ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਭਾਜਪਾ ਨੇ ਅਪਰੇਸ਼ਨ ਬਲੂਸਟਾਰ ਬਾਰੇ ਪਾਈ ਪੋਸਟ ਡਿਲੀਟ ਕੀਤੀCurrent UpdatesJune 2, 2025 June 2, 2025 ਅੰਮ੍ਰਿਤਸਰ- ਪੰਜਾਬ ਭਾਜਪਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ ਹੈ, ਜਿਸ ਵਿੱਚ ਅਪ੍ਰੇਸ਼ਨ ਬਲੂਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹ ਫੌਜੀ ਅਪ੍ਰੇਸ਼ਨ...
ਖਾਸ ਖ਼ਬਰਰਾਸ਼ਟਰੀਵਿਰਾਟ ਕੋਹਲੀ ਦੀ ਸਹਿ-ਮਾਲਕੀ ਵਾਲੇ ਪੱਬ ਤੇ ਰੈਸਟੋਰੈਂਟ ‘ਤੇ COTPA ਉਲੰਘਣਾ ਦੇ ਦੋਸ਼Current UpdatesJune 2, 2025 June 2, 2025 ਬੰਗਲੁਰੂ- ਪੁਲੀਸ ਨੇ ਸੋਮਵਾਰ ਨੂੰ ਕਿਹਾ ਕਿ ਕ੍ਰਿਕਟਰ ਵਿਰਾਟ ਕੋਹਲੀ ਦੀ ਸਹਿ-ਮਾਲਕੀ ਵਾਲੇ ਪੱਬ ਅਤੇ ਰੈਸਟੋਰੈਂਟ, One8 Commune (ਵਨ8 ਕਮਿਊਨ) ਦੇ ਮੈਨੇਜਰ ਅਤੇ ਸਟਾਫ ਵਿਰੁੱਧ...
ਖਾਸ ਖ਼ਬਰਰਾਸ਼ਟਰੀਪੰਛੀ ਟਕਰਾਉਣ ਕਾਰਨ ਇੰਡੀਗੋ ਦੇ ਜਾਹਜ਼ ਦੀ ਐਮਰਜੈਂਸੀ ਲੈਂਡਿੰਗCurrent UpdatesJune 2, 2025 June 2, 2025 ਰਾਂਚੀ- ਇੰਡੀਗੋ ਦੇ ਇਕ ਜਹਾਜ਼ ਨਾਲ ਪੰਛੀ ਟਕਰਾਉਣ ਕਾਰਨ ਸੋਮਵਾਰ ਨੂੰ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਜਹਾਜ਼ ਵਿੱਚ...
ਖਾਸ ਖ਼ਬਰ2000 ਦੇ ਨੋਟਾਂ ਦੀ ਕੁੱਲ 6,181 ਕਰੋੜ ਦੀ ਰਾਸ਼ੀ ਬਜ਼ਾਰ ਵਿਚ ਉਪਲਬਧ: ਆਰਬੀਆਈCurrent UpdatesJune 2, 2025 June 2, 2025 ਮੁੰਬਈ- ਰਿਜ਼ਰਵ ਬੈਂਕ ਵੱਲੋਂ ਕਰੰਸੀ ਵਾਪਸ ਲੈਣ ਦੇ ਐਲਾਨ ਤੋਂ ਦੋ ਸਾਲਾਂ ਬਾਅਦ ਵੀ 2000 ਰੁਪਏ ਦੇ ਨੋਟਾਂ ਵਾਲੀ 6,181 ਕਰੋੜ ਰੁਪਏ ਰਾਸ਼ੀ ਅਜੇ ਵੀ...
ਖਾਸ ਖ਼ਬਰਪੰਜਾਬਰਾਸ਼ਟਰੀਫ਼ਿਰੋਜ਼ਪੁਰ ‘ਚ ਕੋਰੋਨਾ ਦਾ ਦੂਜਾ ਕੇਸ ਸਾਹਮਣੇ ਆਇਆCurrent UpdatesJune 2, 2025 June 2, 2025 ਫ਼ਿਰੋਜ਼ਪੁਰ- ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ (ਕੋਵਿਡ-19) ਦਾ ਦੂਜਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਇਹ 39 ਸਾਲਾ ਵਿਅਕਤੀ ਮੂਲ ਰੂਪ ਵਿੱਚ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ...
ਖਾਸ ਖ਼ਬਰਰਾਸ਼ਟਰੀਇੰਜਨੀਅਰ ਨੇ ਬਾਰੀ ’ਚੋਂ ਵਗ੍ਹਾ ਮਾਰਿਆ ਦੋ ਕਰੋੜ ਰੁਪਈਆCurrent UpdatesMay 31, 2025 May 31, 2025 ਭੁਬਨੇਸ਼ਨਵਰ: ਉੜੀਸਾ ’ਚ ਵਿਜੀਲੈਂਸ ਵਿਭਾਗ ਨੇ ਅੱਜ ਸਰਕਾਰੀ ਇੰਜਨੀਅਰ ਬੈਕੁੰਠ ਨਾਥ ਸਾਰੰਗੀ ਕੋਲੋਂ 2.1 ਕਰੋੜ ਰੁਪਏ ਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਸਾਰੰਗੀ ਭੁਬਨੇਸ਼ਵਰ ’ਚ...
ਖਾਸ ਖ਼ਬਰਰਾਸ਼ਟਰੀਮਿਸ ਵਰਲਡ 2025 ਗਰੈਂਡ ਫਿਨਾਲੇ ਹੈਦਰਾਬਾਦ ’ਚCurrent UpdatesMay 31, 2025 May 31, 2025 ਹੈਦਰਾਬਾਦ- ਬੇਸਬਰੀ ਨਾਲ ਉਡੀਕਿਆ ਜਾ ਰਿਹਾ 72ਵੇਂ ਮਿਸ ਵਰਲਡ ਮੁਕਾਬਲੇ ਦਾ ਗਰੈਂਡ ਫਿਨਾਲੇ ਸ਼ਨਿੱਚਰਵਾਰ ਸ਼ਾਮ ਨੂੰ ਇੱਥੇ HITEX Exhibition Centre ਵਿੱਚ ਹੋਣ ਜਾ ਰਿਹਾ ਹੈ।...
ਖਾਸ ਖ਼ਬਰਰਾਸ਼ਟਰੀBJP ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ ਵੀਡੀਓਜ਼ ਵਾਇਰਲ!Current UpdatesMay 31, 2025 May 31, 2025 ਚੰਡੀਗੜ੍ਹ- ਉਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿਚ ਇਕ ਨੌਜਵਾਨ ਦੇ ਕਰੀਬ 130 ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਤਰਥੱਲੀ ਮਚ ਗਈ ਹੈ। ਕਿਹਾ...
ਖਾਸ ਖ਼ਬਰਰਾਸ਼ਟਰੀਵਿਆਹ ਤੋਂ ਪਰਤਦੇ ਸਮੇਂ ਪਰਿਵਾਰ ਨੂੰ ਹਾਦਸਾ, ਪੰਜ ਹਲਾਕCurrent UpdatesMay 31, 2025 May 31, 2025 ਯੂਪੀ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੇ ਇਕ ਖੱਡ ਵਿਚ ਡਿੱਗ ਜਾਣ ਕਾਰਨ ਉਸ ਵਿਚ ਸਵਾਰ ਪੰਜ ਵਿਅਕਤੀਆਂ ਦੀ ਮੌਤ...
ਖਾਸ ਖ਼ਬਰਰਾਸ਼ਟਰੀਦਿੱਲੀ: ਕਰੋਨਾ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤCurrent UpdatesMay 31, 2025 May 31, 2025 ਨਵੀਂ ਦਿੱਲੀ- ਦਿੱਲੀ ਵਿੱਚ ਕਰੋਨਾ ਦੇ ਤਾਜ਼ਾ ਵਾਧੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ...