ਖਾਸ ਖ਼ਬਰਰਾਸ਼ਟਰੀਜਦੋਂ ਇੰਸਟਾਗ੍ਰਾਮ ਰੀਲ ’ਚ ਲੱਭਿਆ ਲਾਪਤਾ ਪਤੀ… ਕੇਸ ਦਰਜCurrent UpdatesSeptember 2, 2025 September 2, 2025 ਉੱਤਰ ਪ੍ਰਦੇਸ਼- ਇੱਕ ਔਰਤ ਨੇ ਆਪਣੇ ਪਤੀ, ਜੋ ਅੱਠ ਸਾਲਾਂ ਤੋਂ ਲਾਪਤਾ ਸੀ, ਨੂੰ ਇੱਕ ਇੰਸਟਾਗ੍ਰਾਮ ਰੀਲ(Instagram Reel) ਵਿੱਚ ਪਛਾਣ ਲਿਆ। ਹਾਲਾਂਕਿ ਇਹ ਪਲ ਖੁਸ਼ੀ...
ਖਾਸ ਖ਼ਬਰਰਾਸ਼ਟਰੀਯੂਪੀ: ਬੁਲੰਦਸ਼ਹਿਰ ਵਿਚ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ; 8 ਮੌਤਾਂ, 43 ਜ਼ਖ਼ਮੀCurrent UpdatesAugust 25, 2025 August 25, 2025 ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਸੋਮਵਾਰ ਵੱਡੇ ਤੜਕੇ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ ਟਰਾਲੀ ਦੀ ਟਰੱਕ ਨਾਲ ਹੋਈ ਟੱਕਰ ਵਿਚ ਅੱਠ ਵਿਅਕਤੀਆਂ ਦੀ...
ਖਾਸ ਖ਼ਬਰਰਾਸ਼ਟਰੀਯੂਪੀ ਦੇ ਬਾਰਾਬਾਂਕੀ ਵਿਚ ਅਵਸਾਨੇਸ਼ਵਰ ਮੰਦਰ ’ਚ ਭਗਦੜ ਨਾਲ ਦੋ ਦੀ ਮੌਤ, 32 ਜ਼ਖ਼ਮੀCurrent UpdatesJuly 28, 2025 July 28, 2025 ਹੈਦਰਗੜ੍ਹ- ਇਥੇ ਹੈਦਰਗੜ੍ਹ ਇਲਾਕੇ ਵਿਚ ਅਵਸਾਨੇਸ਼ਵਰ ਮੰਦਰ ਵਿਚ ਭਗਦੜ ਮਚਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ...
ਖਾਸ ਖ਼ਬਰਰਾਸ਼ਟਰੀਗਾਜ਼ੀਆਬਾਦ ’ਚ ਚੱਲ ਰਿਹਾ ਸੀ ਨਕਲੀ ਮੁਲਕ ਦਾ ਜਾਅਲੀ ਸਫ਼ਾਰਤਖ਼ਾਨਾ, UP STF ਵੱਲੋਂ ਇਕ ਗ੍ਰਿਫ਼ਤਾਰCurrent UpdatesJuly 23, 2025 July 23, 2025 ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (Special Task Force – STF) ਨੇ ਗਾਜ਼ੀਆਬਾਦ ਵਿੱਚ ਚੱਲ ਰਹੇ ਇੱਕ ਜਾਅਲੀ ਸਫ਼ਾਰਤਖ਼ਾਨੇ ਦਾ ਪਰਦਾਫਾਸ਼ ਕੀਤਾ...