ਖਾਸ ਖ਼ਬਰਮਨੋਰੰਜਨਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀCurrent UpdatesNovember 21, 2024 November 21, 2024 ਮੁੰਬਈ : ਬਾਲੀਵੁੱਡ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਰਾਏਪੁਰ ਦੇ ਵਕੀਲ ਫੈਜ਼ਾਨ...
ਖਾਸ ਖ਼ਬਰਮਨੋਰੰਜਨਰਾਸ਼ਟਰੀPushpa 2 Trailer Out : 3 ਸਾਲ ਬਾਅਦ ਵੀ ਫਾਇਰ ਨਿਕਲਿਆ ‘ਪੁਸ਼ਪਾ ਰਾਜ’, ਪਾਰਟ 2 ਦਾ ਧਮਾਕੇਦਾਰ ਟ੍ਰੇਲਰ ਆਊਟCurrent UpdatesNovember 19, 2024November 20, 2024 November 19, 2024November 20, 2024 ਨਵੀਂ ਦਿੱਲੀ : ਅੱਲੂ ਅਰਜੁਨ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਪੁਸ਼ਪਾ ਨੇ ਉਨ੍ਹਾਂ ਨੂੰ ਦੁਨੀਆ ਭਰ ‘ਚ ਪ੍ਰਸਿੱਧੀ ਦਿਵਾਈ। ਪੁਸ਼ਪਾ: ਦਿ ਰਾਈਜ਼ ਸਾਲ 2021...
ਖਾਸ ਖ਼ਬਰਮਨੋਰੰਜਨਰਾਸ਼ਟਰੀAishwarya ਨਾਲ ਲੜਾਈ ਦੀਆਂ ਅਫਵਾਹਾਂ ਵਿਚਾਲੇ ਆਰਾਧਿਆ ‘ਤੇ ਬੋਲੇ Abhishek Bachchan, ਕਿਹਾ- ਉਸ ਦੀ ਕਿਤਾਬ ਨੇ ਬਹੁਤ ਕੁਝ ਸਿਖਾਇਆCurrent UpdatesNovember 19, 2024November 20, 2024 November 19, 2024November 20, 2024 ਨਵੀਂ ਦਿੱਲੀ : ਅਦਾਕਾਰ ਅਭਿਸ਼ੇਕ ਬੱਚਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਐਸ਼ਵਰਿਆ ਰਾਏ ਅਤੇ ਅਭਿਸ਼ੇਕ ਦੇ ਰਿਸ਼ਤਿਆਂ ‘ਚ ਤਣਾਅ ਦੀਆਂ ਖਬਰਾਂ ਲਗਾਤਾਰ...
ਖਾਸ ਖ਼ਬਰਮਨੋਰੰਜਨਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਮਿਲ ਰਹੇ ਹੁੰਗਾਰੇ ਤੋਂ ਕਰਨ ਜੌਹਰ ਬਾਗ਼ੋ-ਬਾਗ਼Current UpdatesNovember 18, 2024November 19, 2024 November 18, 2024November 19, 2024 ਮੁੰਬਈ: ਫਿਲਮਸਾਜ਼ ਕਰਨ ਜੌਹਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਹੋਮ ਪ੍ਰੋਡਕਸ਼ਨ ਵੱਲੋਂ ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਪੋਸਟਰ ਸਾਂਝਾ ਕੀਤਾ ਹੈ।...
ਖਾਸ ਖ਼ਬਰਮਨੋਰੰਜਨਰਾਸ਼ਟਰੀਮੈਂ ਲੰਮੇ ਸਮੇਂ ਤੋਂ ‘ਡੈਡੀ ਡਿਊਟੀ’ ’ਤੇ ਹਾਂ: ਰਣਵੀਰ ਸਿੰਘCurrent UpdatesNovember 18, 2024November 19, 2024 November 18, 2024November 19, 2024 ਮੁੰਬਈ: ਅਦਾਕਾਰ ਰਣਵੀਰ ਸਿੰਘ ਨੇ ਹਾਲ ਹੀ ’ਚ ਇੱਕ ਸਮਾਗਮ ਦੌਰਾਨ ਆਪਣੇ ਪਿਤਾ ਬਣਨ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਅਤੇ ਇਸ ਨੂੰ ਬੇਅੰਤ ਖ਼ੁਸ਼ੀ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਸਤਰੰਗ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾCurrent UpdatesNovember 18, 2024November 19, 2024 November 18, 2024November 19, 2024 ਚੰਡੀਗੜ੍ਹ-ਪੰਜਾਬੀ ਗਾਇਕ ਗੈਰੀ ਸੰਧੂ Garry Sandhu ’ਤੇ ਵਿਦੇਸ਼ ਵਿਚ ਲਾਈਵ ਸ਼ੋਅ ਦੌਰਾਨ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ...
ਖਾਸ ਖ਼ਬਰਮਨੋਰੰਜਨਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਫਿਲਮ ‘ਆਪਣੇ ਘਰ ਬੇਗਾਨੇ’Current UpdatesNovember 17, 2024November 18, 2024 November 17, 2024November 18, 2024 ਪੰਜਾਬੀ ਸਿਨੇਮਾ ਦੇ ਬਦਲਦੇ ਦੌਰ ਵਿੱਚ ਇਸ ਸਾਲ ਮਨੋਰੰਜਨ ਦੇ ਨਾਲ ਨਾਲ ‘ਬੀਬੀ ਰਜਨੀ’, ਅਰਦਾਸ’ ਵਰਗੀਆਂ ਯਾਦਗਰੀ ਫਿਲਮਾਂ ਵੀ ਦਰਸ਼ਕਾਂ ਦੀ ਪਸੰਦ ਬਣੀਆਂ ਹਨ। ਅਜਿਹੀ...
ਖਾਸ ਖ਼ਬਰਮਨੋਰੰਜਨਵਿੱਕੀ ਕੌਸ਼ਲ ਨੇ ਜਿਮ ’ਚ ਪੁਲ-ਅੱਪਸ ਲਾਉਣ ਦੀ ਵੀਡੀਓ ਕੀਤੀ ਸਾਂਝੀCurrent UpdatesNovember 17, 2024November 18, 2024 November 17, 2024November 18, 2024 ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਜਿਮ ਵਿੱਚ ਪੁਲ ਅੱਪਸ ਲਾਉਂਦਾ ਨਜ਼ਰ ਆਉਂਦਾ ਹੈ। ਵਿੱਕੀ ਨੇ...
ਖਾਸ ਖ਼ਬਰਮਨੋਰੰਜਨਰਾਸ਼ਟਰੀRohit ਦੀ ਜਿਗਰੀ ਦੀ ਬਾਇਓਪਿਕ ਹੋਵੇਗੀ ਸੁਪਰ-ਡੁਪਰ ਹਿੱਟ! ਸਟਾਰ ਅਦਾਕਾਰ Vikrant Massey ਨੇ ਰੋਲ ਕਰਨ ਦੀ ਜਤਾਈ ਇੱਛਾCurrent UpdatesNovember 12, 2024November 13, 2024 November 12, 2024November 13, 2024 ਨਵੀਂ ਦਿੱਲੀ : Dinesh Karthik Biopic: ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ‘ਚ ਖਾਸ ਪਛਾਣ ਬਣਾਉਣ ਵਾਲੇ ਵਿਕਰਾਂਤ ਮੈਸੀ ਹੁਣ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਦਿਨੇਸ਼ ਕਾਰਤਿਕ...
ਖਾਸ ਖ਼ਬਰਮਨੋਰੰਜਨਸ਼ਕਤੀਮਾਨ ਦੇ ਨਾਂ ’ਤੇ Mukesh Khanna ਨੇ ਲਾਇਆ ਚੂਨਾ, 19 ਸਾਲ ਬਾਅਦ ਵੀ ਅਧੂਰੀ ਰਹਿ ਗਈ ਫੈਨਜ਼ ਦੀ ਇੱਛਾCurrent UpdatesNovember 12, 2024November 13, 2024 November 12, 2024November 13, 2024 ਨਵੀਂ ਦਿੱਲੀ : ਸ਼ਕਤੀਮਾਨ (Shaktimaan) ਦਾ ਨਾਂ ਟੀਵੀ ਚੈਨਲ ਦੂਰਦਰਸ਼ਨ ਦੇ ਸਭ ਤੋਂ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਸ਼ਾਮਲ ਸੀ। ਮੁਕੇਸ਼ ਖੰਨਾ (Mukesh Khanna) ਅਭਿਨੀਤ ਇਸ ਸੁਪਰਹੀਰੋ...