ਖਾਸ ਖ਼ਬਰਚੰਡੀਗੜ੍ਹਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾCurrent UpdatesDecember 6, 2024 December 6, 2024 ਚੰਡੀਗੜ੍ਹ–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਧਰਮ ਨਿਰਪੱਖ, ਮਾਨਵਤਾਵਾਦੀ ਅਤੇ ਕੁਰਬਾਨੀ...
ਖਾਸ ਖ਼ਬਰਮਨੋਰੰਜਨਪੁਸ਼ਪਾ 2 ਲੀਕ ਹੋਈ : ਓ ਤੇਰੀ… ‘ਪੁਸ਼ਪਾ 2’ ਨੂੰ ਵੱਡਾ ਝਟਕਾ, ਰਿਲੀਜ਼ ਦੇ ਕੁਝ ਘੰਟਿਆਂ ‘ਚ ਹੀ ਆਨਲਾਈਨ ਹੋਈ ਲੀਕ?Current UpdatesDecember 5, 2024 December 5, 2024 ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਅੱਲੂ ਅਰਜੁਨ ਦੀ ਮਸ਼ਹੂਰ ਫਿਲਮ ਪੁਸ਼ਪਾ 2 ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਪੁਸ਼ਪਾ-ਦ ਰੂਲ ਦੀ ਪ੍ਰਸ਼ੰਸਾ ਵਿੱਚ ਹਰ ਥਾਂ...
ਖਾਸ ਖ਼ਬਰਪੰਜਾਬਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਹੇ ਯਾਤਰੀ ਕੋਲੋਂ ਹਵਾਈ ਅੱਡੇ ‘ਤੇ 12 ਗੋਲ਼ੀਆਂ ਬਰਾਮਦCurrent UpdatesDecember 5, 2024 December 5, 2024 ਅੰਮ੍ਰਿਤਸਰ : ਸੀਆਈਐਸਐਫ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਯਾਤਰੀ ਕੋਲੋਂ 12 ਗੋਲੀਆਂ ਬਰਾਮਦ ਕੀਤੀਆਂ ਹਨ। ਨੌਜਵਾਨ ਦੀ ਪਛਾਣ ਜਗਤਾਰ ਸਿੰਘ ਢਿੱਲੋਂ...
ਖਾਸ ਖ਼ਬਰਚੰਡੀਗੜ੍ਹਪੰਜਾਬਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਵਾਟਰ ਵਰਕਸ ਦਾ ਕੀਤਾ ਉਦਘਾਟਨCurrent UpdatesDecember 5, 2024December 6, 2024 December 5, 2024December 6, 2024 ਫ਼ਾਜ਼ਿਲਕਾ : ਅਬੋਹਰ ਸ਼ਹਿਰ ਵਾਸੀਆਂ ਨੂੰ ਅੱਜ ਵੀਰਵਾਰ ਉਸ ਸਮੇਂ ਵੱਡਾ ਤੋਹਫ਼ਾ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਨੂੰਮਾਨਗੜ੍ਹ ਰੋਡ ‘ਤੇ ਬਣੇ ਨਵੇਂ...
ਖਾਸ ਖ਼ਬਰਮਨੋਰੰਜਨਕੈਂਸਰ ਨਾਲ ਜੰਗ ਲੜਦੇ ਹੋਏ ਨਜ਼ਰ ਆਇਆ ਹਿਨਾ ਖਾਨ ਦਾ ਇਹ ਹਿੰਮਤ ਵਾਲਾ ਰੂਪ, ਹਸਪਤਾਲ ਦੀ ਤਸਵੀਰ ਦੇਖ ਕੇ ਫੈਨਜ਼ ਕੀ ਕਿਹਾCurrent UpdatesDecember 5, 2024 December 5, 2024 ਨਵੀਂ ਦਿੱਲੀ – ਹਿਨਾ ਖਾਨ ਨੇ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਸੀ। ਅਕਸ਼ਰਾ ਦੇ ਕਿਰਦਾਰ ਨੂੰ...
ਖਾਸ ਖ਼ਬਰਤਕਨਾਲੋਜੀਆਗਾਮੀ ਫ਼ੋਨ : ਦਸੰਬਰ ‘ਚ ਲਾਂਚ ਹੋਣਗੇ ਕਈ ਦਮਦਾਰ ਸਮਾਰਟਫੋਨ, Vivo ਤੇ iQOO ਤਿਆਰCurrent UpdatesDecember 4, 2024 December 4, 2024 ਨਵੀਂ ਦਿੱਲੀ : ਨਵੰਬਰ ਦਾ ਮਹੀਨਾ ਸਮਾਰਟਫੋਨ ਪ੍ਰੇਮੀਆਂ ਲਈ ਬਹੁਤ ਵਧੀਆ ਰਿਹਾ ਹੈ। ਇਸ ਮਹੀਨੇ ਮਿਡ-ਰੇਂਜ ਤੋਂ ਲੈ ਕੇ ਫਲੈਗਸ਼ਿਪ ਸੈਗਮੈਂਟ ‘ਚ ਕਈ ਫੋਨ ਲਾਂਚ ਕੀਤੇ...
ਖਾਸ ਖ਼ਬਰਚੰਡੀਗੜ੍ਹਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿੰਦਾ · ਕਿਹਾ, ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾCurrent UpdatesDecember 4, 2024 December 4, 2024 ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਸ਼੍ਰੋਮਣੀ ਅਕਾਲੀ...
ਖਾਸ ਖ਼ਬਰਪੰਜਾਬਪਾਕਿਸਤਾਨ ਤੋਂ ਅਸਲਾ ਭਾਰਤ ਲਿਆਉਂਦਾ ਰਿਹਾ ਹੈ ਨਾਰਾਇਣ ਸਿੰਘ ਚੌੜਾ, ਵੱਖ-ਵੱਖ ਥਾਣਿਆਂ ‘ਚ ਦਰਜਨ ਦੇ ਕਰੀਬ ਕੇਸ ਦਰਜCurrent UpdatesDecember 4, 2024December 4, 2024 December 4, 2024December 4, 2024 ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਹੱਤਿਆ ਕਰਨ ਦੀ ਕੋਸ਼ਿਸ਼ ਸਾਬਕਾ ਅੱਤਵਾਦੀ ਨਰਾਇਣ...
ਖਾਸ ਖ਼ਬਰਪੰਜਾਬਰਾਸ਼ਟਰੀਨਰਾਇਣ ਸਿੰਘ ਚੌੜਾ: ਜਾਣੋ ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ, ਕਈ ਅਪਰਾਧਕ ਮਾਮਲਿਆਂ ‘ਚ ਰਹੀ ਸ਼ਮੂਲੀਅਤCurrent UpdatesDecember 4, 2024 December 4, 2024 ਅੰਮ੍ਰਿਤਸਰ : ਅੰਮ੍ਰਿਤਸਰ ‘ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਸੁਖਬੀਰ ਬਾਦਲ (Sukhbir Singh Badal) ‘ਤੇ ਹਮਲਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ (Sri Harmandir...
ਖਾਸ ਖ਼ਬਰਰਾਸ਼ਟਰੀ‘ਭਗਵਾ ਨਾ ਪਹਿਨੋ, ਮਾਲਾ ਲਾਹ ਦਿਓ ਤੇ ਪੂੰਝ ਦਿਓ ਤਿਲਕ…’, ਇਸਕੋਨ ਨੇ ਬੰਗਲਾਦੇਸ਼ੀ ਹਿੰਦੂਆਂ ਨੂੰ ਦਿੱਤੀ ਸਲਾਹCurrent UpdatesDecember 3, 2024December 3, 2024 December 3, 2024December 3, 2024 ਕੋਲਕਾਤਾ : ਬੰਗਲਾਦੇਸ਼ ‘ਚ ਹਿੰਦੂਆਂ ਅਤੇ Iskcon ਦੇ ਪੁਜਾਰੀਆਂ ਖ਼ਿਲਾਫ਼ ਵਧਦੀ ਹਿੰਸਾ ਦੇ ਮੱਦੇਨਜ਼ਰ ਇਸਕਾਨ ਕੋਲਕਾਤਾ ਨੇ ਹਿੰਦੂਆਂ ਅਤੇ ਪੁਜਾਰੀਆਂ ਨੂੰ ਇਕ ਸਲਾਹ ਦਿੱਤੀ ਹੈ। ਹਿੰਦੂਆਂ...