September 11, 2026

#congress

ਖਾਸ ਖ਼ਬਰਪੰਜਾਬਰਾਸ਼ਟਰੀ

ਮੌਸਮ ਦੀ ਮਾਰ: ਜਲਾਲੀਆ ਦਰਿਆ ਦਾ ਪਾਣੀ ਖੇਤਾਂ ‘ਚ ਵੜਨ ਨਾਲ ਫ਼ਸਲਾਂ ਤਬਾਹ; ਹੜ੍ਹ ਦਾ ਖ਼ਤਰਾ ਵਧਿਆ

Current Updates
ਪਠਾਨਕੋਟ: ਪਹਾੜੀ ਇਲਾਕਿਆਂ ਅਤੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

DIG ਭੁੱਲਰ ਦੀ ਅਦਾਲਤ ‘ਚ ਗੁਹਾਰ: ਹਰ ਸੁਣਵਾਈ ‘ਤੇ ਹਾਜ਼ਰ ਹੋਣ ਲਈ ਦਾਇਰ ਕੀਤੀ ਅਰਜ਼ੀ

Current Updates
ਚੰਡੀਗੜ੍ਹ: ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘਿਰੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. (DIG) ਇੰਦਰਬੀਰ ਸਿੰਘ ਭੁੱਲਰ ਵੱਲੋਂ ਅਦਾਲਤ ਵਿੱਚ ਇੱਕ ਨਵੀਂ ਅਰਜ਼ੀ ਦਾਇਰ ਕੀਤੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਮੰਤਰੀ ਮੰਡਲ ਵੱਲੋਂ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਲਈ ਹਰੀ ਝੰਡੀ

Current Updates
ਚੰਡੀਗੜ੍ਹ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਲਈ ਹਰੀ...
ਖਾਸ ਖ਼ਬਰਪੰਜਾਬਰਾਸ਼ਟਰੀ

Moga ਨੇੜੇ ਬੇਕਾਬੂ ਟਰਾਲੇ ਨੇ ਸਕੂਟੀ ਸਵਾਰ ਵਿਆਹੁਤਾ ਨੂੰ ਦਰੜਿਆ

Current Updates
ਧਰਮਕੋਟ-  ਕੋਟ ਈਸੇ ਖਾਂ ਦੇ ਮੁੱਖ ਚੌਂਕ ਵਿੱਚ ਵਾਪਰੀ ਇੱਕ ਘਟਨਾ ਵਿਚੋਂ ਸਕੂਟੀ ਸਵਾਰ ਲੜਕੀ ਦੀ ਬੇਕਾਬੂ ਟਰਾਲੇ ਥੱਲੇ ਆਉਣ ਸਦਕਾ ਮੌਤ ਹੋ ਗਈ। ਹਾਦਸਾ...
ਖਾਸ ਖ਼ਬਰਰਾਸ਼ਟਰੀ

ਪ੍ਰਧਾਨ ਮੰਤਰੀ ਨਿਵਾਸ ਨੇੜਿਉਂ ਰਾਹੁਲ ਗਾਂਧੀ ਨੂੰ ਧਰਨੇ ਵਿਚੋਂ ਚੁੱਕਿਆ

Current Updates
ਨਵੀਂ ਦਿੱਲੀ-  ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ ਬਾਹਰ ਧਰਨਾ ਦੇ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕੌਮਾਂਤਰੀ ਅਪਰੇਸ਼ਨ: ਅਫ਼ਰੀਕੀ ਦੇਸ਼ ਅੰਗੋਲਾ ‘ਚ ਦਬੋਚੇ ਗਏ ਪੰਜਾਬ-ਹਰਿਆਣਾ ਦੇ 2 ਨਾਮੀ ਗੈਂਗਸਟਰ

Current Updates
ਚੰਡੀਗੜ੍ਹ-  ਇੱਕ ਵੱਖਰੀ ਤਰ੍ਹਾਂ ਦੇ ਕੌਮਾਂਤਰੀ ਅਪਰੇਸ਼ਨ ਵਿੱਚ, ਪੰਜਾਬ ਅਤੇ ਹਰਿਆਣਾ ਪੁਲੀਸ ਨੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਨਾਲ ਮਿਲ ਕੇ ਅਫ਼ਰੀਕੀ ਦੇਸ਼ ਅੰਗੋਲਾ ਤੋਂ ਦੋ ਲੋੜੀਂਦੇ...
ਖਾਸ ਖ਼ਬਰਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਣਛ ਵਿੱਚ ਢਿੱਗਾਂ ਡਿੱਗਣ ਕਾਰਨ ਸੱਤ ਹਲਾਕ

Current Updates
ਸ੍ਰੀਨਗਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਅੱਜ ਮੁੜ ਢਿੱਗਾਂ ਡਿੱਗਣ ਕਾਰਨ ਸੱਤ ਲੋਕਾਂ ਦੀ ਜਾਨ ਚਲੀ ਗਈ ਹੈ। ਮੀਂਹ ਤੇ ਢਿੱਗਾਂ...
ਖਾਸ ਖ਼ਬਰਪੰਜਾਬਰਾਸ਼ਟਰੀ

ਹੁਣ ਮੈਡੀਕਲ ਦੀਆਂ ਦੁਕਾਨਾਂ ‘ਤੇ CCTV ਲਾਜ਼ਮੀ; 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਰਿਕਾਰਡਿੰਗ

Current Updates
ਧਰਮਕੋਟ-  ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਉੱਤੇ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਮੁੱਖ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।...
ਖਾਸ ਖ਼ਬਰਰਾਸ਼ਟਰੀ

ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦਾ ਮੌਨਸੂਨ ਇਜਲਾਸ ਹੋਇਆ ਮੁਅੱਤਲ; ਲੋਕ ਸਭਾ 4 ਵਾਰ ਹੋਈ ਮੁਲਤਵੀ

Current Updates
ਨਵੀਂ ਦਿੱਲੀ-  ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਸੋਮਵਾਰ ਨੂੰ ਕਾਫ਼ੀ ਹੰਗਾਮੇਦਾਰ ਰਹੀ, ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਪ੍ਰਦਰਸ਼ਨ ਕਾਰਨ ਲੋਕ ਸਭਾ ਅਤੇ ਰਾਜ...
ਖਾਸ ਖ਼ਬਰਪੰਜਾਬਰਾਸ਼ਟਰੀ

Akali Dal ਬਾਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲAkali Dal ਬਾਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ

Current Updates
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ  ਇਕਬਾਲ ਸਿੰਘ ਸੰਧੂ  ਪਾਰਟੀ ਨੂੰ ਛੱਡ ਕੇ ਆਪਣੇ...