CBSE ਦੀ ਤਿਆਰੀ: ਅਗਲੇ ਸਾਲ ਤੋਂ ਮਾਰਕਸ਼ੀਟ ਦੇ ਨਾਲ ਡਿਜੀਲਾਕਰ (DigiLocker) ’ਚ ਆਉਣਗੀਆਂ ਉੱਤਰ-ਪੱਤਰੀਆਂ
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਅਗਲੇ ਅਕਾਦਮਿਕ ਸੈਸ਼ਨ ਤੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮਾਰਕਸ਼ੀਟਾਂ ਦੇ ਨਾਲ-ਨਾਲ ਉੱਤਰ-ਪੱਤਰੀਆਂ (Answer Sheets) ਵੀ ਸਿੱਧੀਆਂ ਡਿਜੀਲਾਕਰ (DigiLocker)...
