ਖਾਸ ਖ਼ਬਰਮਨੋਰੰਜਨ‘ਮੇਰੇ ਬੈੱਡਰੂਮ ‘ਚ ਦਾਖਲ ਹੋਈ ਪੁਲਿਸ…’ ਵਾਇਰਲ ਹੋ ਰਿਹਾ ਅੱਲੂ ਅਰਜੁਨ ਦੀ ਗ੍ਰਿਫਤਾਰੀ ਦਾ ਵੀਡੀਓ, ਨਾਲ ਦਿਖਾਈ ਦਿੱਤੀ ਪਤਨੀCurrent UpdatesDecember 13, 2024 December 13, 2024 ਨਵੀਂ ਦਿੱਲੀ : ਤੇਲਗੂ ਸੁਪਰਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਤਾਜ਼ਾ ਰਿਲੀਜ਼ ਪੁਸ਼ਪਾ 2 ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲਾਂਕਿ ਹਾਲ ਹੀ ‘ਚ ਇਸ...
ਖਾਸ ਖ਼ਬਰਮਨੋਰੰਜਨਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕCurrent UpdatesDecember 13, 2024December 13, 2024 December 13, 2024December 13, 2024 ਨਵੀਂ ਦਿੱਲੀ : ਟਾਈਗਰ ਸ਼ਰਾਫ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਫਿਲਮੀ ਕਰੀਅਰ ਨੂੰ ਟਰੈਕ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਲੱਗਿਆ ਹੋਇਆ ਹੈ। ਉਹ ਵੱਡੀਆਂ-ਵੱਡੀਆਂ ਫਿਲਮਾਂ...
ਖਾਸ ਖ਼ਬਰਮਨੋਰੰਜਨਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਕੰਸਰਟ ਲਈ ਐਡਵਾਈਜ਼ਰੀ ਜਾਰੀ, ਇਸ ਤਰ੍ਹਾਂ ਦੀ ਗਾਇਕੀ ‘ਤੇ ਲੱਗੀ ਪਾਬੰਦੀCurrent UpdatesDecember 12, 2024December 13, 2024 December 12, 2024December 13, 2024 ਨਵੀਂ ਦਿੱਲੀ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਹਨ। ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਸਦੇ ਲਈ ਪਿਆਰ ਸਮਾਰੋਹਾਂ ਵਿੱਚ ਦੇਖਿਆ ਜਾ...
ਖਾਸ ਖ਼ਬਰਮਨੋਰੰਜਨਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕCurrent UpdatesDecember 12, 2024 December 12, 2024 ਨਵੀਂ ਦਿੱਲੀ : ਟਾਈਗਰ ਸ਼ਰਾਫ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਫਿਲਮੀ ਕਰੀਅਰ ਨੂੰ ਟਰੈਕ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਲੱਗਿਆ ਹੋਇਆ ਹੈ। ਉਹ ਵੱਡੀਆਂ-ਵੱਡੀਆਂ ਫਿਲਮਾਂ...
ਖਾਸ ਖ਼ਬਰਚੰਡੀਗੜ੍ਹਮਨੋਰੰਜਨਦਿਲਜੀਤ ਦੋਸਾਂਝ ਸ਼ੋਅ: ਕਰਨ ਔਜਲਾ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਸ਼ੋਅ ‘ਚ 55 ਹਜ਼ਾਰ ਰੁਪਏ ਦੀ ਟਿਕਟ ‘ਤੇ ਅਨਲਿਮਟਿਡ ਸ਼ਰਾਬ; ਨਹੀਂ ਗਾ ਸਕਣਗੇ ਇਹ ਗੀਤCurrent UpdatesDecember 12, 2024 December 12, 2024 ਚੰਡੀਗੜ੍ਹ- ਕਰਨ ਔਜਲਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਲਾਈਵ ਸ਼ੋਅ 14 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਵਿਚ ਕਰਨ...
ਖਾਸ ਖ਼ਬਰਮਨੋਰੰਜਨਰਾਸ਼ਟਰੀ2019 ‘ਚ ਅਤੁਲ ਦਾ ਨਿਕਿਤਾ ਨਾਲ ਹੋਇਆ ਸੀ ਵਿਆਹ, ਇਨ੍ਹਾਂ 5 ਸਾਲਾਂ ‘ਚ ਅਜਿਹਾ ਕੀ ਹੋਇਆ ਕਿ ਇੰਜੀਨੀਅਰ ਨੇ ਕੀਤੀ ਖੁਦਕੁਸ਼ੀ; ਪੜ੍ਹੋ ਅੰਦਰਲੀ ਕਹਾਣੀCurrent UpdatesDecember 11, 2024 December 11, 2024 ਜੌਨਪੁਰ: ਬੈਂਗਲੁਰੂ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ 34 ਸਾਲਾ ਡਿਪਟੀ ਜਨਰਲ ਮੈਨੇਜਰ ਅਤੁਲ ਸੁਭਾਸ਼ ਨੇ 24 ਪੰਨਿਆਂ ਦਾ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ। ਨੋਟ...
ਖਾਸ ਖ਼ਬਰਮਨੋਰੰਜਨਰਾਸ਼ਟਰੀਕਾਂਗਰਸ ਵੱਲੋਂ ਭਾਰਤ-ਚੀਨ ਸਬੰਧਾਂ ਦੇ ਸੰਪੂਰਨ ਹਾਲਾਤ ਬਾਰੇ ਸੰਸਦ ਵਿੱਚ ਚਰਚਾ ਕਰਨ ਦੀ ਮੰਗCurrent UpdatesDecember 8, 2024 December 8, 2024 ਨਵੀਂ ਦਿੱਲੀ-ਕਾਂਗਰਸ ਨੇ ਭਾਰਤ-ਚੀਨ ਸਬੰਧਾਂ ਬਾਰੇ ਸੰਸਦ ਵਿੱਚ ਦਿੱਤੇ ਗਏ ਬਿਆਨ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਅੱਜ ਮੰਗ ਕੀਤੀ ਕਿ ਸੰਸਦ ਨੂੰ ਦੋਵੇਂ...
ਖਾਸ ਖ਼ਬਰਮਨੋਰੰਜਨਅੱਲੂ ਅਰਜੁਨ ਨੇ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਬਾਰੇ ਤੋੜੀ ਚੁੱਪੀCurrent UpdatesDecember 7, 2024December 7, 2024 December 7, 2024December 7, 2024 ਹੈਦਰਾਬਾਦ– ਅਦਾਕਾਰ ਅੱਲੂ ਅਰਜੁਨ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਇੱਕ ਥੀਏਟਰ ’ਚ ‘ਪੁਸ਼ਪਾ 2’ ਦੇ ਪ੍ਰੀਮੀਅਰ ਸ਼ੋਅ ਦੌਰਾਨ ਦਮ ਘੁੱਟਣ ਕਾਰਨ ਮਰਨ ਵਾਲੀ ਔਰਤ ਦੇ...
ਖਾਸ ਖ਼ਬਰਮਨੋਰੰਜਨਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ’ਤੇ ਅਧਾਰਤ ਫਿਲਮ 20 ਦਸੰਬਰ ਨੂੰ OTT ‘ਤੇ ਹੋਵੇਗੀ ਸਟ੍ਰੀਮCurrent UpdatesDecember 6, 2024 December 6, 2024 ਮੁੰਬਈ- ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ’ ’ਤੇ ਆਧਾਰਤ ਦਸਤਾਵੇਜ਼ੀ ਫਿਲਮ ‘ਯੋ ਯੋ ਹਨੀ ਸਿੰਘ: Famous’ ਨੇ ਆਪਣੀ ਸਟ੍ਰੀਮਿੰਗ ਤਾਰੀਖ ਤੈਅ ਕਰ ਦਿੱਤੀ ਹੈ।...
ਖਾਸ ਖ਼ਬਰਮਨੋਰੰਜਨਪੁਸ਼ਪਾ 2 ਲੀਕ ਹੋਈ : ਓ ਤੇਰੀ… ‘ਪੁਸ਼ਪਾ 2’ ਨੂੰ ਵੱਡਾ ਝਟਕਾ, ਰਿਲੀਜ਼ ਦੇ ਕੁਝ ਘੰਟਿਆਂ ‘ਚ ਹੀ ਆਨਲਾਈਨ ਹੋਈ ਲੀਕ?Current UpdatesDecember 5, 2024 December 5, 2024 ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਅੱਲੂ ਅਰਜੁਨ ਦੀ ਮਸ਼ਹੂਰ ਫਿਲਮ ਪੁਸ਼ਪਾ 2 ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਪੁਸ਼ਪਾ-ਦ ਰੂਲ ਦੀ ਪ੍ਰਸ਼ੰਸਾ ਵਿੱਚ ਹਰ ਥਾਂ...