ਖਾਸ ਖ਼ਬਰਪੰਜਾਬਰਾਸ਼ਟਰੀਸਿਹਤ ਅਤੇ ਸਿੱਖਿਆ ਖੇਤਰ ਨੂੰ ਸੁਰਜੀਤ ਕਰਨਾ ਸਾਡੀ ਮੁੱਖ ਤਰਜੀਹ: ਮੁੱਖ ਮੰਤਰੀCurrent UpdatesDecember 15, 2024 December 15, 2024 ਬੁਢਲਾਡਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਦੀ ਕਾਇਆ-ਕਲਪ ਕਰਨ ਨੂੰ ਮੁੱਖ...
ਖਾਸ ਖ਼ਬਰਰਾਸ਼ਟਰੀਜਾਸੂਸੀ ਦੇ ਦੋਸ਼ਾਂ ਤੋਂ ‘ਬਾਇੱਜ਼ਤ ਬਰੀ’ ਹੋਇਆ ਵਿਅਕਤੀ ਬਣੇਗਾ ਜੱਜCurrent UpdatesDecember 15, 2024 December 15, 2024 ਕਾਨਪੁਰ : ਇਲਾਹਾਬਾਦ ਹਾਈ ਕੋਰਟ ਨੇ ਇਕ ਅਹਿਮ ਫ਼ੈਸਲੇ ’ਚ ਸੂਬਾ ਸਰਕਾਰ ਨੂੰ ਜਾਸੂਸੀ ਦੇ ਦੋਸ਼ਾਂ ਤੋਂ ਬਰੀ ਕੀਤੇ ਗਏ ਵਿਅਕਤੀ ਨੂੰ ਵਧੀਕ ਜ਼ਿਲ੍ਹਾ ਜੱਜ...
ਖਾਸ ਖ਼ਬਰਰਾਸ਼ਟਰੀਆਪ ਦੀ ਫਾਈਨਲ ਲਿਸਟ ਜਾਰੀ, ਕੇਜਰੀਵਾਲ ਨਵੀਂ ਦਿੱਲੀ ਤੋਂ ਲੜਨਗੇ ਚੋਣCurrent UpdatesDecember 15, 2024 December 15, 2024 ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ 38 ਉਮੀਦਵਾਰਾਂ ਦੀ ਚੌਥੀ ਅਤੇ ਫਾਈਨਲ ਲਿਸਟ ਜਾਰੀ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ...
ਖਾਸ ਖ਼ਬਰਰਾਸ਼ਟਰੀਗੈਸ ਸਿਲੰਡਰ ਚ ਧਮਾਕਾ, 8 ਬੱਚੇ ਝੁਲਸੇCurrent UpdatesDecember 15, 2024 December 15, 2024 ਮਊਗੰਜ – ਇਕ ਸਰਕਾਰੀ ਹੋਸਟਲ ਵਿਚ ਰਸੋਈ ਗੈਸ ਸਿਲੰਡਰ ਫਟਣ ਕਾਰਨ 9 ਲੋਕ ਜ਼ਖਮੀ ਹੋ ਗਏ, ਜਿਸ ਵਿਚ 8 ਬੱਚੇ ਸ਼ਾਮਲ ਹਨ। ਇਕ ਅਧਿਕਾਰੀ ਨੇ...
ਖਾਸ ਖ਼ਬਰਰਾਸ਼ਟਰੀਸੜਕ ਹਾਦਸੇ ਚ ਨਵੇਂ-ਵਿਆਹੇ ਜੋੜੇ ਸਮੇਤ 4 ਦੀ ਮੌਤCurrent UpdatesDecember 15, 2024 December 15, 2024 ਪਥਨਮਥਿੱਟਾ- ਐਤਵਾਰ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ‘ਚ ਸਵਾਰ ਨਵੇਂ-ਵਿਆਹੇ ਜੋੜੇ...
ਖਾਸ ਖ਼ਬਰਰਾਸ਼ਟਰੀਹਰਿਆਣਵੀਂ ਮੁੰਡੇ ਦਾ ਫਰਾਂਸ ਦੀ ਗੋਰੀ ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹCurrent UpdatesDecember 15, 2024December 15, 2024 December 15, 2024December 15, 2024 ਪਲਵਲ- ਹਰਿਆਣਾ ਦੇ ਪਲਵਲ ਦੇ ਵਾਸੀ ਯੋਗਾ ਟੀਚਰ ਅਮਿਤ ਨਰਵਾਰ ਫਰਾਂਸ ਤੋਂ ਵਿਦੇਸ਼ੀ ਲਾੜੀ ਲਿਆਇਆ। ਅਮਿਤ ਅਤੇ ਸਿਸੇਲ ਮੈਰੀਲੀ ਨੂੰ ਪਲਵਲ ਦੇ ਵਿਸ਼ਨੂੰ ਗਾਰਡਨ ‘ਚ...
ਖਾਸ ਖ਼ਬਰਮਨੋਰੰਜਨਰਾਸ਼ਟਰੀ‘ਅਲਕੋਹਲ-ਫ੍ਰੀ ਸਟੇਟਸ ‘ਚ ਕੀ ਨਹੀਂ ਵਿਕਦੀ ਸ਼ਰਾਬ’ ਦਿਲਜੀਤ ਦੁਸਾਂਝ ਨੂੰ ਲੈ ਕੇ ਬਦਲੇ ਕੰਗਨਾ ਰਣੌਤ ਦੇ ਸੁਰCurrent UpdatesDecember 15, 2024 December 15, 2024 ਨਵੀਂ ਦਿੱਲੀ : ਬਾਲੀਵੁੱਡ ‘ਚ ਪੰਗਾ ਗਰਲ ਦੇ ਨਾਂ ਨਾਲ ਮਸ਼ਹੂਰ ਕੰਗਨਾ ਰਣੌਤ (Kangana Ranaut) ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖ਼ੀਆਂ ‘ਚ ਹੈ। ਕੰਗਨਾ...
ਖਾਸ ਖ਼ਬਰਰਾਸ਼ਟਰੀਉਫ ਇਹ ਗਰਮਤਾ ! ਪ੍ਰਿਯੰਕਾ ਚੋਪੜਾ ਦੀ ਲੁੱਕ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ, ਯੂਜ਼ਰਜ਼ ਨੇ ਦਿੱਤਾ ਇਸ ਦੇਸ਼ ਦੀ ਰਾਣੀ ਦਾ ਟੈਗCurrent UpdatesDecember 15, 2024 December 15, 2024 ਨਵੀਂ ਦਿੱਲੀ : ਪ੍ਰਿਯੰਕਾ ਚੋਪੜਾ (Priyanka Chopra) ਨਾ ਸਿਰਫ਼ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ, ਸਗੋਂ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ।...
ਖਾਸ ਖ਼ਬਰਮਨੋਰੰਜਨਰਾਸ਼ਟਰੀ‘ਅੰਤ ਭਲਾ ਤਾਂ ਸਭ ਭਲਾ’, ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ‘ਤੇ ਸੋਨੂੰ ਸੂਦ ਨੇ ਦਿੱਤਾ ਰਿਐਕਸ਼ਨ, ਬੋਲੇ – ਇਸ ਤਰ੍ਹਾਂ ਹੀ ਹੈ ਅਦਾਕਾਰ ਦੀ ਜ਼ਿੰਦਗੀCurrent UpdatesDecember 15, 2024 December 15, 2024 ਨਵੀਂ ਦਿੱਲੀ : ਫਿਲਹਾਲ ਅੱਲੂ ਅਰਜੁਨ ਪੂਰੇ ਦੇਸ਼ ‘ਚ ‘ਟਾਕ ਆਫ ਦਾ ਟਾਊਨ’ ਬਣ ਗਿਆ ਹੈ। ਨਾ ਸਿਰਫ਼ ਫਿਲਮੀ ਸਿਤਾਰੇ ਸਗੋਂ ਉਸ ਦੇ ਲੱਖਾਂ ਪ੍ਰਸ਼ੰਸਕ ਪੁਸ਼ਪਾ...
ਖਾਸ ਖ਼ਬਰਰਾਸ਼ਟਰੀਲੋਕ ਸਭਾ ‘ਚ ਸੋਮਵਾਰ ਨੂੰ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ’ ਬਿਲCurrent UpdatesDecember 14, 2024 December 14, 2024 ਨਵੀਂ ਦਿੱਲੀ: ਲੋਕ ਸਭਾ ਵਿਚ ‘ਇਕ ਦੇਸ਼, ਇਕ ਚੋਣ’ ਨਾਲ ਸਬੰਧਤ ਦੋ ਬਿਲ ਸਰਕਾਰ 16 ਦਸੰਬਰ ਨੂੰ ਪੇਸ਼ ਕਰੇਗੀ।ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਹੇਠਲੇ...