September 13, 2026
ਖਾਸ ਖ਼ਬਰਰਾਸ਼ਟਰੀ

ਪਾਕਿਸਤਾਨ ਨੂੰ UAE ਤੋਂ ਲੱਗਾ ਵੱਡਾ ਝਟਕਾ; ਭਾਰਤ ਦੌਰੇ ਤੋਂ ਵਾਪਸੀ ਮਗਰੋਂ ਰਾਸ਼ਟਰਪਤੀ ਸ਼ੇਖ ਮੁਹੰਮਦ ਨੇ ਰੱਦ ਕੀਤੀ ‘ਏਅਰਪੋਰਟ ਡੀਲ’

ਪਾਕਿਸਤਾਨ ਨੂੰ UAE ਤੋਂ ਲੱਗਾ ਵੱਡਾ ਝਟਕਾ; ਭਾਰਤ ਦੌਰੇ ਤੋਂ ਵਾਪਸੀ ਮਗਰੋਂ ਰਾਸ਼ਟਰਪਤੀ ਸ਼ੇਖ ਮੁਹੰਮਦ ਨੇ ਰੱਦ ਕੀਤੀ 'ਏਅਰਪੋਰਟ ਡੀਲ'

ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਪਾਕਿਸਤਾਨ ਨਾਲ ਹੋਣ ਵਾਲੀ ‘ਏਅਰਪੋਰਟ ਡੀਲ’ ਨੂੰ ਰੱਦ ਕਰ ਦਿੱਤਾ ਹੈ। ਇਸ ਸਮਝੌਤੇ ਦੇ ਰੱਦ ਹੋਣ ਨਾਲ ਪਾਕਿਸਤਾਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅਗਸਤ 2025 ਵਿੱਚ ਪਾਕਿਸਤਾਨ ਅਤੇ ਯੂਏਈ ਨੇ ਇੱਕ ਏਅਰਪੋਰਟ ਡੀਲ ‘ਤੇ ਦਸਤਖਤ ਕੀਤੇ ਸਨ, ਜਿਸ ਦੇ ਤਹਿਤ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸੰਚਾਲਨ (Operations) ਯੂਏਈ ਸੰਭਾਲਣ ਵਾਲਾ ਸੀ। ਪਰ, ਹੁਣ ਯੂਏਈ ਨੇ ਇਸ ਸਮਝੌਤੇ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ।

Related posts

ਲੰਡਨ ਦੀ ਫਿਜ਼ਾ ’ਚ ਘੁਲੀ ਬੀਕਾਨੇਰੀ ਸਵਾਦ ਦੀ ਮਹਿਕ; Haldiram ਦੇ ਪਹਿਲੇ ਯੂਕੇ ਆਊਟਲੈੱਟ ’ਤੇ ਲੱਗੀਆਂ ਲੰਮੀਆਂ ਕਤਾਰਾਂ

Current Updates

ਪਟਿਆਲਾ ‘ਚ ਮੁੱਖ ਮੰਤਰੀ ਨੇ ਲਹਿਰਾਇਆ ਤਿਰੰਗਾ, ਕਿਹਾ- ਕਿਸਾਨਾਂ ਦੀਆਂ ਮੰਗਾਂ ਮੰਨੇ ਕੇਂਦਰ ਸਰਕਾਰ

Current Updates

ਇੰਦੌਰ ਵਿਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ; 2 ਮੌਤਾਂ,12 ਜ਼ਖ਼ਮੀ

Current Updates

Leave a Comment