੈ ਕਿ 2008 ਵਿੱਚ ਆਏ ਰਿਐਲਿਟੀ ਸ਼ੋਅ ‘ਦੱਸ ਕਾ ਦਮ’ ਨੇ ਉਨ੍ਹਾਂ ਦੇ ਅਕਸ ਨੂੰ ਸੁਧਾਰਨ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਟੀ ਬੀ ਦੀ ਛੇਤੀ ਜਾਂਚ ਤੇ ਢੁਕਵੇਂ ਇਲਾਜ ’ਤੇ ਜ਼ੋਰCurrent UpdatesOctober 4, 2026 October 4, 2026 ਪਟਿਆਲਾ- ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਟੀ ਬੀ ਅਤੇ ਛਾਤੀ ਦੇ ਰੋਗਾਂ ਸਬੰਧੀ 81ਵੀਂ ਕੌਮੀ ਕਾਨਫਰੰਸ ਨੈਟਕੌਨ-2026 ’ਚ ਅੱਜ ਮਾਹਿਰਾਂ ਨੇ ਟੀ ਬੀ ਅਤੇ...
ਖਾਸ ਖ਼ਬਰਪੰਜਾਬਰਾਸ਼ਟਰੀਅਬੋਹਰ ਸ਼ੋਅਰੂਮ ਮਾਲਕ ਕਤਲ ਮਾਮਲਾ: 5 ਲੱਖ ਦਾ ਇਨਾਮੀ ਸ਼ੂਟਰ ਹਿਸਾਰ ਤੋਂ ਕਾਬੂCurrent UpdatesOctober 4, 2026 October 4, 2026 ਅਬੋਹਰ: ਪੰਜਾਬ ਪੁਲਿਸ ਨੂੰ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਅਬੋਹਰ ਵਿੱਚ ਹੋਏ ਬਹੁਚਰਚਿਤ ਸ਼ੋਅਰੂਮ ਮਾਲਕ ਕਤਲ ਮਾਮਲੇ ਵਿੱਚ ਇੱਕ ਵੱਦੀ ਸਫਲਤਾ ਹਾਸਲ ਹੋਈ ਹੈ। ਪੁਲਿਸ ਦੀਆਂ...