ਖਾਸ ਖ਼ਬਰਰਾਸ਼ਟਰੀਹੰਕਾਰ ’ਤੇ ਕਾਬੂ ਪਾਉਣ ਨਾਲ ਹੀ ਜ਼ਿਆਦਾਤਰ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈCurrent UpdatesDecember 1, 2024 December 1, 2024 ਹਰ ਮਨੁੱਖ ਇਹ ਸਮਝਦਾ ਹੈ ਕਿ ਜੋ ਉਹ ਕਰ ਰਿਹਾ ਹੈ, ਉਹ ਸਭ ਤੋਂ ਚੰਗਾ ਹੈ। ਉਹ ਜਿਹੋ ਜਿਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਉਸ ਤੋਂ...
ਖਾਸ ਖ਼ਬਰਰਾਸ਼ਟਰੀਪੱਛਮੀ ਬੰਗਾਲ: ਸਿਲੀਗੁੜੀ ਤੋਂ ਗੰਗਟੋਕ ਜਾ ਰਹੀ ਬੱਸ ਖੱਡ ‘ਚ ਡਿੱਗੀ, 6 ਲੋਕਾਂ ਦੀ ਮੌਤ; ਦਰਜਨਾਂ ਜ਼ਖਮੀCurrent UpdatesDecember 1, 2024 December 1, 2024 ਸਿਲੀਗੁੜੀ : ਬੰਗਾਲ ਦੇ ਗੁਆਂਢੀ ਸੂਬੇ ਸਿੱਕਿਮ ’ਚ ਬੱਸ ਚਾਲਕ ਵੱਲੋਂ ਕੰਟਰੋਲ ਗਵਾਉਣ ਕਾਰਨ ਹੋਏ ਸੜਕ ਹਾਦਸੇ ਵਿਚ ਇਕ ਬੱਸ ਕਈ ਫੁੱਟ ਹੇਠਾਂ ਖੱਡ ਵਿਚ ਡਿੱਗ...
ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟਾਂ ‘ਤੇ ਭਾਰਤੀ ਝੰਡੇ ‘ਤੇ ਰੱਖਿਆ ਕਦਮ , ਗੁੱਸੇ ‘ਚ ਆਏ ਲੋਕCurrent UpdatesDecember 1, 2024 December 1, 2024 ਭਾਰਤ ਦਾ ਅਪਮਾਨ:ਇੱਕ ਬਹੁਤ ਹੀ ਦੁਖਦਾਈ ਘਟਨਾ ਵਿੱਚ, ਬੰਗਲਾਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਭਾਰਤੀ ਰਾਸ਼ਟਰੀ ਝੰਡੇ ‘ਤੇ ਕਦਮ ਰੱਖਦੇ ਹੋਏ ਦੇਖਿਆ ਗਿਆ, ਜੋ...
ਖੇਡਾਂਰਾਸ਼ਟਰੀਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏCurrent UpdatesDecember 1, 2024 December 1, 2024 ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਡਿਜੀਟਲ ਗ੍ਰਿਫਤਾਰੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਇਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਹੈ।...
ਖਾਸ ਖ਼ਬਰਰਾਸ਼ਟਰੀ‘ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਵੀ ਖ਼ੁਦ ਹੀ ਹਨ ਅਰਵਿੰਦ ਕੇਜਰੀਵਾਲ’, ‘ਆਪ’ ਮੁਖੀ ‘ਤੇ ਪਾਣੀ ਸੁੱਟਣ ‘ਤੇ ਭਾਜਪਾ ਦਾ ਪਲਟਵਾਰCurrent UpdatesDecember 1, 2024 December 1, 2024 ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਥਿਤ ਹਮਲੇ ਨੂੰ ਡਰਾਮਾ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਕਿਹਾ ਕਿ ‘ਆਪ’...
ਖਾਸ ਖ਼ਬਰਰਾਸ਼ਟਰੀ‘ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ …’ਸੀ.ਐਮ ਆਤਿਸ਼ੀ ਨੇ LG ਵੀ. ਕੇ. ਸਕਸੈਨਾ ਨੂੰ ਲਿਖੀ ਚਿੱਠੀCurrent UpdatesDecember 1, 2024 December 1, 2024 ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਬੱਸ ਮਾਰਸ਼ਲਾਂ ਦੀ ਨਿਯੁਕਤੀ ਨੂੰ ਲੈ ਕੇ LG VK ਸਕਸੈਨਾ ਨੂੰ ਪੱਤਰ ਲਿਖਿਆ ਹੈ। ਉਸ ਨੇ ਕਿਹਾ...
ਖਾਸ ਖ਼ਬਰਰਾਸ਼ਟਰੀਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨCurrent UpdatesNovember 30, 2024 November 30, 2024 ਨਵੀਂ ਦਿੱਲੀ : ਕਾਰਬੇਟ ਨੈਸ਼ਨਲ ਪਾਰਕ ’ਚ ਜਾਨਵਰਾਂ ਦੀ ਨਿਗਰਾਨੀ ਵਰਗੇ ਸੁਰੱਖਿਆ ਉਦੇਸ਼ਾਂ ਲਈ ਲਗਾਏ ਗਏ ਕੈਮਰਿਆਂ ਅਤੇ ਡਰੋਨਾਂ ਦੀ ਸਥਾਨਕ ਸਰਕਾਰੀ ਅਧਿਕਾਰੀਆਂ ਅਤੇ ਮਰਦਾਂ...
ਖਾਸ ਖ਼ਬਰਰਾਸ਼ਟਰੀਭਾਜਪਾ ਵੱਲੋਂ ‘ਆਪ’ ਵਿਧਾਇਕ ਗੈਂਗਸਟਰਾਂ ਦੀ ਮਦਦ ਨਾਲ ਵਸੂਲੀ ਕਰਨ ਦਾ ਦੋਸ਼, ਆਡੀਓ ਜਾਰੀCurrent UpdatesNovember 30, 2024 November 30, 2024 ਨਵੀਂ ਦਿੱਲੀ- ਭਾਜਪਾ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਗੈਂਗਸਟਰ ਦੀ ਮਦਦ ਨਾਲ ਫਿਰੌਤੀ ਵਸੂਲੀ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਦੇ...
ਖਾਸ ਖ਼ਬਰਰਾਸ਼ਟਰੀਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ: ਮਾਇਆਵਤੀCurrent UpdatesNovember 30, 2024 November 30, 2024 ਲਖਨਊ-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਸ਼ਨਿੱਚਰਵਾਰ ਨੂੰ ਕੇਂਦਰ ਅਤੇ ਵਿਰੋਧੀ ਧਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੰਸਦ ਦਾ...
ਖਾਸ ਖ਼ਬਰਰਾਸ਼ਟਰੀਸ਼ਿਮਲਾ ਦੇ ਰਿੱਜ ’ਤੇ ਟਰੱਕਾਂ ਦੀ ਪਾਰਕਿੰਗ ਖ਼ਿਲਾਫ਼ ਡਿਪਟੀ ਮੇਅਰ ਨੇ ਕੀਤੀ ਸ਼ਿਕਾਇਤCurrent UpdatesNovember 30, 2024 November 30, 2024 ਸ਼ਿਮਲਾ : ਸ਼ਿਮਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਪੀਆਈ (ਐਮ) ਆਗੂ ਟਿਕੇਂਦਰ ਸਿੰਘ ਪੰਵਾਰ ਨੇ ਪੁਲੀਸ ਸ਼ਿਕਾਇਤ ਦਰਜ ਕਰ ਕੇ ਉਨ੍ਹਾਂ ਲੋਕਾਂ ਅਤੇ...