October 2, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਕਿੰਗਜ਼ ਵੱਲੋਂ ਬੰਗਲੁਰੂ ਨੂੰ 158 ਦੌੜਾਂ ਦਾ ਟੀਚਾ

ਪੰਜਾਬ ਕਿੰਗਜ਼ ਵੱਲੋਂ ਬੰਗਲੁਰੂ ਨੂੰ 158 ਦੌੜਾਂ ਦਾ ਟੀਚਾ

ਮੁਹਾਲੀ- ਮੁੱਲਾਂਪੁਰ ਵਿੱਚ ਮੇਜ਼ਬਾਨ ਪੰਜਾਬ ਕਿੰਗਜ਼ ਤੇ ਰੌਇਲ ਚੈਲੇਂਜਰਜ਼ ਬੰਗਲੂਰੂ ਵਿਚਾਲੇ ਖੇਡੇ ਜਾਣ ਵਾਲੇ ਮੈਚ ਲਈ ਦਰਸ਼ਕਾਂ ਵਿਚ ਭਾਰਤੀ ਉਤਸ਼ਾਹ ਹੈ। ਪੰਜਾਬ ਦੀ ਟੀਮ ਆਈਪੀਐੱਲ ਦੇ ਇਸ ਸੀਜ਼ਨ ਵਿਚ ਆਪਣੇ ਘਰੇਲੂ ਮੈਦਾਨ ’ਤੇ ਇਹ ਆਖਰੀ ਮੁਕਾਬਲਾ ਹੈ। ਆਰਸੀਬੀ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ  ਫੈਸਲਾ ਲਿਆ ਹੈ।

ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੁਰੂ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਬਾਅਦ 6 ਵਿਕਟਾਂ ਦੇ ਨੁਕਸਾਨ ਨਾਲ 157 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਪੰਜਾਬ ਦੀ ਸ਼ੁਰੂਆਤ ਚੰਗੀ ਰਹੀ। ਪੰਜਾਬ ਲਈ ਆਰੀਆ ਨੇ 22 ਤੇ ਪ੍ਰਭਸਿਮਰਨ ਨੇ 33 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਸ਼ਾਂਕ ਸਿੰਘ ਤੇ ਇੰਗਲਿਸ ਨੇ ਕ੍ਰਮਵਾਰ 31 ਤੇ 29 ਦੌੜਾਂ ਬਣਾਈਆਂ ਜਦੋਂ ਕਿ ਮਾਰਕੋ 25 ਦੌੜਾਂ ਬਣਾ ਕੇ ਨਾਬਾਦ ਰਿਹਾ। ਕਪਤਾਨ ਸ਼੍ਰੇਅਸ ਅਈਅਰ ਨੇ ਮੈਚ ਵਿਚ ਸਿਰਫ਼ 6 ਦੌੜਾਂ ਬਣਾਈਆਂ। ਆਰਸੀਬੀ ਟੀਮ ਨੂੰ 158 ਦੌੜਾਂ ਦਾ ਟੀਚਾ ਮਿਲਿਆ।

Related posts

“ਚੰਡੀਗੜ੍ਹ ਬਚਾਉਣ ਲਈ ਭਾਜਪਾ ਖਿਲਾਫ਼ ਧਰਨਾ ਲਾਵੇ ਬੀਬਾ ਜੈਇੰਦਰ”

Current Updates

ਭਾਰਤ ’ਚ ਫਿਲਮਾਂ ਬਣਾਉਣ ਦਾ ਇਛੁੱਕ ਹੈ ਟੌਮ ਕਰੂਜ਼

Current Updates

ਸ਼ੁਰੂਆਤੀ ਕਾਰੋਬਾਰ ਦੌਰਾਨ ਹਲਕੀ ਤੇਜ਼ੀ ਦਰਜ

Current Updates

Leave a Comment