April 30, 2026

#aap

ਖਾਸ ਖ਼ਬਰਰਾਸ਼ਟਰੀਵਪਾਰ

ਵਿਦੇਸ਼ ਫੰਡਾਂ ਦੀ ਨਿਕਾਸੀ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

Current Updates
ਮੁੰਬਈ- ਆਈਟੀ ਸਟਾਕਾਂ ਵਿੱਚ ਵਿਕਰੀ ਦੇ ਦਬਾਅ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਡਿੱਗ ਗਏ।...
ਖਾਸ ਖ਼ਬਰਰਾਸ਼ਟਰੀ

ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵੱਲੋਂ ਵੱਖ ਹੋਣ ਦਾ ਐਲਾਨ

Current Updates
ਨਵੀਂ ਦਿੱਲੀl: ਭਾਰਤੀ ਬੈਡਮਿੰਟਨ ਜਗਤ ਦੀ ਚਰਚਾ ਵਿਚ ਰਹਿਣ ਵਾਲੀ ਜੋੜੀ ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਨੇ ਆਪਸੀ ਰਜ਼ਾਮੰਦੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ...
ਖਾਸ ਖ਼ਬਰਰਾਸ਼ਟਰੀ

ਐਕਸੀਓਮ-4 ਮਿਸ਼ਨ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰਨਾਂ ਦੀ ਧਰਤੀ ’ਤੇ ਵਾਪਸੀ ਦਾ ਸਫ਼ਰ ਅੱਜ ਹੋਵੇਗਾ ਸ਼ੁਰੂ

Current Updates
ਨਵੀਂ ਦਿੱਲੀ- ਭਾਰਤੀ ਪੁਲਾੜ ਯਾਤਰੀ ਸ਼ੁਭਾਸ਼ੂ ਸ਼ੁਕਲਾ ਤੇ ਵਪਾਰਕ Axiom 4 ਮਿਸ਼ਨ ਨਾਲ ਸਬੰਧਤ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ 18 ਦਿਨਾਂ ਦੀ...
ਖਾਸ ਖ਼ਬਰਰਾਸ਼ਟਰੀ

ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Current Updates
ਨਵੀਂ ਦਿੱਲੀ- ਕੌਮੀ ਰਾਜਧਾਨੀ ਵਿਚ ਅੱਜ ਸਵੇਰੇ ਘੱਟੋ ਘੱਟ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਇਸ...
ਖਾਸ ਖ਼ਬਰਰਾਸ਼ਟਰੀ

ਉਮਰ ਅਬਦੁੱਲਾ ਨੇ ਸ਼ਹੀਦੀ ਦਿਵਸ ਸਬੰਧੀ ਫੇਰੀ ਦੌਰਾਨ ਪੁਲੀਸ ਵੱਲੋਂ ‘ਖਿੱਚ-ਧੂਹ’ ਦੀ ਵੀਡੀਓ ਸਾਂਝੀ ਕੀਤੀ

Current Updates
ਸ੍ਰੀਨਗਰ- ਜੰਮੂ-ਕਸ਼ਮੀਰ ਪੁਲੀਸ ਵੱਲੋਂ ਬੀਤੇ ਦਿਨ ਸੂਬਾਈ ਮੰਤਰੀਆਂ ਸਮੇਤ ਕਸ਼ਮੀਰੀ ਆਗੂਆਂ ਨੂੰ ਸ਼ਹੀਦਾਂ ਦੇ ਇਤਿਹਾਸਕ ਕਬਰਿਸਤਾਨ ਜਾਣ ਤੋਂ ਰੋਕ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ...
ਖਾਸ ਖ਼ਬਰਰਾਸ਼ਟਰੀ

ਏਅਰ ਇੰਡੀਆ ਜਹਾਜ਼ ਹਾਦਸਾ: ਪਾਇਲਟ ਐਸੋਸੀਏਸ਼ਨ ਵੱਲੋਂ ‘ਪਾਇਲਟ ਦੀ ਖੁਦਕੁਸ਼ੀ ਬਾਰੇ ਲਾਪਰਵਾਹ ਅਤੇ ਬੇਬੁਨਿਆਦ ਇਲਜ਼ਾਮ’ ਦੀ ਨਿੰਦਾ

Current Updates
ਨਵੀਂ ਦਿੱਲੀ- ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ICPA) ਨੇ ਏਅਰ ਇੰਡੀਆ 171 ਫਲਾਈਟ ਦੇ ਅਹਿਮਦਾਬਾਦ ਵਿੱਚ 12 ਜੂਨ ਨੂੰ ਹੋਏ ਦੁਖਦਾਈ ਹਾਦਸੇ ਦੇ ਮੁੱਢਲੀ ਜਾਂਚ ਰਿਪੋਰਟ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਹਰਿਆਣਾ ਤੇ ਗੋਆ ਨੂੰ ਮਿਲੇ ਨਵੇਂ ਰਾਜਪਾਲ ਅਤੇ ਲੱਦਾਖ਼ ਨੂੰ ਨਵਾਂ ਉਪ ਰਾਜਪਾਲ ਮਿਲਿਆ

Current Updates
ਚੰਡੀਗੜ੍ਹ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਰਿਆਣਾ ਤੇ ਗੋਆ ਵਿਚ ਨਵੇਂ ਰਾਜਪਾਲਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ਼ ਵਿਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ...
ਖਾਸ ਖ਼ਬਰਰਾਸ਼ਟਰੀ

ਕੇਂਦਰੀ ਸਿਹਤ ਮੰਤਰਾਲਾ ਮੋਟਾਪਾ ਘਟਾਉਣ ਬਾਰੇ ਕਰੇਗਾ ਜਾਗਰੂਕ

Current Updates
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਮੰਤਰਾਲਿਆਂ, ਵਿਭਾਗਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਨੂੰ ਅਜਿਹੇ ਬੋਰਡ ਲਗਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਵਿੱਚ ਭਾਰਤੀ ਸਨੈਕਸ ਜਿਵੇਂ...
ਖਾਸ ਖ਼ਬਰਰਾਸ਼ਟਰੀ

ਇਨਫੈਕਸ਼ਨ ਕਾਰਨ CJI ਬੀਆਰ ਗਵਈ ਦੀ ਸਿਹਤ ਨਾਸਾਜ਼, ਦਿੱਲੀ ਹਸਪਤਾਲ ਵਿੱਚ ਜ਼ੇਰੇ-ਇਲਾਜ

Current Updates
ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ (Chief Justice of India – CJI) ਬੀ.ਆਰ. ਗਵਈ ਨੂੰ ਹੈਦਰਾਬਾਦ ਦੇ ਆਪਣੇ ਹਾਲੀਆ ਸਰਕਾਰੀ ਦੌਰੇ ਦੌਰਾਨ ਗੰਭੀਰ ਇਨਫੈਕਸ਼ਨ ਦਾ...
ਖਾਸ ਖ਼ਬਰਰਾਸ਼ਟਰੀ

ਨਾਗਰਿਕਾਂ ਨੂੰ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਆਪਣੀ ਜ਼ਿੰਮੇਵਾਰੀ ਸਮਝਣੀ ਜ਼ਰੂਰੀ: ਸੁਪਰੀਮ ਕੋਰਟ

Current Updates
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਨਾਗਰਿਕਾਂ ਨੂੰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਲ ਨੂੰ ਜਾਣਨਾ ਚਾਹੀਦਾ ਹੈ ਅਤੇ ਸਵੈ-ਜ਼ਾਬਤੇ ਦੀ...