ਖਾਸ ਖ਼ਬਰਪੰਜਾਬਰਾਸ਼ਟਰੀਉਸਮਾਂ ਕੁੱਟਮਾਰ ਮਾਮਲੇ ’ਚ ਵਿਧਾਇਕ ਲਾਲਪੁਰਾ ਨੂੰ ਚਾਰ ਸਾਲ ਦੀ ਕੈਦCurrent UpdatesSeptember 13, 2025 September 13, 2025 ਤਰਨ ਤਾਰਨ- ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪ੍ਰੇਮ ਕੁਮਾਰ ਨੇ ਅੱਜ ਇੱਥੇ 12 ਸਾਲ ਪੁਰਾਣੇ ਉਸਮਾਂ ਕੁੱਟਮਾਰ ਮਾਮਲੇ ਵਿੱਚ ਵਿਧਾਨ ਸਭਾ ਹਲਕਾ...
ਅੰਤਰਰਾਸ਼ਟਰੀਖਾਸ ਖ਼ਬਰਮਾਸਕੋ ਪੜ੍ਹਨ ਗਏ ਧਰਮਕੋਟ ਦੇ ਨੌਜਵਾਨ ਨੂੰ ਰੂਸੀ ਫੌਜ ਨੇ ਜੰਗ ਵਿੱਚ ਧੱਕਿਆCurrent UpdatesSeptember 13, 2025 September 13, 2025 ਰੂਸ- ਰੂਸ ਦੇ ਮਾਸਕੋ ਵਿੱਚ ਸਾਲ ਪਹਿਲਾਂ ਪੜ੍ਹਨ ਗਏ ਪਿੰਡ ਚੱਕ ਕੰਨੀਆਂ ਕਲਾਂ ਦੇ ਨੌਜਵਾਨ ਨੂੰ ਰੂਸੀ ਫੌਜ ਨੇ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ...
ਅੰਤਰਰਾਸ਼ਟਰੀਖਾਸ ਖ਼ਬਰਓਮਾਨ ਟੀਮ ਦੇ ਕਪਤਾਨ ਵਜੋਂ ਖੇਡ ਰਿਹੈ ਲੁਧਿਆਣਾ ਦਾ ਜਤਿੰਦਰ ਸਿੰਘCurrent UpdatesSeptember 13, 2025 September 13, 2025 ਓਮਾਨ- ਏਸ਼ੀਆ ਕੱਪ ਵਿਚ ਇਸ ਵੇਲੇ ਓਮਾਨ ਦੇ ਕਪਤਾਨ ਵਜੋਂ ਜਤਿੰਦਰ ਸਿੰਘ ਖੇਡ ਰਿਹਾ ਹੈ ਜੋ ਲੁਧਿਆਣਾ ਦਾ ਮੂਲ ਵਾਸੀ ਹੈ। ਪਾਕਿਸਤਾਨ ਨੇ ਓਮਾਨ ਨੂੰ...
ਖਾਸ ਖ਼ਬਰਰਾਸ਼ਟਰੀਦਿੱਲੀ: ‘ਆਪ’ ਵੱਲੋਂ ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ; ਕਲੱਬਾਂ ਨੂੰ ਸਕ੍ਰੀਨਿੰਗ ਵਿਰੁੱਧ ਦਿੱਤੀ ਚੇਤਾਵਨੀCurrent UpdatesSeptember 13, 2025 September 13, 2025 ਨਵੀਂ ਦਿੱਲੀ- ਆਮ ਆਦਮੀ ਪਾਰਟੀ ਵੱਲੋਂ ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲੇ ਕ੍ਰਿਕੇਟ ਮੈਚ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ‘ਆਪ’ ਦੇ ਦਿੱਲੀ ਇਕਾਈ ਦੇ...
ਖਾਸ ਖ਼ਬਰਪੰਜਾਬਰਾਸ਼ਟਰੀਇਹ ਸਮਾਂ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਦਾ; ਨਾ ਕਿ ਸਿਆਸਤ ਕਰਨ ਦਾ : ਐਡਵੋਕੇਟ ਧਾਮੀCurrent UpdatesSeptember 13, 2025 September 13, 2025 ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਵਾਸਤੇ ਕੀਤੇ ਜਾ ਰਹੇ ਰਾਹਤ ਕਾਰਜਾਂ ’ਤੇ ਕੁਝ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਕਿੰਤੂ ਪਰੰਤੂ ਦਾ ਸ਼੍ਰੋਮਣੀ...
ਖਾਸ ਖ਼ਬਰਰਾਸ਼ਟਰੀਪਹਿਲਗਾਮ ਹਮਲੇ ’ਚ ਮਾਰੇ ਸ਼ੁਭਮ ਦੀ ਪਤਨੀ ਵੱਲੋਂ India-Pakistan cricket ਮੈਚ ਦੇ ਬਾਈਕਾਟ ਦਾ ਸੱਦਾCurrent UpdatesSeptember 13, 2025 September 13, 2025 ਨਵੀਂ ਦਿੱਲੀ- ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤ ਸ਼ੁਭਮ ਦਿਵੇਦੀ Shubham Dwivedi ਦੀ ਪਤਨੀ ਐਸ਼ਾਨਿਆ ਦਿਵੇਦੀ ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ India-Pakistan ਵਿਚਾਲੇ ਹੋਣ ਵਾਲੇ...
ਖਾਸ ਖ਼ਬਰਰਾਸ਼ਟਰੀਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਐਤਵਾਰ ਨੂੰ ਹੋਣਗੇ ਆਹਮੋ ਸਾਹਮਣੇCurrent UpdatesSeptember 13, 2025 September 13, 2025 ਭਾਰਤ- ਭਾਰਤ ਅਤੇ ਪਾਕਿਸਤਾਨ ਐਤਵਾਰ ਨੂੰ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ’ਚ ਆਹਮੋ ਸਾਹਮਣੇ ਹੋਣਗੇ। ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਖ਼ਿਲਾਫ਼...
ਖਾਸ ਖ਼ਬਰਪੰਜਾਬਰਾਸ਼ਟਰੀਐੱਨਜੀਟੀ ਅਦਾਲਤ ਵੱਲੋਂ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਬੰਦ ਕਰਨ ਦੇ ਹੁਕਮCurrent UpdatesSeptember 13, 2025 September 13, 2025 ਪੰਜਾਬ- ਇੱਥੋਂ ਦੇ ਪਿੰਡ ਮਨਸੂਰਵਾਲ ਕਲਾਂ ਦੀ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸਾਂਝਾ...
ਅੰਤਰਰਾਸ਼ਟਰੀਖਾਸ ਖ਼ਬਰਸਿਰਫ਼ ਪੰਜਾਬੀ ਹੀ ਗੋਰੇ ਵੀ ਕਰਦੇ ਨੇ ਲੰਗਰ ਨੂੰ ਪਿਆਰ!Current UpdatesSeptember 13, 2025 September 13, 2025 ਯੂਕੇ- ਲੰਗਰ ਪ੍ਰਤੀ ਸਿਰਫ਼ ਪੰਜਾਬੀਆਂ ਵਿੱਚ ਪਿਆਰ ਨਹੀਂ ਦੁਨੀਆਂ ਦੇ ਹੋਰ ਭਾਈਚਾਰਿਆਂ ਦੇ ਲੋਕਾਂ ਵਿੱਚ ਵੀ ਇਸ ਦੀ ਝਲਕ ਮਿਲਦੀ ਹੈ। ਬਰਤਾਨੀਆ ਦੀ ਇੱਕ ਸੜਕ...
ਖਾਸ ਖ਼ਬਰਰਾਸ਼ਟਰੀਪੀਐੱਮ ਮੋਦੀ ਮਨੀਪੁਰ ਦੌਰਾ; ਹਿੰਸਾ ਹੋਣਾ ਮੰਦਭਾਗਾ; ਸਰਕਾਰ ਤੁਹਾਡੇ ਨਾਲ ਹੈ: ਮੋਦੀCurrent UpdatesSeptember 13, 2025 September 13, 2025 ਮਨੀਪੁਰ- ਜਾਤੀ ਹਿੰਸਾ ਤੋਂ ਦੋ ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਦੁਪਹਿਰ ਨੂੰ ਇੰਫਾਲ ਪਹੁੰਚੇ ਅਤੇ ਫਿਰ ਭਾਰੀ ਮੀਂਹ ਦੋਰਾਨ ਦੇ ਸੜਕ ਰਾਹੀਂ ਸਿੱਧੇ...