ਖਾਸ ਖ਼ਬਰਰਾਸ਼ਟਰੀਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਨੂੰ ਪਿਆ ਦਿਲ ਦਾ ਦੌਰਾ ; ਹਸਪਤਾਲ ਵਿੱਚ ਦਾਖਲCurrent UpdatesApril 12, 2026 April 12, 2026 ਮੁੰਬਈ- ਮਸ਼ਹੂਰ ਪਲੇਅਬੈਕ ਗਾਇਕਾ ਆਸ਼ਾ ਭੌਂਸਲੇ ਨੂੰ ਸ਼ਨਿੱਚਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀRapper Badshah ਨੇ ‘ਟਟੀਹਰੀ’ ਗੀਤ ਦੇ ਇਤਰਾਜ਼ਯੋਗ ਹਿੱਸੇ ਹਟਾਏ; ਨਵਾਂ ਗੀਤ ‘ਟਟੀਹਰੀ ਫਿਰ ਸੇ’ 14 ਅਪਰੈਲ ਨੂੰ ਹੋਵੇਗਾ ਰਿਲੀਜ਼Current UpdatesApril 11, 2026 April 11, 2026 ਚੰਡੀਗੜ੍ਹ- ਰੈਪਰ ਬਾਦਸ਼ਾਹ ਦੇ ਗੀਤ ਟਟੀਹਰੀ (Taterree) ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਹੁਣ ਬਾਦਸ਼ਾਹ ਨੇ ਇਸ ਗੀਤ ਨੂੰ ਬਦਲ ਕੇ ਮੁੜ ਨਵੇਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹ ਪੁਲੀਸ ‘ਸਰਕੇ ਚੁਨਰ’ ਅਸ਼ਲੀਲ ਗੀਤ ਮਾਮਲੇ ਵਿੱਚ ਐਕਸ਼ਨ ਮੋਡ ਵਿੱਚCurrent UpdatesApril 11, 2026 April 11, 2026 ਚੰਡੀਗੜ੍ਹ- ਚੰਡੀਗੜ੍ਹ ਸਾਈਬਰ ਪੁਲੀਸ ਸਟੇਸ਼ਨ ਨੇ ਸ਼ੁੱਕਰਵਾਰ ਨੂੰ ਸੰਗੀਤ ਵੀਡੀਓ “ਸਰਕੇ ਚੁਨਰ” ਵਿੱਚ ਕਥਿਤ ਅਸ਼ਲੀਲ ਸਮੱਗਰੀ ਦੇ ਸਬੰਧ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਕਾਰਵਾਈ...
ਖਾਸ ਖ਼ਬਰਰਾਸ਼ਟਰੀਚੱਕਾ ਜਾਮ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਹੋਈ ਧੱਕਾ-ਮੁੱਕੀCurrent UpdatesApril 11, 2026 April 11, 2026 ਸਿਰਸਾ- ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਣਕ ਵੇਚਣ ਲਈ ਨਵੇਂ ਨਿਯਮਾਂ ਦੇ ਖ਼ਿਲਾਫ਼ ਭਾਵਦੀਨ ਟੋਲ ਪਲਾਜ਼ੇ ’ਤੇ ਚਾਰ ਘੰਟਿਆਂ ਲਈ ਚੱਕਾ ਜਾਮ ਕਰ...
ਖਾਸ ਖ਼ਬਰਰਾਸ਼ਟਰੀDelhi-NCR ਤੋਂ ਰਿਸ਼ੀਕੇਸ਼ ਦਾ ਸਫਰ ਸਿਰਫ਼ ਤਿੰਨ ਘੰਟਿਆਂ ਵਿੱਚ ਹੋਵੇਗਾ ਤੈਅ: RRTS ਦੇ ਵੱਡੇ ਵਿਸਤਾਰ ਦੀ ਤਿਆਰੀCurrent UpdatesApril 11, 2026 April 11, 2026 ਗੁਰੂਗ੍ਰਾਮ- ਨੈਸ਼ਨਲ ਕੈਪੀਟਲ ਰੀਜਨ (NCR) ਦੇ ਵਸਨੀਕਾਂ ਲਈ ਸਫ਼ਰ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਆਉਣ ਵਾਲੀ ਹੈ, ਕਿਉਂਕਿ ਕੇਂਦਰ ਸਰਕਾਰ ‘ਨਮੋ ਭਾਰਤ’ ਰੀਜਨਲ ਰੈਪਿਡ...
ਖਾਸ ਖ਼ਬਰਰਾਸ਼ਟਰੀਪ੍ਰਧਾਨ ਮੰਤਰੀ ਨੇ ਟੀਐਮਸੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਦਿੱਤਾ, ਵਿਕਸਤ ਬੰਗਾਲ ਦਾ ਵਾਅਦਾ ਕੀਤਾCurrent UpdatesApril 10, 2026 April 10, 2026 ਬੰਗਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਲਈ ਛੇ ਗਾਰੰਟੀਆਂ ਦਾ ਐਲਾਨ ਕੀਤਾ ਜੇਕਰ ਭਾਜਪਾ ਵਿਧਾਨ ਸਭਾ ਚੋਣਾਂ ਜਿੱਤਦੀ ਹੈ ਅਤੇ ਰਾਜ...
ਖਾਸ ਖ਼ਬਰਪੰਜਾਬਰਾਸ਼ਟਰੀKamal Kaur Bhabhi ਕਤਲ ਕੇਸ ਦਾ ਮੁੱਖ ਮੁਲਜ਼ਮ ਅ੍ਰੰਮਿਤਪਾਲ ਮਹਿਰੋਂ ਪੁਲੀਸ ਨੇ ਕਿਵੇਂ ਫੜ੍ਹਿਆ ?Current UpdatesApril 10, 2026 April 10, 2026 ਚੰਡੀਗੜ੍ਹ- ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲੰਮੀ ਮੁਸ਼ੱਕਤ ਬਾਅਦ ਪੰਜਾਬੀ ਪੁਲੀਸ ਨੇ ਆਪਣੀ ਗ੍ਰਿਫ਼ਤ ’ਚ...
ਖਾਸ ਖ਼ਬਰਰਾਸ਼ਟਰੀਮੇਰਾ ਕੰਮ ਬੋਲੇਗਾ: Raghav Chadha ਨੇ ‘ਆਪ’ ਨਾਲ ਮੱਤਭੇਦਾਂ ਦਰਮਿਆਨ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤਾ ਜਵਾਬCurrent UpdatesApril 10, 2026 April 10, 2026 ਨਵੀਂ ਦਿੱਲੀ- ਆਪਣੀ ਪਾਰਟੀ ਨਾਲ ਚੱਲ ਰਹੇ ਮੱਤਭੇਦਾਂ ਦਰਮਿਆਨ ਆਮ ਆਦਮੀ ਪਾਰਟੀ (ਆਪ) ਦੇ ਸਾਈਡਲਾਈਨ ਕੀਤੇ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀਕਮਲ ਕੌਰ ਭਾਬਹੀ ਕੇਸ ਦੇ ਹੋਮ ਸਾਜ਼ਿਸ਼ ਅੰਮ੍ਰਿਤਪਾਲ ਮਹਿਰੋਂ ਕਰਤਾ ‘ਚਮਲ ਆਪ ਨੂੰ ਪੇਸ਼ ਕਰਦਾ ਹੈCurrent UpdatesApril 10, 2026 April 10, 2026 ਬਠਿੰਡਾ- ਕਿਸੇ ਸਮੇਂ ਸੋਸ਼ਲ ਮੀਡੀਆ ’ਤੇ ਮਕਬੂਲ ਰਹੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੁਲੀਸ ਨੇ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਪੱਤਰਕਾਰ ਦੀ ਅੰਤਰਿਮ ਜ਼ਮਾਨਤ ਬਰਕਰਾਰCurrent UpdatesApril 10, 2026 April 10, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਰਜ ਕੀਤੇ ਵਿੱਤੀ ਧੋਖਾਧੜੀ ਦੇ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ...