November 12, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੁਲੀਸ ਮੁਲਾਜ਼ਮਾਂ ਉਪਰ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਕਾਬੂ

ਪੁਲੀਸ ਮੁਲਾਜ਼ਮਾਂ ਉਪਰ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਕਾਬੂ

ਚੰਡੀਗੜ੍ਹ-ਇੱਥੋਂ ਦੀ ਪੁਲੀਸ ਅਪਰਾਧ ਸ਼ਾਖਾ ਨੇ ਸੈਕਟਰ 38 ਵਿੱਚ ਬੀਤੇ ਦਿਨੀਂ ਪੁਲੀਸ ਨਾਕਾਬੰਦੀ ਦੌਰਾਨ ਗੋਲੀਆਂ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਮੁਹਾਲੀ ਦੇ ਬਡਮਾਜਰਾ ਤੋਂ ਗੈਂਗਸਟਰ ਗਗਨ ਵਜੋਂ ਹੋਈ ਹੈ। ਪੁਲੀਸ ਅਨੁਸਾਰ ਗਗਨ ਨੇ ਹੀ ਸੈਕਟਰ 38 ਵਿੱਚ ਪੁਲੀਸ ’ਤੇ ਗੋਲੀਬਾਰੀ ਕੀਤੀ ਸੀ ਅਤੇ ਆਪਣੇ ਸਾਥੀ ਨੂੰ ਛੁਡਾ ਕੇ ਫਰਾਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ਪੁਲੀਸ ਨੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੋਕਿਆ ਸੀ ਜਿਸ ਤੋਂ ਬਾਅਦ ਕਾਰ ਚਾਲਕ ਨੇ ਪੁਲੀਸ ’ਤੇ ਗੋਲੀਆਂ ਚਲਾਈਆਂ।

Related posts

‘ਜ਼ੁਬੀਨ ਗਰਗ ਦਾ ਕਤਲ ਨਹੀਂ ਹੋਇਆ, ਉਸਨੇ ਲਾਈਫ ਜੈਕੇਟ…’, ਅਦਾਲਤ ‘ਚ ਸਿੰਗਾਪੁਰ ਪੁਲਿਸ ਦਾ ਬਿਆਨ

Current Updates

ਵਾਸ਼ਿੰਗਟਨ: ਓਲੰਪੀਆ ’ਚ ਪਹਿਲੀ ਵਾਰ ਵਿਸਾਖੀ ਮਨਾਈ

Current Updates

ਮਿੱਡਾ ਵਿੱਚ ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

Current Updates

Leave a Comment