ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ : CM Mann ਦੀ ਪਤਨੀ Dr. Gurpreet Kaur ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀCurrent UpdatesAugust 23, 2026 August 23, 2026 ਚੰਡੀਗੜ੍ਹ- ਜਬਰ-ਜਨਾਹ ਕੇਸ ਨੂੰ ਰਫ਼ਾ-ਦਫ਼ਾ ਕਰਨ ਵਿੱਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ’ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ...
ਖਾਸ ਖ਼ਬਰਰਾਸ਼ਟਰੀ2027 ਚੋਣਾਂ ਤੋਂ ਪਹਿਲਾਂ ਗਠਜੋੜ ਦੇ ਸੰਕੇਤ: ‘ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋਣਾ ਜ਼ਰੂਰੀ’— ਆਰ. ਪੀ. ਸਿੰਘ ਦਾ ਵੱਡਾ ਬਿਆਨCurrent UpdatesAugust 22, 2026 August 22, 2026 ਨਵੀਂ ਦਿੱਲੀ- ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਵਿਚਾਲੇ ਮੁੜ ਗਠਜੋੜ ਦੀਆਂ ਅਟਕਲਾਂ...
ਖਾਸ ਖ਼ਬਰਰਾਸ਼ਟਰੀ5 ਕਰੋੜ ਦੀ ਮੰਗ ਦਾ ਮਾਮਲਾ: ਜਬਰ-ਜਨਾਹ ਕੇਸ ਰਫ਼ਾ-ਦਫ਼ਾ ਕਰਨ ਦੇ ਇਲਜ਼ਾਮਾਂ ‘ਤੇ ਐਨ.ਐਚCurrent UpdatesAugust 22, 2026 August 22, 2026 ਨਵੀਂ ਦਿੱਲੀ- ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (NHRC) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੇ ਇੱਕ ਗੰਭੀਰ ਮਾਮਲੇ ਦਾ...
ਖਾਸ ਖ਼ਬਰਰਾਸ਼ਟਰੀਪੁਲਵਾਮਾ ਅੱਤਵਾਦੀ ਹਮਲਾ ਮਾਮਲਾ: NIA ਕੋਰਟ ਨੇ ਇੰਸ਼ਾ ਜਾਨ ਨੂੰ ਰਿਹਾਈ ਦੇਣ ਤੋਂ ਕੀਤਾ ਇਨਕਾਰ, UAPA ਧਾਰਾ ਦਾ ਦਿੱਤਾ ਹਵਾਲਾCurrent UpdatesAugust 22, 2026 August 22, 2026 ਜੰਮੂ- ਜੰਮੂ ਦੀ ਵਿਸ਼ੇਸ਼ ਐਨ.ਆਈ.ਏ (NIA) ਅਦਾਲਤ ਨੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ...
ਖਾਸ ਖ਼ਬਰਰਾਸ਼ਟਰੀਸੰਸਦ ਤੋਂ ਉੱਪਰ ਨਹੀਂ ਹੋ ਸਕਦੀ CWC: ਭਾਜਪਾ ਨੇ Vande Mataram ਦੇ ਸਿਰਫ਼ ਦੋ ਅੰਤਰੇ ਗਾਉਣ ਦੇ ਕਾਂਗਰਸੀ ਫ਼ੈਸਲੇ ਖ਼ਿਲਾਫ਼ ਮਤਾ ਕੀਤਾ ਪਾਸCurrent UpdatesAugust 22, 2026 August 22, 2026 ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਅਹੁਦੇਦਾਰਾਂ ਦੀ ਹੋਈ ਪੂਰਨ ਬੈਠਕ ਵਿੱਚ ਅੱਜ ਇੱਕ ਅਹਿਮ ਮਤਾ ਪਾਸ ਕਰਕੇ ਕਾਂਗਰਸ ਵਰਕਿੰਗ ਕਮੇਟੀ (CWC) ਦੇ...
ਖਾਸ ਖ਼ਬਰਪੰਜਾਬਰਾਸ਼ਟਰੀਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 35 ਬੱਚਿਆਂ ਨੇ ਸ਼ੀਸ਼ੇ ਤੋੜ ਬਚਾਈ ਆਪਣੀ ਜਾਨCurrent UpdatesAugust 22, 2026 August 22, 2026 ਬਠਿੰਡਾ- ਇੱਥੋਂ ਦੇ ਬੀਬੀਵਾਲਾ ਰੋਡ ’ਤੇ ਅੱਜ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਟਲ ਗਿਆ, ਜਦੋਂ ਸਕੂਲੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਬੱਸ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀਕੀ ਬਦਲ ਰਹੀ ਹੈ ਧੂਰੀ ਦੀ ਡੈਮੋਗਰਾਫੀ? ਪਰਵਾਸੀਆਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾCurrent UpdatesAugust 22, 2026 August 22, 2026 ਧੂਰੀ- ਪੰਜਾਬ ਅੰਦਰ ਇੱਕ ਪਾਸੇ ਗ਼ਲਤ ਵੋਟਾਂ ਨੂੰ ਕੱਟਣ ਲਈ ਮੁਹਿੰਮ ਚਲਾਈ ਹੋਈ ਹੈ, ਪਰ ਧੂਰੀ ਸ਼ਹਿਰ ਅੰਦਰ ਯੂ.ਪੀ., ਬਿਹਾਰ, ਬੰਗਲਾਦੇਸ਼ ਤੋਂ ਇਲਾਵਾ ਭਾਰਤ ਦੀਆਂ...
ਖਾਸ ਖ਼ਬਰਪੰਜਾਬਰਾਸ਼ਟਰੀਹਰੀਕੇ ਪੱਤਣ ਵਿਚ ਬਣੇਗਾ Jaswant Singh Khalra ਦਾ ਯਾਦਗਾਰੀ ਸਮਾਰਕCurrent UpdatesAugust 22, 2026 August 22, 2026 ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਹਰੀਕੇ ਪੱਤਣ ਵਿਚ ਇੱਕ ਯਾਦਗਾਰ ਬਣਾਉਣ ਦੀ ਮਨਜ਼ੂਰੀ ਦੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਕਾਂਗਰਸ ਪਾਰਟੀ 1984 ਦੇ ਪੀੜਤ ਪਰਿਵਾਰਾਂ ਅਤੇ ਸਮੁੱਚੀ ਸਿੱਖ ਕੌਮ ਤੋਂ ਤੁਰੰਤ ਮਾਫ਼ੀ ਮੰਗੇ: ਭਾਜਪਾ ਸੂਬਾ ਪ੍ਰਧਾਨCurrent UpdatesAugust 21, 2026 August 21, 2026 ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸੀ ਨੇਤਾਵਾਂ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ “ਰੋਲ ਮਾਡਲ”...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ: ਨਹਿਰੀ ਵਿਭਾਗ ਦੇ ਦੋ ਮੁਲਾਜ਼ਮ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂCurrent UpdatesAugust 21, 2026 August 21, 2026 ਮੋਗਾ: ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਹਿਰੀ ਵਿਭਾਗ (Water Resources Department) ਦੇ ਦੋ...