April 23, 2026

ਰਾਸ਼ਟਰੀ

ਖਾਸ ਖ਼ਬਰਰਾਸ਼ਟਰੀ

ਵਿਰੋਧੀ ਧਿਰਾਂ ਵੱਲੋਂ ਸੰਸਦੀ ਅਹਾਤੇ ’ਚ ਰੋਸ ਮਾਰਚ, ‘ਜੀ ਰਾਮ ਜੀ’ ਨੂੰ ਵਾਪਸ ਲੈਣ ਦੀ ਮੰਗ

Current Updates
ਨਵੀਂ ਦਿੱਲੀ- ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸਰਕਾਰ ਦੇ ‘ਜੀ ਰਾਮ ਜੀ’ ਬਿੱਲ ਖਿਲਾਫ਼ ਸੰਸਦ ਭਵਨ ਕੰਪਲੈਕਸ ਦੇ ਅੰਦਰ ਇੱਕ ਵਿਰੋਧ ਮਾਰਚ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪਰਿਸ਼ਦ ਨਤੀਜੇ: 63 ਫ਼ੀਸਦੀ ਜ਼ੋਨਾਂ ’ਤੇ ‘ਆਪ’ ਕਾਬਜ਼

Current Updates
ਚੰਡੀਗੜ੍ਹ- ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ 63 ਫ਼ੀਸਦੀ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦੋਂ ਕਿ 18 ਫ਼ੀਸਦੀ ਸੀਟਾਂ ਕਾਂਗਰਸ...
ਖਾਸ ਖ਼ਬਰਪੰਜਾਬਰਾਸ਼ਟਰੀ

ਬੂਥਲੈੱਸ ਪ੍ਰਣਾਲੀ ਵਿਰੁੱਧ ਟੋਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨ

Current Updates
ਪਾਤੜਾਂ- ਕੇਂਦਰ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਜਾ ਰਹੇ ਨਿਯਮਾਂ ਤਹਿਤ ਨੈਸ਼ਨਲ ਹਾਈਵੇ ’ਤੇ ਪੈਂਦੇ ਟੋਲ ਪਲਾਜ਼ਿਆਂ ਨੂੰ ਬੂਥਲੈੱਸ ਪ੍ਰਣਾਲੀ ਰਾਹੀਂ ਖਤਮ ਕੀਤੇ ਜਾਣ ਦੇ...
ਖਾਸ ਖ਼ਬਰਰਾਸ਼ਟਰੀ

ਹੈਦਰਾਬਾਦ: ਅਦਾਲਤ ਵਿੱਚ ਬੰਬ ਦੀ ਧਮਕੀ ਝੂਠੀ ਨਿਕਲੀ

Current Updates
ਹੈਦਰਾਬਾਦ- ਇੱਥੋਂ ਦੇ ਨਾਮਪੱਲੀ ਅਪਰਾਧਿਕ ਅਦਾਲਤੀ ਕੰਪਲੈਕਸ ਵਿਚ ਅੱਜ ਬੰਬ ਹੋਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਪੁਲੀਸ ਤੇ ਹੋਰ ਟੀਮਾਂ ਵੱਲੋਂ ਜਾਂਚ ਕੀਤੀ ਗਈ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਵੱਲੋਂ ਨਵੇਂ ਬਿਲਡਿੰਗ ਬਾਈਲਾਅਜ਼ ਦਾ ਨੋਟੀਫਿਕੇਸ਼ਨ ਜਾਰੀ

Current Updates
ਚੰਡੀਗੜ੍ਹ- ਪੰਜਾਬ ਸਰਕਾਰ ਨੇ ਨਵੇਂ ਯੂਨੀਫਾਈਡ ਬਿਲਡਿੰਗ ਬਾਈਲਾਅਜ਼ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਨਾਲ ਸੂਬੇ ਭਰ ਦੇ ਸ਼ਹਿਰੀ ਖੇਤਰਾਂ ਵਿੱਚ ਸਾਰੇ ਨਵੇਂ ਰਿਹਾਇਸ਼ੀ...
ਖਾਸ ਖ਼ਬਰਪੰਜਾਬਰਾਸ਼ਟਰੀ

ਸੰਘਣੀ ਧੁੰਦ ਕਰਕੇ ਖਰੜ-ਕੁਰਾਲੀ ਹਾਈਵੇਅ ’ਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ

Current Updates
ਮੋਹਾਲੀ- ਸੰਘਣੀ ਧੁੰਦ ਕਰਕੇ ਵੀਰਵਾਰ ਸਵੇਰੇ ਖਰੜ ਕੁਰਾਲੀ ਹਾਈਵੇਅ ਉੱਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਬੱਸਾਂ ਦੇ ਡਰਾਈਵਰਾਂ ਅਤੇ...
ਖਾਸ ਖ਼ਬਰਪੰਜਾਬਰਾਸ਼ਟਰੀ

ਲੀਡਰਸ਼ਿਪ ਦੀਆਂ ਨੀਤੀਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਜਿੱਤਃਤੇਜਿੰਦਰ ਮਹਿਤਾ

Current Updates
ਪਾਰਟੀ ਪ੍ਰਤੀ ਵਿਸ਼ਵਾਸ ਪ੍ਰਗਟ ਕਰਨ ਲਈ ਕੀਤਾ ਆਮ ਲੋਕਾਂ ਦਾ ਧੰਨਵਾਦ ਪਟਿਆਲਾ-  ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਲ੍ਹਾ ਯੋਜਨਾ ਕਮੇਟੀ...
Hindi Newsਖਾਸ ਖ਼ਬਰਪੰਜਾਬਰਾਸ਼ਟਰੀ

नेतृत्व की नीतियों और सरकार की कार्यप्रणाली की जीत: तेजिंदर मेहता

Current Updates
पार्टी के प्रति विश्वास जताने के लिए आम लोगों का किया धन्यवाद पटियाला-  जिला परिषद और ब्लॉक समिति चुनावों के नतीजों के बाद जिला योजना...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਹਿਜਾਬ ਘਟਨਾ: ‘ਮਹਿਲਾ ਤੋਂ ਮੁਆਫ਼ੀ ਮੰਗੇ ਨਿਤੀਸ਼ ਕੁਮਾਰ’: ਜ਼ਾਇਰਾ ਵਸੀਮ

Current Updates
ਚੰਡੀਗੜ੍ਹ- ਫਿਲਮ ‘ਦੰਗਲ’ ਅਤੇ ‘ਸੀਕਰੇਟ ਸੁਪਰਸਟਾਰ’ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੋਸ਼ਲ ਮੀਡੀਆ ’ਤੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸੋਸ਼ਲ ਮੀਡੀਆ ’ਤੇ ਸ਼ਰਾਬ ਦਾ ਪ੍ਰਚਾਰ ਕਰਨ ਵਾਲਿਆਂ ’ਤੇ ਕਾਰਵਾਈ ਹੋਵੇਗੀ: ਯਾਦਵ

Current Updates
ਚੰਡੀਗੜ੍ਹ- ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਸਾਲ 2026-27 ਲਈ ਬਣਾਈ ਜਾਣ ਵਾਲੀ ਨਵੀਂ ਆਬਕਾਰੀ ਨਿਤੀ...