ਖਾਸ ਖ਼ਬਰਪੰਜਾਬਰਾਸ਼ਟਰੀਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਅਪਣਾ ਰਹੀ ਹੈ ਦਮਨਕਾਰੀ ਨੀਤੀ: ਮਨਜੀਤ ਸਿੰਘ ਧਨੇਰCurrent UpdatesJune 7, 2026 June 7, 2026 ਮਹਿਲ ਕਲਾਂ- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦੋਸ਼ ਲਾਇਆ ਹੈ ਕਿ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਸਰਕਾਰ ਨਵੇਂ ਰੂਟ ਨਾਲ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰੋਜੈਕਟ ਮੁੜ ਕਰੇਗੀ ਸ਼ੁਰੂCurrent UpdatesJune 7, 2026 June 7, 2026 ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੁਕੇ ਹੋਏ ‘ਹੈਰੀਟੇਜ ਸਟਰੀਟ’ (ਵਿਰਾਸਤੀ ਮਾਰਗ) ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਰਸਤਾ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਜਾਣੋਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਕਿਵੇਂ ਰਹੇਗਾ ਮੌਸਮCurrent UpdatesJune 6, 2026 June 6, 2026 ਚੰਡੀਗੜ੍ਹ- ਭਾਰਤੀ ਮੌਸਮ ਵਿਗਿਆਨ (IMD) ਨੇ ਅਗਲੇ ਪੰਜ ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖੁਸ਼ਕ ਮੌਸਮ ਦੀ ਪੇਸ਼ੀਨਗੌਈ ਕੀਤੀ ਹੈ। ਇਸ ਦੌਰਾਨ ਇਲਾਕੇ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਕਾਂਗਰਸ ਵੱਲੋਂ ਝਾੜੂ ਖਿਲਾਰ ਕੇ ਪ੍ਰਦਰਸ਼ਨ ਕਰਨ ਦਾ ਐਲਾਨ, ਪੁਲੀਸ ਚੌਕਸCurrent UpdatesJune 6, 2026 June 6, 2026 ਲੁਧਿਆਣਾ: ਕਾਂਗਰਸ ਵੱਲੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਰੁੱਧ ਪੰਜਾਬ ਭਰ ਵਿੱਚ ਝਾੜੂ ਦੇ ਤੀਲੇ ਵੱਖ-ਵੱਖ ਕਰਕੇ ਪ੍ਰਤੀਕਾਤਮਕ ਤੌਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ...
ਖਾਸ ਖ਼ਬਰਰਾਸ਼ਟਰੀਮੋਦੀ ਵੱਲੋਂ ਆਰਥਿਕ ਸਲਾਹਕਾਰ ਕੌਂਸਲ ਮੀਟਿੰਗ ਦੀ ਪ੍ਰਧਾਨਗੀCurrent UpdatesJune 6, 2026 June 6, 2026 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਜੀਵਨ ਅਤੇ ਕੰਮ ਨੂੰ ਸੌਖਾ...
ਖਾਸ ਖ਼ਬਰਰਾਸ਼ਟਰੀਧਰਮਸ਼ਾਲਾ ਖੇਤਰ ਵਿੱਚ ਭੂਚਾਲ ਦੇ ਝਟਕੇ, ਬਚਾਅCurrent UpdatesJune 6, 2026 June 6, 2026 ਧਰਮਸ਼ਾਲਾ- ਧਰਮਸ਼ਾਲਾ ਖੇਤਰ ਵਿੱਚ ਰਿਕਟਰ ਪੈਮਾਨੇ ‘ਤੇ 5.0 ਦੀ ਸ਼ਿੱਦਤ ਵਾਲੇ ਮਹੱਤਵਪੂਰਨ ਝਟਕੇ ਸਮੇਤ ਭੂਚਾਲਾਂ ਦੀ ਇੱਕ ਲੜੀ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ,...
ਖਾਸ ਖ਼ਬਰਪੰਜਾਬਰਾਸ਼ਟਰੀਦੋ ਫਾੜ ਹੋਈ ਰੇਲ ਗੱਡੀ, ਸਲੀਪਰ ਕੋਚ ਦਾ ਪਖਾਨਾ ਬੁਰੀ ਤਰ੍ਹਾਂ ਨੁਕਸਾਨਿਆCurrent UpdatesJune 6, 2026 June 6, 2026 ਲੁਧਿਆਣਾ- ਲੁਧਿਆਣਾ ਦੇ ਮੁੱਖ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ...
ਖਾਸ ਖ਼ਬਰਪੰਜਾਬਰਾਸ਼ਟਰੀਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਹੋਈ ਫ਼ੌਜੀ ਕਾਰਵਾਈ ਦਾ ਨਾਂ ‘Operation Blue Star’ ਕਿਵੇਂ ਪਿਆ?Current UpdatesJune 6, 2026 June 6, 2026 ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਭਾਰਤੀ ਸੈਨਾ ਵੱਲੋਂ ਕੀਤੇ ਗਏ ‘ਅਪਰੇਸ਼ਨ ਬਲੂ ਸਟਾਰ’ ਨੂੰ ਅੱਜ ਪੂਰੇ 42 ਸਾਲ ਬੀਤ ਚੁੱਕੇ ਹਨ। ਇਹ...
ਖਾਸ ਖ਼ਬਰਪੰਜਾਬਰਾਸ਼ਟਰੀਪੁਰਾਣੇ ਹਰੀਕੇ ਹੈੱਡ ਪੁਲ ‘ਤੇ ਸੰਤਰੀ ਤੋਂ ਹਥਿਆਰ ਖੋਹਣ ਵਾਲਾ ਮੁਲਜ਼ਮ ਪੁਲੀਸ ਮੁਕਾਬਲੇ ਮਗਰੋਂ ਕਾਬੂCurrent UpdatesJune 6, 2026 June 6, 2026 ਫਾਜ਼ਿਲਕਾ- ਜ਼ਿਲ੍ਹਾ ਫਾਜ਼ਿਲਕਾ ਪੁਲੀਸ ਨੇ ਪਿਛਲੇ ਦਿਨੀਂ ਪੁਰਾਣੇ ਹਰੀਕੇ ਹੈੱਡ ਪੁਲ ‘ਤੇ ਸੰਤਰੀ ਦੀ ਡਿਊਟੀ ਨਿਭਾ ਰਹੇ ਪੀ ਏ ਪੀ (PAP) ਦੇ ਜਵਾਨ ‘ਤੇ ਹੋਏ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਸਿੱਖਿਆ ਮੰਤਰੀ ਸ਼ਾਮ 5 ਵਜੇ ਤੱਕ ਦੇਣ ਅਸਤੀਫਾ, ਨਹੀਂ ਤਾਂ ਦੇਸ਼ ਭਰ ‘ਚ ਹੋਣਗੇ ਪ੍ਰਦਰਸ਼ਨ: ਅਭਿਜੀਤ ਦੀਪਕੇCurrent UpdatesJune 6, 2026 June 6, 2026 ਚੰਡੀਗੜ੍ਹ- ਜੰਤਰ-ਮੰਤਰ ਵਿਖੇ ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਦੇ ਪ੍ਰਦਰਸ਼ਨ ਦੌਰਾਨ ਦੋ ਸਮੂਹਾਂ ਵਿਚਕਾਰ ਸੰਭਾਵਿਤ ਟਕਰਾਅ ਨੂੰ ਰੋਕਣ ਲਈ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।ਅਧਿਕਾਰੀਆਂ...