August 29, 2026

ਖਾਸ ਖ਼ਬਰ

ਅੰਤਰਰਾਸ਼ਟਰੀਖਾਸ ਖ਼ਬਰ

ਸਿਡਨੀ: ਬੀਚ ’ਤੇ ਸ਼ਾਰਕ ਦੇ ਹਮਲੇ ਕਾਰਨ ਸਰਫਰ ਦੀ ਮੌਤ

Current Updates
ਕੈਨੇਡਾ- ਇਥੋਂ ਦੇ ਬੀਚ ’ਤੇ ਇੱਕ ਸ਼ਾਰਕ ਵੱਲੋਂ ਸਰਫਰ (ਲੱਕੜੀ ਦੇ ਫੱਟੇ ’ਤੇ ਪਾਣੀ ਵਿਚ ਸਫਰ ਕਰਨ ਵਾਲਾ) ਨੂੰ ਵੱਢ ਲਿਆ ਗਿਆ ਜਿਸ ਕਾਰਨ ਉਸ...
ਖਾਸ ਖ਼ਬਰਰਾਸ਼ਟਰੀ

ਭਾਰਤ ਤੇ ਅਮਰੀਕਾ ਵਿੱਚ ਸਕਾਰਾਤਮਕ ਭਾਈਵਾਲੀ ਤੇ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ: ਮੋਦੀ

Current Updates
ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਬਹੁਤ ਸਕਾਰਾਤਮਕ ਅਤੇ ਰਣਨੀਤਕ ਭਾਈਵਾਲੀ ਹੈ ਤੇ ਉਹ ਅਮਰੀਕੀ...
ਖਾਸ ਖ਼ਬਰਰਾਸ਼ਟਰੀ

ਹਿਮਾਚਲ: ਮੀਂਹ ਕਾਰਨ ਕਾਂਗੜਾ ਹਵਾਈ ਅੱਡੇ ’ਤੇ ਦੋ ਮਹੀਨਿਆਂ ’ਚ 40 ਫੀਸਦੀ ਉਡਾਣਾਂ ਰੱਦ

Current Updates
ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਹਵਾਈ ਅੱਡੇ ’ਤੇ ਪਿਛਲੇ ਦੋ ਮਹੀਨਿਆਂ ਦੌਰਾਨ ਮੀਂਹ ਕਾਰਨ ਲਗਪਗ 40 ਫੀਸਦੀ ਉਡਾਣਾਂ ਰੱਦ ਹੋਈਆਂ ਹਨ। ਜ਼ਿਕਰਯੋਗ ਹੈ ਕਿ...
ਖਾਸ ਖ਼ਬਰਰਾਸ਼ਟਰੀ

ਦਿੱਲੀ ਵਿੱਚ ਯਮੁਨਾ ਦਾ ਪੱਧਰ 207 ਮੀਟਰ ਤੋਂ ਹੇਠਾਂ ਆਇਆ

Current Updates
ਨਵੀਂ ਦਿੱਲੀ- ਯਮੁਨਾ ਨਦੀ ਦਾ ਪਾਣੀ ਦਾ ਪੱਧਰ ਅੱਜ 206.47 ਮੀਟਰ ਦਰਜ ਕੀਤਾ ਗਿਆ ਤੇ ਇਹ ਪੱਧਰ ਕਈ ਦਿਨਾਂ ਬਾਅਦ 207 ਮੀਟਰ ਤੋਂ ਹੇਠਾਂ ਆ...
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਵਿੱਚ ਮੁੜ ਮੀਂਹ ਪੈਣ ਕਾਰਨ ਲੋਕਾਂ ਦੀ ਚਿੰਤਾ ਵਧੀ

Current Updates
ਚੰਡੀਗੜ੍ਹ- ਪੰਜਾਬ ਵਿੱਚ ਦੋ ਦਿਨਾਂ ਮਗਰੋਂ ਅੱਜ ਮੁੜ ਮੀਂਹ ਪਿਆ। ਅੱਜ ਤੜਕੇ ਪੰਜਾਬ ਦੇ ਕੋਈ ਸ਼ਹਿਰਾਂ ਵਿੱਚ ਹਲਕਾ ਮੀਂਹ ਪਿਆ ਜਦੋਂ ਕਿ ਨਵਾਂ ਸ਼ਹਿਰ ਅਤੇ...
ਖਾਸ ਖ਼ਬਰਰਾਸ਼ਟਰੀ

ਉੱਤਰਾਖੰਡ: ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ ਮੁੜ ਸ਼ੁਰੂ

Current Updates
ਉੱਤਰਾਖੰਡ- ਖਰਾਬ ਮੌਸਮ ਅਤੇ ਲਗਾਤਾਰ ਮੀਂਹ ਕਾਰਨ 1 ਤੋਂ 5 ਸਤੰਬਰ ਤੱਕ ਰੁਕੀ ਚਾਰ ਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਅਤੇ ਸੰਚਾਲਨ ਸ਼ਨਿਚਰਵਾਰ ਤੋਂ ਮੁੜ...
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ: ਅਮਰੀਕੀ ਟੈਕਸਾਂ ਤੋਂ ਸੰਭਲਣ ਲਈ ਕੈਨੇਡਾ ਵੱਲੋਂ ਨਵੀਆਂ ਯੋਜਨਾਵਾਂ ਦਾ ਐਲਾਨ

Current Updates
ਕੈਨੇਡਾ- ਟਰੰਪ ਦੇ ਟੈਕਸ ਦੇ ਜਵਾਬ ’ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਉਪਾਵਾਂ ਦਾ ਐਲਾਨ ਕੀਤਾ ਕਰਦਿਆਂ ਕਿਹਾ ਹੈ ਕਿ ਇਹ ਉਪਾਅ ਕੈਨੇਡਾ ਦੀ...
ਖਾਸ ਖ਼ਬਰਰਾਸ਼ਟਰੀ

ਦਿੱਲੀ: ਲਾਲ ਕਿਲ੍ਹੇ ਤੋਂ ਸੋਨੇ ਅਤੇ ਹੀਰੇ ਜੜਿਆ ਕਲਸ਼ ਚੋਰੀ

Current Updates
ਨਵੀਂ ਦਿੱਲੀ- ਲਾਲ ਕਿਲ੍ਹੇ ਵਿੱਚੋਂ ਇੱਕ ਧਾਰਮਿਕ ਰਸਮ ਦੌਰਾਨ ਲਗਪਗ 760 ਗ੍ਰਾਮ ਸੋਨਾ, ਹੀਰੇ ਅਤੇ ਪੰਨੇ ਜੜੀ ਇੱਕ ਕਲਸ਼ ਸਮੇਤ ਹੋਰ ਗਹਿਣੇ ਚੋਰੀ ਹੋ ਗਏ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਹੜ੍ਹ: ਪਾਣੀ ਦਾ ਪੱਧਰ ਸਤਲੁਜ ’ਚ ਘਟਿਆ, ਬਿਆਸ ਦਰਿਆ ’ਚ ਵਧਿਆ

Current Updates
ਚੰਡੀਗੜ੍ਹ- ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਆਪਣੇ ਦਰਿਆਵਾਂ ਦੇ ਪਾਣੀਆਂ ’ਤੇ ਲੱਗੀਆਂ ਹੋਈਆਂ ਹਨ। ਡਰੇਨਜ਼ ਵਿਭਾਗ ਦੀ ਦਰਿਆਵਾਂ ਬਾਰੇ ਆਈ...
ਖਾਸ ਖ਼ਬਰਪੰਜਾਬਰਾਸ਼ਟਰੀ

ਘੱਗਰ ਦਾ ਖ਼ਤਰਾ : ਲੋਕਾਂ ਨੇ ਘਰਾਂ ਅੱਗੇ ਲਾਈਆਂ ਰੇਤੇ ਦੀਆਂ ਬੋਰੀਆਂ

Current Updates
ਪਟਿਆਲਾ- ਜ਼ਿਲ੍ਹੇ ਦੇ ਕਸਬੇ ਘਨੌਰ ਕੋਲੋਂ ਲੰਘਦੇ ਘੱਗਰ ਦਾ ਖ਼ਤਰਾ ਅਜੇ ਬਣਿਆ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਹੋਰਾਂ ਖੇਤਰਾਂ ਦੇ ਹਾਲਤਾਂ...