ਖਾਸ ਖ਼ਬਰਰਾਸ਼ਟਰੀਮਜ਼ਬੂਤ ਅਮਰੀਕਾ-ਭਾਰਤ ਸਬੰਧਾਂ ਦਰਸਾਉਂਦੀ ਹੈ ਗਬਾਰਡ ਦੀ ਭਾਰਤ ਫੇਰੀ: ਅਮਰੀਕੀ ਅਧਿਕਾਰੀCurrent UpdatesMarch 21, 2025 March 21, 2025 ਨਵੀਂ ਦਿੱਲੀ-ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦੇ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਦੀਆਂ ਭਾਰਤ ਵਿਚ ਮੀਟਿੰਗਾਂ ਖੁਫੀਆ ਜਾਣਕਾਰੀ ਸਾਂਝੀ ਕਰਨ, ਰੱਖਿਆ, ਅਤਿਵਾਦ ਵਿਰੋਧੀ...
ਖਾਸ ਖ਼ਬਰਰਾਸ਼ਟਰੀਜੱਜ ਦੇ ਘਰੋਂ ‘ਨਕਦੀ ਦੀ ਬਰਾਮਦਗੀ’: ਰਾਜ ਸਭਾ ਵਿੱਚ ਗੂੰਜਿਆ ਮੁੱਦਾCurrent UpdatesMarch 21, 2025 March 21, 2025 ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਦੇ ਘਰੋਂ ਨਕਦੀ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਲਾ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਉਠਾਇਆ ਗਿਆ,...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਸੀਨੀਅਰ ਵਕੀਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾCurrent UpdatesMarch 21, 2025 March 21, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਸੀਨੀਅਰ ਵਕੀਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਪੁੱਛਿਆ ਗਿਆ ਹੈ ਕਿ ਸੁਪਰੀਮ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਜਾਤੀਗਤ ਜਨਗਣਨਾ ਦਾ ਵਿਰੋਧ ਕਰਨਾ ਰਾਸ਼ਟਰ-ਵਿਰੋਧੀ ਮਾਨਸਿਕਤਾ: ਰਾਹੁਲ ਗਾਂਧੀCurrent UpdatesMarch 21, 2025 March 21, 2025 ਚੰਡੀਗੜ੍ਹ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਨੂੰ ਦੇਸ਼ ਵਿੱਚ ਨਾਬਰਾਬਰੀਆਂ ਨੂੰ ਦੂਰ ਕਰਨ ਦਾ ਇੱਕ ਅਹਿਮ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ...
ਖਾਸ ਖ਼ਬਰਰਾਸ਼ਟਰੀਪਾਵਰ ਗਰਿੱਡ ਕਾਰਪੋਰੇਸ਼ਨ ਦਾ ਸੀਨੀਅਰ ਜੀ.ਐਮ. 2.50 ਲੱਖ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰCurrent UpdatesMarch 21, 2025March 21, 2025 March 21, 2025March 21, 2025 ਨਵੀਂ ਦਿੱਲੀ- ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੀਬੀਆਈ ਨੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ (Power Grid Corporation of India) ਦੇ ਸੀਨੀਅਰ ਜੀਐਮ ਉਦੈ ਕੁਮਾਰ...
ਖਾਸ ਖ਼ਬਰਰਾਸ਼ਟਰੀਪੁਲੀਸ ਵੱਲੋਂ ਨਸ਼ਾ ਤਸਕਰ ਕਾਬੂ, ਇਕ ਕਿਲੋ ਹੈਰੋਇਨ ਬਰਾਮਦCurrent UpdatesMarch 21, 2025 March 21, 2025 ਅੰਬਾਲਾ- ਅੰਬਾਲਾ ਪੁਲੀਸ ਨੇ ਸ਼ੁੱਕਰਵਾਰ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ...
ਖਾਸ ਖ਼ਬਰਪੰਜਾਬਰਾਸ਼ਟਰੀਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾCurrent UpdatesMarch 21, 2025 March 21, 2025 ਮਾਨਸਾ: ਭਾਵੇਂ ਕਈ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਅੱਜ ਬੁਲਾਈ ਗਈ ਮੀਟਿੰਗ ਵਿੱਚ ਭਾਗ ਲੈਣ ਦਾ ਐਲਾਨ ਕੀਤਾ ਸੀ, ਪਰ ਅੱਜ ਸਰਕਾਰ ਨਾਲ ਮੀਟਿੰਗ...
ਖਾਸ ਖ਼ਬਰਪੰਜਾਬਰਾਸ਼ਟਰੀਖਨੌਰੀ ਬਾਰਡਰ ਤੋਂ ਹਰਿਆਣਾ ਨੇ ਬੈਰੀਕੇਡ ਹਟਾ ਕੇ ਆਵਾਜਾਈ ਬਹਾਲ ਕੀਤੀCurrent UpdatesMarch 21, 2025 March 21, 2025 ਪਾਤੜਾਂ- ਹਰਿਆਣਾ ਪੁਲੀਸ ਨੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ‘ਤੇ ਦਿੱਲੀ ਵੱਲ ਵਧਦੇ ਕਿਸਾਨਾਂ ਨੂੰ ਰੋਕਣ ਲਈ ਕੰਕਰੀਟ ਦੇ ਬਣਾਏ ਬੈਰੀਕੇਡਾਂ ਨੂੰ ਬੁਲਡੋਜ਼ਰ ਨਾਲ ਹਟਾ ਕੇ...
ਖਾਸ ਖ਼ਬਰਰਾਸ਼ਟਰੀਅਦਾਲਤ ਵੱਲੋਂ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ੍ਰੀ ਵਰਮਾ ਦਾ ਤਲਾਕ ਮਨਜ਼ੂਰCurrent UpdatesMarch 21, 2025 March 21, 2025 ਮੁੰਬਈ: ਮੁੰਬਈ ਦੀ ਇੱਕ ਪਰਿਵਾਰਕ ਅਦਾਲਤ ਨੇ ਵੀਰਵਾਰ ਨੂੰ ਕ੍ਰਿਕਟਰ ਯੁਜਵੇਂਦਰ ਚਾਹਲ (cricketer Yuzvendra Chahal) ਅਤੇ ਉਸਦੀ ਵੱਖ ਰਹਿ ਰਹੀ ਪਤਨੀ ਧਨਸ੍ਰੀ ਵਰਮਾ (Dhanashree Verma)...
ਖਾਸ ਖ਼ਬਰਮਨੋਰੰਜਨਰਾਸ਼ਟਰੀਰਾਕੇਸ਼ ਰੌਸ਼ਨ ਨੇ ਹਮਲੇ ਨੂੰ ਦੱਸਿਆ ‘ਬੁਰਾ ਸੁਫ਼ਨਾ’Current UpdatesMarch 20, 2025 March 20, 2025 ਮੁੰਬਈ: ਉੱਘੇ ਅਦਾਕਾਰ ਤੇ ਡਾਇਰੈਕਟਰ ਰਾਕੇਸ਼ ਰੌਸ਼ਨ ਨੇ ਹਾਲ ਹੀ ਵਿੱਚ ਆਪਣੇ ਅਤੀਤ ਦੀਆਂ ਭਿਆਨਕ ਯਾਦਾਂ ਸਾਂਝੀਆਂ ਕੀਤੀਆਂ, ਜਿਸ ਨੂੰ ਉਹ ‘ਬੁਰਾ ਸੁਫ਼ਨਾ’ ਆਖਦੇ ਹਨ।...