ਖਾਸ ਖ਼ਬਰਪੰਜਾਬਰਾਸ਼ਟਰੀਨਿਹੰਗ ਸਿੰਘਾਂ ਵੱਲੋਂ 21 ਜੂਨ ਤੋਂ ‘ਖਾਲਸਾ ਟੈਕਸ’ ਮੋਰਚੇ ਦੀ ਚਿਤਾਵਨੀCurrent UpdatesJune 19, 2026 June 19, 2026 ਸ੍ਰੀ ਆਨੰਦਪੁਰ ਸਾਹਿਬ- ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵੱਖ-ਵੱਖ ਸਰਹੱਦੀ ਥਾਵਾਂ ’ਤੇ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਆਰ-ਪਾਰ ਦੇ...
ਖਾਸ ਖ਼ਬਰਪੰਜਾਬਰਾਸ਼ਟਰੀਸ੍ਰੀ ਕੇਦਾਰਨਾਥ ਮੰਦਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾCurrent UpdatesJune 19, 2026 June 19, 2026 ਰੁੱਤ ਵੀ ਤੱਤੀ, ਧੁੱਪ ਵੀ ਤੱਤੀ, ਤੱਤੀ ਵਗੇ ਹਵਾ, ਤੱਤੀ ਤਵੀ ਦੇ ਉੱਤੇ ਬਹਿ ਗਏ, ਆਣ ਚੌਕੜੀ ਲਾ, ਧੰਨ—ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਪਰਵਾਸੀਆਂ ਕਾਰਨ ਆਸਟਰੇਲੀਆ ਦੀ ਆਬਾਦੀ ਵਧੀCurrent UpdatesJune 18, 2026 June 18, 2026 ਸਿਡਨੀ- ਆਸਟਰੇਲਿਆਈ ਅੰਕੜਾ ਬਿਊਰੋ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟਰੇਲੀਆ...
ਖਾਸ ਖ਼ਬਰਪੰਜਾਬਰਾਸ਼ਟਰੀPunjab ਦੇ ਗੁਰਮਾਨ ਧਨੋਆ ਨੇ ਨੇਪਾਲ ‘ਚ ਗੱਡੇ ਝੰਡੇ; ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾCurrent UpdatesJune 18, 2026 June 18, 2026 ਸ੍ਰੀ ਮੁਕਤਸਰ ਸਾਹਿਬ- ਸੀਨੀਅਰ ਐਡਵੋਕੇਟ ਤੇ ਅਦਾਕਾਰ ਸਤਵਿੰਦਰ ਸਿੰਘ ਧਨੋਆ ਦੇ ਸਪੁੱਤਰ ਗੁਰਮਾਨ ਸਿੰਘ ਧਨੋਆ ਨੇ ਬੀਤੇ ਦਿਨੀਂ ਕਾਠਮਾਂਡੂ (ਨੇਪਾਲ) ਵਿਖੇ ਹੋਈ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ...
ਖਾਸ ਖ਼ਬਰਪੰਜਾਬਰਾਸ਼ਟਰੀ‘ਆਪ’ ਵੱਲੋਂ ਦੋ ਲੈਬਾਰਟਰੀਆਂ ਦੀ ਰਿਪੋਰਟ ਪੇਸ਼; ਵੀਡੀਓ ‘ਚ ਭਗਵੰਤ ਮਾਨ ਨਾ ਹੋਣ ਦਾ ਦਾਅਵਾCurrent UpdatesJune 18, 2026 June 18, 2026 ਮੁਹਾਲੀ- ਆਮ ਆਦਮੀ ਪਾਰਟੀ ਵੱਲੋਂ ਅੱਜ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਸਬੰਧੀ ਵਾਇਰਲ ਹੋਈ...
ਖਾਸ ਖ਼ਬਰਪੰਜਾਬਰਾਸ਼ਟਰੀਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ, ਮੁਲਜ਼ਮਾਂ ਨੂੰ ਬਚਾਉਣ ਦੇ ਲਾਏ ਦੋਸ਼Current UpdatesJune 18, 2026 June 18, 2026 ਫ਼ਰੀਦਕੋਟ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫ਼ਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ (PADB), ਜਿਸ ਨੂੰ ਆਮ ਭਾਸ਼ਾ ਵਿੱਚ ‘ਲੈਂਡ ਮੋਰਗੇਜ ਬੈਂਕ’ ਕਿਹਾ ਜਾਂਦਾ...
ਖਾਸ ਖ਼ਬਰਰਾਸ਼ਟਰੀEPFO ਖਾਤੇ ਵਿੱਚ ਜਲਦ ਕ੍ਰੈਡਿਟ ਹੋਵੇਗਾ 8.25 ਫ਼ੀਸਦੀ ਵਿਆਜ, ਵਿੱਤ ਮੰਤਰਾਲੇ ਨੇ ਦਿੱਤੀ ਮਨਜ਼ੂਰੀCurrent UpdatesJune 18, 2026 June 18, 2026 ਨਵੀਂ ਦਿੱਲੀ- ਸਰਕਾਰ ਨੇ ਵਿੱਤੀ ਸਾਲ 2025-26 ਲਈ ਇੰਪਲਾਈ ਪ੍ਰੋਵੀਡੈਂਟ ਫੰਡ (EPF) ਜਮ੍ਹਾਂ ਰਕਮਾਂ ‘ਤੇ 8.25 ਫੀਸਦੀ ਵਿਆਜ ਦਰ ਨੂੰ ਮਨਜ਼ੂਰੀ (ratify) ਦੇ ਦਿੱਤੀ ਹੈ,...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਇਤਰਾਜ਼ਯੋਗ ਵੀਡੀਓ ਵਿਵਾਦ: CM ਨੇ ਵੀਡੀਓ ਨੂੰ ਦੱਸਿਆ ‘ਫੇਕ’, ਵਿਰੋਧੀਆਂ ‘ਤੇ ਲਾਏ ਸਿਆਸੀ ਸਾਜ਼ਿਸ਼ ਦੇ ਦੋਸ਼Current UpdatesJune 18, 2026 June 18, 2026 ਚੰਡੀਗੜ੍ਹ: ਸੂਬੇ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਮੁੱਖ ਮੰਤਰੀ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਇੱਕ ਕਥਿਤ...
ਖਾਸ ਖ਼ਬਰਪੰਜਾਬਰਾਸ਼ਟਰੀਪਠਾਨਕੋਟ ਤੋਂ ਵਿਦੇਸ਼ਾਂ ਤੱਕ ਪਹੁੰਚੀ ਲੀਚੀ ਦੀ ਮਿਠਾਸ; ਹਰ ਸਾਲ ਵਧ ਰਿਹਾ ਲੀਚੀ ਦਾ ਰਕਬਾ, ਦੇਸ਼ ਦੇ ਵੱਡੇ ਸ਼ਹਿਰਾਂ ’ਚ ਪਹੁੰਚ ਰਹੀ ਰਸੀਲੀ ਸੌਗਾਤCurrent UpdatesJune 17, 2026 June 17, 2026 ਪਠਾਨਕੋਟ- ਪਠਾਨਕੋਟ ਜ਼ਿਲ੍ਹੇ ਦੇ ਬਾਗਬਾਨਾਂ ਲਈ ਇਸ ਵਾਰ ਲੀਚੀ ਦਾ ਸੀਜ਼ਨ ਬੇਹੱਦ ਚੰਗਾ ਸਾਬਤ ਹੋ ਰਿਹਾ ਹੈ। ਜ਼ਿਲ੍ਹੇ ਦੇ ਅਨੁਕੂਲ ਮੌਸਮੀ ਹਾਲਾਤਾਂ ਸਦਕਾ ਇਸ ਵਾਰ...
ਖਾਸ ਖ਼ਬਰਪੰਜਾਬਰਾਸ਼ਟਰੀਬਰਨਾਲਾ ਤੇ ਅੰਮ੍ਰਿਤਸਰ ’ਚ ਭਖਿਆ ਵਿਰੋਧ; ਮੁੱਖ ਮੰਤਰੀ ਭਗਵੰਤ ਮਾਨ ਦੇ ਫੂਕੇ ਪੁਤਲੇ, ਅਸਤੀਫ਼ੇ ਦੀ ਮੰਗCurrent UpdatesJune 17, 2026 June 17, 2026 ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ। ਅੱਜ ਬਰਨਾਲਾ ਅਤੇ...