ਅੰਤਰਰਾਸ਼ਟਰੀਖਾਸ ਖ਼ਬਰਟਰੰਪ ਦੇ ਅੜੀਅਲ ਰਵੱਈਏ ਕਾਰਨ ਟੁੱਟੀ ਕੈਨੇਡਾ ਤੇ ਅਮਰੀਕਾ ਵਪਾਰ ਸਮਝੌਤੇ ਦੀ ਗੱਲਬਾਤCurrent UpdatesAugust 22, 2026 August 22, 2026 ਵੈਨਕੂਵਰ- ਦੋ ਹਫ਼ਤਿਆਂ ਤੋਂ ਕੈਨੇਡਾ ਤੇ ਅਮਰੀਕਾ ਵਿਚਾਲੇ ਆਪਸੀ ਵਪਾਰਕ ਸਮਝੌਤਾ ਨਵਿਆਉਣ ਨੂੰ ਲੈ ਕੇ ਚੱਲ ਰਹੀ ਗੱਲਬਾਤ ਆਖਰੀ ਮੌਕੇ ਟੁੱਟ ਗਈ ਹੈ। ਕੈਨੇਡਾ ਦੇ...
ਅੰਤਰਰਾਸ਼ਟਰੀਖਾਸ ਖ਼ਬਰਜਾਣੋ ਕੌਣ ਹੈ ਗੁੁਰਦੁਆਰੇ ਵਿੱਚ ਹਮਲਾ ਕਰਨ ਵਾਲਾ? ਨੌਜਵਾਨ ਦਾ ਪੁਰਾਣਾ ਅਪਰਾਧਿਕ ਇਤਿਹਾਸ ਆਇਆ ਸਾਹਮਣੇCurrent UpdatesAugust 22, 2026 August 22, 2026 ਐਡਮੰਟਨ- ਐਡਮੰਟਨ ਵਿੱਚ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਨਾਨਕਸਰ ਗੁਰਦੁਆਰੇ ਵਿੱਚ ਵਾਪਰੀ ਚਾਕੂ ਮਾਰਨ ਦੀ ਘਟਨਾ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਐਡਮੰਟਨ ਪੁਲੀਸ...
ਅੰਤਰਰਾਸ਼ਟਰੀਖਾਸ ਖ਼ਬਰਬਲੋਚਿਸਤਾਨ ਮਾਮਲਾ: ਪਾਕਿਸਤਾਨੀ ਫ਼ੌਜ ਮੁਖੀ ਨੇ ਅੱਤਵਾਦੀਆਂ ਨੂੰ ਦੱਸਿਆ ‘ਵਿਦੇਸ਼ੀ ਪ੍ਰੌਕਸੀ’Current UpdatesAugust 21, 2026 August 21, 2026 ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਦੇ ਮੁਖੀ (COAS) ਜਨਰਲ ਅਸੀਮ ਮੁਨੀਰ ਨੇ ਬਲੋਚਿਸਤਾਨ ਵਿੱਚ ਵਧਦੀ ਹਿੰਸਾ ਅਤੇ ਅੱਤਵਾਦੀ ਗਤੀਵਿਧੀਆਂ ‘ਤੇ ਵੱਡਾ ਬਿਆਨ ਦਿੰਦਿਆਂ ਦਾਅਵਾ ਕੀਤਾ ਹੈ ਕਿ...
ਅੰਤਰਰਾਸ਼ਟਰੀਖਾਸ ਖ਼ਬਰਰਾਸ਼ਟਰੀਬੀ ਐੱਨ ਪੀ ਦੇ ਮਿਰਜ਼ਾ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਬਣੇCurrent UpdatesAugust 20, 2026 August 20, 2026 ਬੰਗਲਾਦੇਸ਼- ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਉਮੀਦਵਾਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। 78 ਸਾਲਾ ਸੀਨੀਅਰ ਆਗੂ ਨੇ ਰਾਸ਼ਟਰਪਤੀ...
ਅੰਤਰਰਾਸ਼ਟਰੀਇੰਡੋਨੇਸ਼ੀਆ ਦੇ ਤੱਟ ‘ਤੇ 7.7 ਤੀਬਰਤਾ ਦਾ ਭੂਚਾਲ; ਘੱਟੋ-ਘੱਟ 20 ਲੋਕਾਂ ਦੀ ਮੌਤCurrent UpdatesAugust 15, 2026 August 15, 2026 ਇੰਡੋਨੇਸ਼ੀਆ- ਇੰਡੋਨੇਸ਼ੀਆ ਦੇ ਤੱਟ ‘ਤੇ ਸ਼ਨਿੱਚਰਵਾਰ ਤੜਕੇ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ ਅਤੇ ਮਕਾਨ ਢਹਿ ਗਏ ਅਤੇ ਘੱਟੋ-ਘੱਟ 20 ਲੋਕਾਂ ਦੀ...
ਅੰਤਰਰਾਸ਼ਟਰੀਖਾਸ ਖ਼ਬਰਅਮਰੀਕਾ ਵਿੱਚ H-1B ਅਤੇ L-1 ਵੀਜ਼ਾ ਦੀ ਮਿਆਦ ਵਧਾਉਣ ‘ਤੇ ਲੱਗੇਗੀ ਫ਼ੀਸCurrent UpdatesAugust 10, 2026 August 10, 2026 ਵਾਸ਼ਿੰਗਟਨ: ਅਮਰੀਕਾ ਵਿੱਚ ਕੰਮ ਕਰ ਰਹੇ ਵਿਦੇਸ਼ੀ ਪੇਸ਼ੇਵਰਾਂ, ਖਾਸ ਕਰਕੇ ਭਾਰਤੀ ਆਈ.ਟੀ. (IT) ਮਾਹਰਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਸਰਕਾਰ ਵੱਲੋਂ H-1B...
ਅੰਤਰਰਾਸ਼ਟਰੀਖਾਸ ਖ਼ਬਰ333 ਕਿੱਲੋ ਕੋਕੀਨ ਕੇਸ: ਸਬੂਤਾਂ ਦੀ ਘਾਟ ਕਾਰਨ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਅਦਾਲਤ ਵੱਲੋਂ ਬਰੀCurrent UpdatesAugust 4, 2026 August 4, 2026 ਵਿਨੀਪੈਗ- ਕੈਨੇਡਾ ਦੀ ਇੱਕ ਅਦਾਲਤ ਵੱਲੋਂ 333 ਕਿੱਲੋਗ੍ਰਾਮ ਕੋਕੀਨ ਬਰਾਮਦਗੀ ਨਾਲ ਜੁੜੇ ਚਰਚਿਤ ਮਾਮਲੇ ਵਿੱਚ ਪੰਜਾਬੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਬਰੀ ਕਰ ਦਿੱਤਾ...
ਅੰਤਰਰਾਸ਼ਟਰੀਖਾਸ ਖ਼ਬਰ“ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਆ ਗਿਆ”: Diljit Dosanjh ਦੀ ਜਾਪਾਨ ਤੋਂ ਵੀਡੀਓ ਵਾਇਰਲ, ਕੀ ਕਰਨ ਜਾ ਰਹੇ ਨੇ ਵਿਆਹ?Current UpdatesAugust 3, 2026 August 3, 2026 ਟੋਕੀਓ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਆਪਣੇ ਅੰਦਾਜ਼ ਅਤੇ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਨ੍ਹਾਂ ਦੀ ਇੱਕ...
ਅੰਤਰਰਾਸ਼ਟਰੀਖਾਸ ਖ਼ਬਰਏਥਨਜ਼ ਨੇੜੇ ਜੰਗਲ ਦੀ ਅੱਗ ਬੁਝਾਉਂਦਿਆਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਏCurrent UpdatesAugust 2, 2026 August 2, 2026 ਗਰੀਸ- ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਪੱਛਮੀ ਪਾਸੇ ਜੰਗਲੀ ਅੱਗ ਨੂੰ ਬੁਝਾਉਂਦਿਆਂ ਦੋ ਹੈਲੀਕਾਪਟਰ ਅੱਜ ਆਪਸ ਵਿੱਚ ਟਕਰਾ ਗਏ। ਯੂਨਾਨ ਦੇ ਫ਼ਾਇਰ ਵਿਭਾਗ ਨੇ...
ਅੰਤਰਰਾਸ਼ਟਰੀਖਾਸ ਖ਼ਬਰਮ੍ਰਿਤਕਾਂ ਦੀ ਗਿਣਤੀ 72 ਤੱਕ ਪਹੁੰਚੀ, ਰਾਹਤ ਤੇ ਬਚਾਅ ਕਾਰਜ ਜਾਰੀCurrent UpdatesAugust 2, 2026August 2, 2026 August 2, 2026August 2, 2026 ਮੈਡਰਿਡ- ਇੱਕ ਵੱਡੇ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਅੰਕੜਾ ਵਧ ਕੇ 72 ਤੱਕ ਪਹੁੰਚ ਗਿਆ ਹੈ। ਮੌਕੇ ‘ਤੇ ਚੱਲ ਰਹੇ ਰਾਹਤ ਅਤੇ ਬਚਾਅ...