ਖਾਸ ਖ਼ਬਰਮਨੋਰੰਜਨਰਾਸ਼ਟਰੀਆਪਣੀ ਹੀ ਫਿਲਮ ਦੇ ਟ੍ਰੇਲਰ ਰਿਲੀਜ਼ ਤੋਂ ਗਾਇਬ ਰਹੇ Diljit Dosanjh ! ਵੀਡੀਓ ਸ਼ੇਅਰ ਕਰ ਖੋਲ੍ਹਿਆ ਰਾਜ਼ !Current UpdatesMay 20, 2026 May 20, 2026 ਮੁੰਬਈ- ਮੁੰਬਈ ‘ਚ ਰਿਲੀਜ਼ ਹੋਇਆ ‘Main Vaapas Aaunga’ ਦਾ ਟ੍ਰੇਲਰ\Bਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ 19 ਮਈ ਨੂੰ ਮੁੰਬਈ ਵਿੱਚ ਆਪਣੀ ਆਉਣ ਵਾਲੀ ਫਿਲਮ ‘ਮੈਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹ ਪੁਲਿਸ ਵੱਲੋਂ ਯੋਗਰਾਜ ਸਿੰਘ ਦੇ ਅਗਾਂਹ ਖਾਤੇ ਜ਼ਮਾਨਤ ਦਾ ਘਰCurrent UpdatesMay 20, 2026 May 20, 2026 ਚੰਡੀਗੜ੍ਹ- ਚੰਡੀਗੜ੍ਹ ਪੁਲੀਸ ਨੇ ਸਾਬਕਾ ਕ੍ਰਿਕਟਰ ਅਤੇ ਅਨੁਭਵੀ ਅਦਾਕਾਰ ਯੋਗਰਾਜ ਸਿੰਘ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਅਗਾਂਊਂ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ, ਜੋ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ24 ਘੰਟਿਆਂ ’ਚ ਹਜ਼ਾਰਾਂ ਫਾਲੋਅਰਜ਼ ਬਟੋਰਨ ਵਾਲੀ ‘ਕਾਕਰੋਚ ਜਨਤਾ ਪਾਰਟੀ’ ਦੀ ਕੀ ਹੈ ਅਸਲ ਕਹਾਣੀ?Current UpdatesMay 20, 2026 May 20, 2026 ਚੰਡੀਗਡ਼੍ਹ- ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਅੱਜ-ਕੱਲ੍ਹ ਇੱਕ ਅਨੋਖੇ ਨਾਮ ਦੀ ਖ਼ੂਬ ਚਰਚਾ ਹੋ ਰਹੀ ਹੈ- ‘ਕਾਕਰੋਚ ਜਨਤਾ ਪਾਰਟੀ’ (Cockroach Janta Party)। ਇਹ ਨਾਮ ਸੁਣਦਿਆਂ...
ਖਾਸ ਖ਼ਬਰਰਾਸ਼ਟਰੀਮੋਦੀ-ਮੇਲੋਨੀ ਦੀ ਮੇਲੋਡੀ ਨੇ ਹਿਲਾਇਆ ਸ਼ੇਅਰ ਬਜ਼ਾਰ; ਟੌਫੀ ਦੇ ਨਿਵੇਸ਼ਕਾਂ ਨੇ ਵੇਚੇ ਗਲਤ ਪਾਰਲੇ ਸ਼ੇਅਰCurrent UpdatesMay 20, 2026 May 20, 2026 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਇਟਲੀ ਦੌਰੇ ਦੌਰਾਨ ਉੱਥੋਂ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ‘ਮੈਲੋਡੀ’ (Melody) ਟੌਫੀਆਂ ਦਾ ਇੱਕ ਪੈਕੇਟ ਤੋਹਫੇ...
ਖਾਸ ਖ਼ਬਰਰਾਸ਼ਟਰੀਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀ.ਸੀ. ਖੰਡੂਰੀ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤCurrent UpdatesMay 19, 2026 May 19, 2026 ਉੱਤਰਾਖੰਡ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮੇਜਰ ਜਨਰਲ (ਸੇਵਾਮੁਕਤ) ਭੁਵਨ ਚੰਦਰ ਖੰਡੂਰੀ ਦਾ ਮੰਗਲਵਾਰ ਨੂੰ ਦੇਹਰਾਦੂਨ ਦੇ ਇੱਕ ਹਸਪਤਾਲ ਵਿੱਚ ਲੰਬੀ...
ਖਾਸ ਖ਼ਬਰਰਾਸ਼ਟਰੀਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 20 ਮਈ ਤੋਂ ਹੋਵੇਗੀ ਆਰੰਭ; 23 ਮਈ ਨੂੰ ਖੁੱਲ੍ਹਣਗੇ ਕਪਾਟCurrent UpdatesMay 19, 2026 May 19, 2026 ਉੱਤਰਾਖੰਡ- ਉੱਤਰਾਖੰਡ ਵਿਖੇ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ 2026 ਦੀ ਸਾਲਾਨਾ ਯਾਤਰਾ 20 ਮਈ ਨੂੰ ਗੁਰਦੁਆਰਾ ਸ੍ਰੀ...
ਖਾਸ ਖ਼ਬਰਪੰਜਾਬਰਾਸ਼ਟਰੀਸਕੂਲਾਂ ਤੇ ਰੇਲ ਪਟੜੀ ਨੂੰ ਬੰਬ ਨਾਲ ਉਡਾਉਣ ਦੀ ਧਮਕੀCurrent UpdatesMay 19, 2026 May 19, 2026 ਸੰਗਰੂਰ- ਸੰਗਰੂਰ ਜ਼ਿਲ੍ਹੇ ਦੇ ਕੁੱਝ ਸਕੂਲਾਂ ਵਿਚ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਤੁਰੰਤ ਹਰਕਤ ਵਿੱਚ ਆਈ ਅਤੇ ਪੁਲੀਸ ਟੀਮਾਂ ਵੱਲੋਂ ਸਬੰਧਤ...
ਖਾਸ ਖ਼ਬਰਪੰਜਾਬਰਾਸ਼ਟਰੀਪਟਿਆਲਾ ਮੈਡੀਕਲ ਕਾਲਜ ‘ਚ ਖੂਨੀ ਝੜਪ, ਹੋਸਟਲ ਦੇ ਬਾਹਰ ਵਿਦਿਆਰਥੀ ਦੀ ਹੱਤਿਆCurrent UpdatesMay 19, 2026 May 19, 2026 ਪਟਿਆਲਾ: ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ (ਰਾਜਿੰਦਰਾ ਹਸਪਤਾਲ) ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਥੋਂ ਦੇ ਇੱਕ ਐੱਮ.ਬੀ.ਬੀ.ਐੱਸ. (MBBS) ਦੇ ਵਿਦਿਆਰਥੀ ਦਾ...
ਖਾਸ ਖ਼ਬਰਪੰਜਾਬਰਾਸ਼ਟਰੀਬਰਨਾਲਾ ’ਚ ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ ਹੋਣ ’ਤੇ ਹੰਗਾਮਾ; ਪੁਲੀਸ ਨੇ ਸਖ਼ਤੀ ਨਾਲ ਚੁੱਕਵਾਇਆ ਧਰਨਾCurrent UpdatesMay 19, 2026 May 19, 2026 ਬਰਨਾਲਾ: ਬਰਨਾਲਾ ਵਿੱਚ ਉਸ ਵੇਲੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਜਦੋਂ ਸਥਾਨਕ ਚੋਣਾਂ ਦੌਰਾਨ ਵਾਰਡ ਨੰਬਰ 31 ਤੋਂ ਭਾਰਤੀ ਜਨਤਾ ਪਾਰਟੀ (BJP) ਦੀ ਉਮੀਦਵਾਰ...
ਖਾਸ ਖ਼ਬਰਪੰਜਾਬਰਾਸ਼ਟਰੀ‘AAP’ ਵਿਧਾਇਕਾ ਦੇ ਪਤੀ ਨੂੰ ਵੱਡਾ ਝਟਕਾ; ਔਰਤਾਂ ਲਈ ਰਾਖਵੇਂ ਵਾਰਡ ਤੋਂ ਭਰਿਆ ਨਾਮਜ਼ਦਗੀ ਪੱਤਰ ਰੱਦCurrent UpdatesMay 19, 2026 May 19, 2026 ਲੁਧਿਆਣਾ- ਜਗਰਾਓਂ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦੇ ਪਤੀ ਸੁਖਵਿੰਦਰ ਸਿੰਘ ਬਿੱਲਾ ਦੇ ਨਾਮਜ਼ਦਗੀ ਪੱਤਰ ਐਤਵਾਰ ਨੂੰ ਜਾਂਚ ਦੌਰਾਨ ਰੱਦ...