ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ: ਕਾਮੇਡੀਅਨ ਸਮੇਂ ਰੈਨਾ ਤੇ 4 ਹੋਰਾਂ ਵਿਰੁੱਧ ਦਰਜ FIRs ਕੀਤੀਆਂ ਰੱਦCurrent UpdatesAugust 14, 2026 August 14, 2026 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਸਮੇਂ ਰੈਨਾ ਅਤੇ ਉਨ੍ਹਾਂ ਦੇ ਚਾਰ ਸਾਥੀ ਕਾਮੇਡੀਅਨਾਂ—ਵਿਪੁਲ ਗੋਇਲ, ਬਲਰਾਜ ਪਰਮਜੀਤ ਸਿੰਘ ਘਈ, ਸੋਨਾਲੀ ਠੱਕਰ ਅਤੇ ਨਿਸ਼ਾਂਤ...
ਖਾਸ ਖ਼ਬਰਪੰਜਾਬਰਾਸ਼ਟਰੀचेयरमैन तेजिंदर मेहता ने लगाया 5801वां पौधाCurrent UpdatesAugust 14, 2026 August 14, 2026 पटियाला- आम आदमी पार्टी के राष्ट्रीय कन्वीनर जनसेवक अरविंद केजरीवाल के 58वें जन्मदिन के मौके पर 16 अगस्त को मनाए जा रहे जनसेवा दिवस को...
ਖਾਸ ਖ਼ਬਰਪੰਜਾਬਰਾਸ਼ਟਰੀਚੇਅਰਮੈਨ ਤੇਜਿੰਦਰ ਮਹਿਤਾ ਨੇ ਲਾਇਆ 5801ਵਾਂ ਬੂਟਾCurrent UpdatesAugust 14, 2026 August 14, 2026 ਪਟਿਆਲਾ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਜਨਸੇਵਕ ਅਰਵਿੰਦ ਕੇਜਰੀਵਾਲ ਦੇ 58ਵੇਂ ਜਨਮਦਿਨ ਮੌਕੇ 16 ਅਗਸਤ ਨੂੰ ਮਨਾਏ ਜਾ ਰਹੇ ਜਨਸੇਵਾ ਦਿਵਸ ਨੂੰ ਸਮਰਪਿਤ 5800...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀSukhbir Badal ‘ਤੇ ਨਾਂਦੇੜ ਸਾਹਿਬ ਵਿਖੇ ਹਮਲਾCurrent UpdatesAugust 13, 2026 August 13, 2026 ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਹਮਲਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਹੱਥ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਬੀਰ ਬਾਦਲ ’ਤੇ ਹਮਲੇ ਦੀ ਸੀ ਬੀ ਆਈ ਜਾਂਚ ਦੀ ਮੰਗCurrent UpdatesAugust 13, 2026 August 13, 2026 ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਹਾਰਾਸ਼ਟਰ ਦੇ ਨਾਂਦੇੜ ਗੁਰਦੁਆਰੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ...
ਖਾਸ ਖ਼ਬਰਰਾਸ਼ਟਰੀHarbhajan Singh ਨੇ ਆਮ ਆਦਮੀ ਪਾਰਟੀ ਛੱਡਣ ਦਾ ਦੱਸਿਆ ਕਾਰਨCurrent UpdatesAugust 13, 2026 August 13, 2026 ਨਵੀਂ ਦਿੱਲੀ- ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਦੱਸਿਆ ਹੈ ਕਿ ‘ਆਪ’ (AAP) ਛੱਡ ਕੇ ਭਾਜਪਾ (BJP) ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਉਨ੍ਹਾਂ ਵੱਲੋਂ...
ਖਾਸ ਖ਼ਬਰਪੰਜਾਬਰਾਸ਼ਟਰੀਪੁਲੀਸ ਵੱਲੋਂ ਮਾਲਕ ਖ਼ਿਲਾਫ਼ ਕੇਸ, ਨਗਰ ਨਿਗਮ ਨੇ ਕੁੱਤਾ ਕਬਜ਼ੇ ’ਚ ਲਿਆCurrent UpdatesAugust 13, 2026 August 13, 2026 ਪਟਿਆਲਾ- ਪਟਿਆਲਾ ਦੇ ਘੁੰਮਣ ਨਗਰ ਇਲਾਕੇ ਵਿੱਚ ਕਿਰਾਏ ਲਈ ਮਕਾਨ ਦੇਖਣ ਗਏ ਪਤੀ-ਪਤਨੀ ’ਤੇ ਪਿੱਟਬੁੱਲ ਕੁੱਤੇ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਕੁੱਤੇ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਦੇ ਮੈਡੀਕਲ/ਡੈਂਟਲ ਕਾਲਜਾਂ ‘ਚ NRI ਕੋਟਾ ਫਲਾਪ: 431 ਸੀਟਾਂ ਲਈ ਆਏ ਸਿਰਫ਼ 63 ਬਿਨੈਕਾਰCurrent UpdatesAugust 13, 2026 August 13, 2026 ਫ਼ਰੀਦਕੋਟ: ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ ਚੱਲ ਰਹੀਆਂ ਦਾਖ਼ਲਾ ਪ੍ਰਕਿਰਿਆਵਾਂ ਦੌਰਾਨ NRI (ਐੱਨ.ਆਰ.ਆਈ.) ਕੋਟੇ ਪ੍ਰਤੀ ਉਮੀਦਵਾਰਾਂ ਦਾ ਰੁਝਾਨ ਬਹੁਤ ਹੀ ਮੱਧਮ ਦੇਖਣ ਨੂੰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਹਾਈ ਕੋਰਟ ਵੱਲੋਂ Punjab ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਤਹਿਤ ਭਰਤੀ ਪ੍ਰਕਿਰਿਆ ’ਤੇ ਰੋਕCurrent UpdatesAugust 13, 2026 August 13, 2026 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (PSRLM) ਤਹਿਤ ਚੋਣ ਪ੍ਰਕਿਰਿਆ ਵਿੱਚ ਅਗਲੇਰੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਜਸਟਿਸ...
ਖਾਸ ਖ਼ਬਰਰਾਸ਼ਟਰੀਫੁਕੇਟ-ਦਿੱਲੀ ਫਲਾਈਟ ਵਿਵਾਦ ਤੋਂ ਬਾਅਦ ਏਅਰ ਇੰਡੀਆ ਦੀ ਸਖ਼ਤੀ, ਪਾਇਲਟਾਂ ਦੀ ਹੋਵੇਗੀ ਰੋਜ਼ਾਨਾ ਜਾਂਚCurrent UpdatesAugust 13, 2026 August 13, 2026 ਨਵੀਂ ਦਿੱਲੀ: ਹਵਾਈ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟਾਟਾ ਗਰੁੱਪ ਦੀ ਏਅਰਲਾਈਨ ‘ਏਅਰ ਇੰਡੀਆ’ ਨੇ ਆਪਣੇ ਸਾਰੇ ਪਾਇਲਟਾਂ ਦੀ ਸਕ੍ਰੀਨਿੰਗ ਅਤੇ ਡਰੱਗ ਟੈਸਟਿੰਗ...