May 2, 2026

#bhagwantmann

ਖਾਸ ਖ਼ਬਰਰਾਸ਼ਟਰੀ

ਪਾਇਲਟ ਸੁਮਿਤ ਸੱਭਰਵਾਲ ਦੇਹ ਨੂੰ ਅੰਤਿਮ ਰਸਮਾਂ ਲਈ ਮੁੰਬਈ ਲਿਆਂਦਾ

Current Updates
ਮੁੰਬਈ- ਪਿਛਲੇ ਹਫ਼ਤੇ ਅਹਿਮਦਾਬਾਦ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਜਹਾਜ਼ ਦੇ ਪਾਇਲਟ ਕੈਪਟਨ ਸੁਮਿਤ ਸੱਭਰਵਾਲ ਦੀ ਦੇਹ ਨੂੰ ਅੰਤਿਮ ਰਸਮਾਂ ਲਈ ਅੱਜ ਮੁੰਬਈ...
ਖਾਸ ਖ਼ਬਰਰਾਸ਼ਟਰੀ

ਤਣਾਅ ਦੇ ਮੱਦੇਨਜ਼ਰ ਭਾਰਤੀ ਵਿਦਿਆਰਥੀਆਂ ਨੂੰ ਤਿਹਰਾਨ ਤੋਂ ਕੱਢਿਆ, 110 ਆਰਮੀਨੀਆ ਪਹੁੰਚੇ: ਮੰਤਰਾਲਾ

Current Updates
ਨਵੀਂ ਦਿੱਲੀ- ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਤਿਹਰਾਨ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ...
ਖਾਸ ਖ਼ਬਰਰਾਸ਼ਟਰੀ

ਪਹਿਲੀ ਜੁਲਾਈ ਤੋਂ ਅਮਰਨਾਥ ਯਾਤਰਾ ਦੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ

Current Updates
ਸ੍ਰੀਨਗਰ- ਜੰਮੂ ਕਸ਼ਮੀਰ ਦੇ ਗ੍ਰਹਿ ਵਿਭਾਗ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਤੋਂ ਪਹਿਲਾਂ ਤੀਰਥ ਯਾਤਰਾ ਦੇ ਪੂਰੇ ਰੂਟ ਨੂੰ ‘ਨੋ ਫਲਾਇੰਗ...
ਖਾਸ ਖ਼ਬਰਰਾਸ਼ਟਰੀ

ਹਿਮਾਚਲ: ਪ੍ਰਾਇਵੇਟ ਬੱਸ ਖੱਡ ਵਿਚ ਡਿੱਗਣ ਕਾਰਨ 20 ਜ਼ਖਮੀ

Current Updates
ਮੰਡੀ- ਹਿਮਾਚਲ ਵਿਚ ਜਾਹੂ ਤੋਂ ਪੱਟੀਘਾਟ-ਕਲਖਰ ਰਾਹੀਂ ਮੰਡੀ ਜਾ ਰਹੀ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਲਗਪਗ 20 ਯਾਤਰੀ ਜ਼ਖਮੀ ਹੋ ਗਏ। ਮੁਢਲੀ...
ਖਾਸ ਖ਼ਬਰਰਾਸ਼ਟਰੀ

ਲਾੜੀ ਪ੍ਰੇਮੀ ਨਾਲ ਭੱਜੀ… ਲਾੜੇ ਨੂੰ ਆਇਆ ਸੁੱਖ ਦਾ ਸਾਹ

Current Updates
ਯੂਪੀ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਇੱਕ ਨਵ-ਵਿਆਹੁਤਾ ਆਪਣੇ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਪ੍ਰੇਮੀ ਨਾਲ ਭੱਜ ਗਈ। ਪਰ ਹੈਰਾਨੀ ਦੀ ਗੱਲ ਹੈ...
ਖਾਸ ਖ਼ਬਰਰਾਸ਼ਟਰੀ

ਟਰੰਪ ਤੇ ਇਜ਼ਰਾਈਲ ਵੱਲੋਂ ‘ਤਹਿਰਾਨ ਖ਼ਾਲੀ ਕਰਨ’ ਲਈ ਕਹਿਣ ਪਿੱਛੋਂ ਭਾਰਤ ਨੇ ਉਥੋਂ ਵਿਦਿਆਰਥੀ ਬਾਹਰ ਕੱਢੇ

Current Updates
ਨਵੀਂ ਦਿੱਲੀ- ਇਰਾਨ ਦੀ ਰਾਜਧਾਨੀ ਤਹਿਰਾਨ ਵਿਚਲੇ ਭਾਰਤੀ ਵਿਦਿਆਰਥੀਆਂ ਨੂੰ ਇਸ ਸ਼ਹਿਰ ਤੋਂ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਉਥੇ ਰਹਿ ਰਹੇ ਅਜਿਹੇ...
ਖਾਸ ਖ਼ਬਰਰਾਸ਼ਟਰੀ

ਭਾਰਤੀ ਨਿਗਰਾਨੀ ਸੰਸਥਾ DGCA ਨੇ ਏਅਰ ਇੰਡੀਆ ਤੋਂ ਮੰਗਿਆ ਸਿਖਲਾਈ ਡੇਟਾ

Current Updates
ਨਵੀਂ ਦਿੱਲੀ- ਭਾਰਤ ਦੀ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ‘ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ’ (Directorate General of Civil Aviation – DGCA) ਨੇ ਏਅਰ ਇੰਡੀਆ ਤੋਂ ਪਿਛਲੇ ਹਫ਼ਤੇ...
ਖਾਸ ਖ਼ਬਰਰਾਸ਼ਟਰੀ

ਜੇਲ੍ਹ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਆਈਵੀਐੱਫ ਪ੍ਰਕਿਰਿਆ ਹੋਈ ਸੰਪੰਨ

Current Updates
ਨਵੀਂ ਦਿੱਲੀ- ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ, ਜੋ ਇਸ ਸਮੇਂ ਤਿਹਾੜ ਜੇਲ੍ਹ ’ਚ ਬੰਦ ਹੈ, ਨੇ ਔਲਾਦ ਪੈਦਾ ਕਰਨ ਵਾਲੀ ਇਨ-ਵਿਟਰੋ ਫਰਟੀਲਾਈਜੇਸ਼ਨ (in-vitro fertilisation –...
ਖਾਸ ਖ਼ਬਰਰਾਸ਼ਟਰੀ

ਮੁੜ ਈਡੀ ਅੱਗੇ ਪੇਸ਼ ਨਾ ਹੋਏ ਵਾਡਰਾ, ਵਿਦੇਸ਼ ਯਾਤਰਾ ਲਈ ਅਦਾਲਤੀ ਇਜਾਜ਼ਤ ਦਾ ਦਿੱਤਾ ਹਵਾਲਾ

Current Updates
ਨਵੀਂ ਦਿੱਲੀ- ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਾਰੋਬਾਰੀ ਪਤੀ ਰਾਬਰਟ ਵਾਡਰਾ (Robert Vadra) ਨੇ ਯੂਕੇ ਸਥਿਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ (arms consultant Sanjay...
ਖਾਸ ਖ਼ਬਰਰਾਸ਼ਟਰੀਵਪਾਰ

ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ

Current Updates
ਮੁੰਬਈ- ਇਜ਼ਰਾਈਲ ਵੱਲੋਂ ਈਰਾਨ ਦੀ ਰਾਜਧਾਨੀ ’ਤੇ ਹਮਲੇ ਤੋਂ ਬਾਅਦ ਬਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ...