ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਨੇ ਤਲਾਕ ਲਈ ਪਤਨੀ ਨੂੰ ਇਕਮੁਸ਼ਤ 5 ਕਰੋੜ ਰੁਪਏ ਦੇਣ ਦਾ ਪਤੀ ਨੂੰ ਦਿੱਤਾ ਹੁਕਮ, ਜਾਣੋ ਕੀ ਮਾਮਲਾCurrent UpdatesDecember 12, 2024December 13, 2024 December 12, 2024December 13, 2024 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਕ ਵਿਆਹੁਤਾ ਵਿਵਾਦ ਮਾਮਲੇ ਵਿਚ ਆਪਣੀ ਤਰਫੋਂ ਤਲਾਕ ਦਿੰਦੇ ਹੋਏ ਪਤੀ ਨੂੰ ਇਕਮੁਸ਼ਤ ਸਮਝੌਤੇ ਵਜੋਂ ਪਤਨੀ ਨੂੰ 5 ਕਰੋੜ ਰੁਪਏ...
ਖਾਸ ਖ਼ਬਰਰਾਸ਼ਟਰੀ‘ਇੱਕ ਦੇਸ਼, ਇੱਕ ਚੋਣ’ ਦਾ ਰਾਹ ਹੋਇਆ ਪੱਧਰਾ ! ਮੋਦੀ ਕੈਬਨਿਟ ਨੇ ਬਿੱਲ ਨੂੰ ਦਿੱਤੀ ਮਨਜ਼ੂਰੀCurrent UpdatesDecember 12, 2024 December 12, 2024 ਨਵੀਂ ਦਿੱਲੀ: ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਮੋਦੀ ਕੈਬਨਿਟ ਨੇ ਅੱਜ ਬਿੱਲ...
ਖਾਸ ਖ਼ਬਰਰਾਸ਼ਟਰੀਮੰਦਿਰ-ਮਸਜਿਦ ਨਾਲ ਸਬੰਧਤ ਨਵਾਂ ਮਾਮਲਾ ਫਿਲਹਾਲ ਨਹੀਂ ਹੋਵੇਗਾ ਦਾਇਰ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬCurrent UpdatesDecember 12, 2024 December 12, 2024 ਨਵੀਂ ਦਿੱਲੀ-ਸੁਪਰੀਮ ਕੋਰਟ ‘ਚ ਵੀਰਵਾਰ ਨੂੰ ਪਲੇਸ ਆਫ ਵਰਸ਼ਿਪ ਐਕਟ, 1991 ਦੇ ਖਿਲਾਫ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਹੋਈ। ਸੀਜੇਆਈ ਸੰਜੀਵ ਖੰਨਾ ਨੇ ਕਿਹਾ ਕਿ ਕੇਸ...
ਖਾਸ ਖ਼ਬਰਰਾਸ਼ਟਰੀਰਤਨਾਗਿਰੀ ‘ਚ ਵੱਡਾ ਹਾਦਸਾ, ਸਟੋਰੇਜ ਟੈਂਕ ‘ਚੋਂ ਨਿਕਲ ਰਹੇ ਧੂੰਏਂ ਦੇ ਸੰਪਰਕ ‘ਚ ਆਉਣ ਨਾਲ 30 ਵਿਦਿਆਰਥੀ ਬਿਮਾਰCurrent UpdatesDecember 12, 2024 December 12, 2024 ਮੁੰਬਈ : ਮਹਾਰਾਸ਼ਟਰ ਦੇ ਰਤਨਾਗਿਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਇੱਥੇ ਕੁਝ ਵਿਦਿਆਰਥੀ ਜੇਐਸਡਬਲਯੂ ਐਨਰਜੀ ਪਲਾਂਟ ਦੇ ਸਟੋਰੇਜ ਟੈਂਕ ਤੋਂ ਨਿਕਲ ਰਹੇ...
ਖਾਸ ਖ਼ਬਰਤਕਨਾਲੋਜੀਰਾਸ਼ਟਰੀਕੋਈ ਹੋਰ ਤਾਂ ਨਹੀਂ ਪੜ੍ਹ ਰਿਹੈ ਨਿੱਜੀ ਮੈਸੇਜ, ਆਸਾਨੀ ਨਾਲ ਲਗਾਓ ਪਤਾ ਕਿ ਤੁਹਾਡਾ WhatsApp ਤਾਂ ਨਹੀਂ ਹੋਇਆ ਹੈਕCurrent UpdatesDecember 12, 2024December 15, 2024 December 12, 2024December 15, 2024 ਨਵੀਂ ਦਿੱਲੀ- WhatsApp ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ। ਅੱਜ ਦਫਤਰ ਅਤੇ ਰੋਜ਼ਾਨਾ ਦੇ ਕੰਮਾਂ ਲਈ ਵ੍ਹਟਸਐਪ ਤੋਂ ਬਿਨਾਂ ਇਕ...
ਅੰਤਰਰਾਸ਼ਟਰੀਖਾਸ ਖ਼ਬਰਖੇਡਾਂਰਾਸ਼ਟਰੀIND vs AUS: ਜਸਪ੍ਰੀਤ ਬੁਮਰਾਹ ਨੇ ਖੁਦ ਹੀ ਖ਼ਤਮ ਕੀਤੀ ਆਪਣੀ ਸੱਟ ਦੀ ਚਿੰਤਾ, ਵੀਡੀਓ ਤੋਂ ਮਿਲਿਆ ‘ਪੂਰਾ ਸਬੂਤ’Current UpdatesDecember 12, 2024 December 12, 2024 ਨਵੀਂ ਦਿੱਲੀ : ਭਾਰਤੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਜਦੋਂ ਐਡੀਲੇਡ ‘ਚ ਫਿਜ਼ੀਓ ਦੀ ਮਦਦ ਲਈ ਸੀ ਤਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ...
ਖਾਸ ਖ਼ਬਰਰਾਸ਼ਟਰੀਪਤਲੀਆਂ ਨਹੀਂ, ਇੱਥੇ ਕੁੜੀਆਂ ਵਿਆਹ ਲਈ ਹੋਣੀਆਂ ਚਾਹੀਦੀਆਂ ਹਨ ਮੋਟੀਆਂ, ਪਤਲੀਆਂ ਹੋਣ ‘ਤੇ ਤੁੰਨ ਕੇ ਖਾਣਾ ਖੁਆਇਆ ਜਾਂਦੈCurrent UpdatesDecember 12, 2024 December 12, 2024 ਨਵੀਂ ਦਿੱਲੀ : ਮੌਰੀਤਾਨੀਆ ਉੱਤਰ-ਪੱਛਮੀ ਅਫਰੀਕਾ ਵਿੱਚ ਇੱਕ ਦੇਸ਼ ਹੈ, ਜੋ ਆਪਣੀਆਂ ਬਹੁਤ ਸਾਰੀਆਂ ਵਿਲੱਖਣ ਪਰੰਪਰਾਵਾਂ ਅਤੇ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਇਹ...
ਖਾਸ ਖ਼ਬਰਰਾਸ਼ਟਰੀਵਪਾਰਕੀ ਹੋਵੇਗਾ ਜੇ ਇਕੱਠੇ ਖਾਓਗੇ ਅਖਰੋਟ ਤੇ ਖਜੂਰ ! ਇੰਨੇ ਜ਼ਿਆਦਾ ਮਿਲਣਗੇ ਲਾਭ ਕਿ ਰਹਿ ਜਾਓਗੇ ਹੈਰਾਨCurrent UpdatesDecember 12, 2024December 15, 2024 December 12, 2024December 15, 2024 ਨਵੀਂ ਦਿੱਲੀ : ਜੇ ਤੁਸੀਂ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਚੰਗਾ ਭੋਜਨ ਲੈਣਾ ਬਹੁਤ ਜ਼ਰੂਰੀ ਹੈ। ਸਰਦੀਆਂ ਵਿੱਚ ਸਿਹਤਮੰਦ ਰਹਿਣਾ ਚੁਣੌਤੀਪੂਰਨ ਹੋ ਸਕਦਾ ਹੈ।...
ਖਾਸ ਖ਼ਬਰਰਾਸ਼ਟਰੀਵਪਾਰਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆCurrent UpdatesDecember 11, 2024December 15, 2024 December 11, 2024December 15, 2024 ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਅੱਜ ਸੀਮਤ ਦਾਇਰੇ ‘ਚ ਖੁੱਲ੍ਹੇ। ਗਲੋਬਲ ਬਾਜ਼ਾਰ ਤੋਂ ਮਿਲੇ ਸੰਕੇਤਾਂ ਕਾਰਨ ਬਾਜ਼ਾਰ ‘ਚ ਕੋਈ ਸ਼ਾਨਦਾਰ ਵਾਧਾ ਨਹੀਂ ਹੋਇਆ।...
ਖਾਸ ਖ਼ਬਰਰਾਸ਼ਟਰੀ‘ਦਿੱਲੀ ‘ਚ ਇਕੱਲਿਆਂ ਲੜਾਂਗੇ ਚੋਣ’, ਕੇਜਰੀਵਾਲ ਦਾ ਐਲਾਨ; ਨਹੀਂ ਹੋਵਗਾ AAP-ਕਾਂਗਰਸ ਦਾ ਗਠਜੋੜCurrent UpdatesDecember 11, 2024 December 11, 2024 ਨਵੀਂ ਦਿੱਲੀ : ਦਿੱਲੀ ‘ਚ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ...