ਖਾਸ ਖ਼ਬਰਰਾਸ਼ਟਰੀਕਸ਼ਮੀਰ: ਗੁਲਮਰਗ ਤੇ ਪਹਿਲਗਾਮ ਵਿੱਚ ਕੜਾਕੇ ਦੀ ਠੰਢ ਜਾਰੀCurrent UpdatesDecember 31, 2024 December 31, 2024 ਸ੍ਰੀਨਗਰ-ਕਸ਼ਮੀਰ ਦੇ ਗੁਲਮਰਗ ਅਤੇ ਪਹਿਲਗਾਮ ’ਚ ਸੀਤ ਲਹਿਰ ਕਾਰਨ ਕੜਾਕੇ ਦੀ ਠੰਢ ਜਾਰੀ ਹੈ, ਹਾਲਾਂਕਿ ਵਾਦੀ ਦੇ ਹੋਰ ਹਿੱਸਿਆਂ ਵਿੱਚ ਠੰਢ ਤੋਂ ਕੁਝ ਰਾਹਤ ਮਿਲੀ...
ਖਾਸ ਖ਼ਬਰਰਾਸ਼ਟਰੀਕਸ਼ਮੀਰ ਯੂਨੀਵਰਸਿਟੀ ਵੱਲੋਂ ਸੋਮਵਾਰ ਲਈ ਤਜਵੀਜ਼ਤ ਪ੍ਰੀਖਿਆਵਾਂ ਮੁਲਤਵੀCurrent UpdatesDecember 29, 2024 December 29, 2024 ਸ੍ਰੀਨਗਰ-ਕਸ਼ਮੀਰ ਯੂਨੀਵਰਸਿਟੀ ਨੇ ਤਾਜ਼ਾ ਬਰਫ਼ਬਾਰੀ ਤੇ ਖਰਾਬ ਮੌਸਮ ਕਰਕੇ ਸੋਮਵਾਰ ਲਈ ਤਜਵੀਜ਼ਤ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਨੇ ਐਤਵਾਰ ਨੂੰ ਜਾਰੀ ਇਕ ਬਿਆਨ...
ਖਾਸ ਖ਼ਬਰਰਾਸ਼ਟਰੀਜੰਮੂ-ਸ੍ਰੀਨਗਰ ਹਾਈਵੇਅ ’ਤੇ ਸੈਲਾਨੀ ਦੀ ਮੌਤ; ਬਰਫਬਾਰੀ ਦੌਰਾਨ ਮੁਗਲ ਰੋਡ ਤੋਂ ਛੇ ਨੂੰ ਬਚਾਇਆ ਗਿਆCurrent UpdatesDecember 28, 2024 December 28, 2024 ਸ੍ਰੀਨਗਰ-ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਇੱਕ ਮਹਿਲਾ ਸੈਲਾਨੀ ਦੀ ਮੌਤ ਹੋ ਗਈ ਜਦੋਂਕਿ ਪੁਲੀਸ ਨੇ ਮੁਗਲ ਰੋਡ ਉੱਤੇ ਬਰਫ਼ ਵਿੱਚ ਫਸੇ ਛੇ ਲੋਕਾਂ ਨੂੰ ਬਚਾਇਆ| ਅਧਿਕਾਰੀਆਂ...
ਖਾਸ ਖ਼ਬਰਰਾਸ਼ਟਰੀਸ੍ਰੀਨਗਰ ਵਿੱਚ ਐਨਕਾਊਂਟਰ : ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ; ਇੱਕ ਅੱਤਵਾਦੀ ਢੇਰCurrent UpdatesDecember 3, 2024 December 3, 2024 ਜੰਮੂ : ਸੋਮਵਾਰ ਰਾਤ ਨੂੰ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੇ ਨਾਲ ਲੱਗਦੇ ਹਰਵਾਨ ਦੇ ਉਪਰਲੇ ਜੰਗਲ ‘ਚ ਗੋਲ਼ੀਆਂ ਦੀ ਆਵਾਜ਼ ਗੂੰਜਣ ਲੱਗੀ, ਜਦੋਂ ਅੱਤਵਾਦੀਆਂ ਨੇ ਸੁਰੱਖਿਆ...
ਖਾਸ ਖ਼ਬਰਰਾਸ਼ਟਰੀਕਸ਼ਮੀਰ ਦੇ ਕਈ ਖੇਤਰਾਂ ਵਿੱਚ ਬਰਫ਼ਬਾਰੀCurrent UpdatesNovember 24, 2024November 25, 2024 November 24, 2024November 25, 2024 ਸ੍ਰੀਨਗਰ-ਕਸ਼ਮੀਰ ਦੇ ਗੁਲਮਰਗ ਸਣੇ ਹੋਰ ਉੱਚੇ ਇਲਾਕਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਜਿਸ ਨਾਲ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ...