December 28, 2025

#bhagwantmann

ਖਾਸ ਖ਼ਬਰਪੰਜਾਬਰਾਸ਼ਟਰੀ

ਸ਼ਹੀਦੀ ਜੋੜ ਮੇਲ ਸਬੰਧੀ ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

Current Updates
ਸ਼੍ਰੀ ਚਮਕੌਰ ਸਾਹਿਬ- ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ 20, 21 ਅਤੇ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ...
ਖਾਸ ਖ਼ਬਰਮਨੋਰੰਜਨਰਾਸ਼ਟਰੀ

ਮੈਸੀ ਨਾਲ ਤਸਵੀਰਾਂ ਪੋਸਟ ਕਰਨ ’ਤੇ ਅਦਾਕਾਰਾ ਸੁਭਾਸ਼੍ਰੀ ਟ੍ਰੋਲ: ਪਤੀ ਨੇ ਕੀਤਾ ਬਚਾਅ

Current Updates
ਕੋਲਕਾਤਾ-  ਅਦਾਕਾਰਾ ਸੁਭਾਸ਼੍ਰੀ ਗਾਂਗੁਲੀ ਨੂੰ ਫੁੱਟਬਾਲ ਦੇ ਮਹਾਨ ਖਿਡਾਰੀ Messi ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਲਈ ਬੁਰੇ ਢੰਗ ਨਾਲ ਟ੍ਰੋਲ ਕਰਨ ਦੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਕਾਊਂਟਿੰਗ ਦੀ ਵੀਡੀਓਗ੍ਰਾਫ਼ੀ ਲਈ ਹਾਈ ਕੋਰਟ ਪੁੱਜਾ ਰਾਜਾ ਵੜਿੰਗ

Current Updates
ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਹੋਵੇਗੀ ਰਿਲੀਜ਼

Current Updates
ਚੰਡੀਗੜ੍ਹ- ਵਾਈਟ ਨੋਟਸ ਐਂਟਰਟੇਨਮੈਂਟ ਵੱਲੋਂ ਬਣਾਈ ਨਵੀਂ ਪੰਜਾਬੀ ਫ਼ਿਲਮ ‘ਚੱਕਵੇ 2% ਆਲੇ’ ਜਲਦ ਰਿਲੀਜ਼ ਕੀਤੀ ਜਾਵੇਗੀ। ਇਹ ਫ਼ਿਲਮ ਪੰਜਾਬੀ ਫ਼ਿਲਮ ਉਦਯੋਗ ਵਿੱਚ ਨਵੀਆਂ ਲਹਿਰਾਂ ਲਿਆਵੇਗੀ।...
ਪੰਜਾਬ

ਕਾਰ ਨਹਿਰ ’ਚ ਡਿੱਗੀ, ਚੋਣ ਡਿਊਟੀ ਲਈ ਜਾ ਰਹੇ ਅਧਿਆਪਕ ਜੋੜੇ ਦੀ ਮੌਤ

Current Updates
ਮੋਗਾ: ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਇਲਾਕੇ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਸੰਗਤਪੁਰਾ ਪਿੰਡ ਨੇੜੇ...
ਖਾਸ ਖ਼ਬਰਰਾਸ਼ਟਰੀ

ਹਮੀਰਪੁਰ ਵਿੱਚ ਸੜਕ ਹਾਦਸਾ; ਤਿੰਨ ਹਲਾਕ; ਚਾਰ ਜ਼ਖਮੀ

Current Updates
ਯੂਪੀ: ਇੱਥੇ ਬੁੰਦੇਲਖੰਡ ਐਕਸਪ੍ਰੈਸ ਵੇਅ ’ਤੇ ਅੱਜ ਇੱਕ ਤੇਜ਼ ਰਫ਼ਤਾਰ ਬੱਸ ਦੇ ਇੱਕ ਕਾਰ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ...
ਖਾਸ ਖ਼ਬਰਰਾਸ਼ਟਰੀ

ਮੁੱਖ ਪ੍ਰਬੰਧਕ ਸਤਾਦਰੂ ਦੱਤਾ ਨੂੰ 14 ਦਿਨਾ ਪੁਲੀਸ ਹਿਰਾਸਤ ’ਚ ਭੇਜਿਆ

Current Updates
ਕੋਲਕਾਤਾ- ਇੱਥੋਂ ਦੀ ਇੱਕ ਅਦਾਲਤ ਨੇ ਸਾਲਟ ਲੇਕ ਸਟੇਡੀਅਮ ਵਿੱਚ ਲਿਓਨਲ ਮੈਸੀ ਫੁਟਬਾਲ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸਤਾਦਰੂ ਦੱਤਾ (Satadru Datta) ਨੂੰ 14 ਦਿਨਾਂ ਦੀ...
ਖਾਸ ਖ਼ਬਰਰਾਸ਼ਟਰੀ

ਮਹਿਮ ਵਿਚ ਗ੍ਰੀਨ ਐਕਸਪ੍ਰੈੱਸਵੇਅ 152ਡੀ ’ਤੇ ਭਿਆਨਕ ਹਾਦਸਾ; ਧੁੰਦ ਕਰਕੇ ਕਈ ਵਾਹਨ ਟਕਰਾਏ, ਇਕ ਮੌਤ

Current Updates
ਰੋਹਤਕ- ਇਥੇ ਮਹਿਮ ਵਿਚ ਹਿਸਾਰ ਦਿੱਲੀ ਤੇ ਰੋਹਤਕ ਭਿਵਾਨੀ ਰੋਡ ਦੇ ਚੌਰਾਹੇ ’ਤੇ ਐਤਵਾਰ ਸਵੇਰੇ ਧੁੰਦ ਕਰਕੇ ਕਈ ਵਾਹਨ ਟਕਰਾ ਗਏ। ਹਾਦਸੇ ਵਿਚ ਕਾਰ ਸਵਾਰ...
ਖਾਸ ਖ਼ਬਰਰਾਸ਼ਟਰੀ

ਸੱਚ ਤੇ ਅਹਿੰਸਾ ਦੇ ਮਾਰਗ ’ਤੇ ਚੱਲ ਕੇ ਮੋਦੀ ਸਰਕਾਰ ਨੂੰ ਹਰਾਵਾਂਗੇ

Current Updates
ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸੱਚ ’ਤੇ ਪਹਿਰਾ ਦੇ ਕੇ ਨਰਿੰਦਰ ਮੋਦੀ ਤੇ ਆਰ ਐਸ ਐਸ ਸਰਕਾਰ ਨੂੰ ਸੱਤਾ ਤੋਂ...
ਖਾਸ ਖ਼ਬਰਰਾਸ਼ਟਰੀ

ਭਲਕੇ ਦਿੱਲੀ ’ਚ ਪ੍ਰਧਾਨ ਮੰਤਰੀ ਮੋਦੀ, CJI ਅਤੇ ਫੌਜ ਮੁਖੀ ਨੂੰ ਮਿਲੇਗਾ ਮੈਸੀ

Current Updates
ਨਵੀਂ ਦਿੱਲੀ- ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਭਾਰਤ ਦੀ ਆਪਣੀ ਤਿੰਨ ਰੋਜ਼ਾ ਫੇਰੀ ਦੇ ਆਖਰੀ ਪੜਾਅ ਤਹਿਤ ਸੋਮਵਾਰ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ...