ਖਾਸ ਖ਼ਬਰਪੰਜਾਬਰਾਸ਼ਟਰੀਜੇਲ੍ਹ ਤੋੜ ਕੇ ਭੱਜਣ ਵਾਲਾ ਗੁਰਪ੍ਰੀਤ ਸੇਖੋਂ ਕਾਨੂੰਨੀ ਤਰੀਕੇ ਨਾਲ ਨਾਭਾ ਜੇਲ੍ਹ ’ਚੋਂ ਰਿਹਾਅCurrent UpdatesDecember 13, 2025 December 13, 2025 ਨਾਭਾ- 2016 ਵਿਚ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਤੋੜ ਕੇ ਫਰਾਰ ਹੋਣ ਵਾਲਾ ਗੁਰਪ੍ਰੀਤ ਸਿੰਘ ਸੇਖੋਂ ਅੱਜ ਕਾਨੂੰਨੀ ਤਰੀਕੇ ਨਾਲ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ...
ਖਾਸ ਖ਼ਬਰਪੰਜਾਬਰਾਸ਼ਟਰੀਨਾਭਾ BDPO ਦਾ ਤਬਾਦਲਾ: ਆਮ ਆਦਮੀ ਪਾਰਟੀ ਦੀ ਕਥਿਤ ਮਦਦ ਦੇ ਦੋਸ਼Current UpdatesDecember 9, 2025 December 9, 2025 ਨਾਭਾ- ਸੂਬਾ ਚੋਣ ਕਮਿਸ਼ਨ (SEC) ਨੇ ਚੱਲ ਰਹੀਆਂ ਚੋਣ ਪ੍ਰਕਿਰਿਆਵਾਂ ਦੌਰਾਨ ਕਥਿਤ ਪੱਖਪਾਤ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਾਭਾ ਦੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ...
ਖਾਸ ਖ਼ਬਰਪੰਜਾਬਰਾਸ਼ਟਰੀਨਾਭਾ ’ਚ ਨਾਮਜ਼ਦਗੀ ਭਰਨ ਜਾਂਦੇ ਕਾਂਗਰਸੀ ਉਮੀਦਵਾਰ ਤੋਂ ਕਾਗਜ਼ ਖੋਹੇCurrent UpdatesDecember 4, 2025 December 4, 2025 ਨਾਭਾ- ਬਲਾਕ ਸਮਿਤੀ ਬਨੇਰਾ ਤੋਂ ਨਾਮਜ਼ਦਗੀ ਭਰਨ ਪਹੁੰਚੇ ਸਾਬਕਾ ਸਰਪੰਚ ਗੁਰਮੀਤ ਕੌਰ ਦੇ ਕਾਗਜ਼ ਕਥਿਤ ਪ੍ਰਸ਼ਾਸਨ ਦੀ ਇਮਾਰਤ ਦੇ ਅੰਦਰੋ ਖੋਹੇ ਲਏ ਗਏ। ਗੁਰਮੀਤ ਕੌਰ...
ਖਾਸ ਖ਼ਬਰਪੰਜਾਬਰਾਸ਼ਟਰੀਨਾਭਾ ਸਰਕੂਲਰ ਰੋਡ ਉੱਪਰ ਲੋਕਾਂ ਨੇ ਖ਼ੁਦ ਲਗਾਏ ਰਿਫਲੈਕਟਰCurrent UpdatesNovember 30, 2025 November 30, 2025 ਨਾਭਾ- ਅੱਜ ਨਾਭਾ ਨਿਵਾਸੀਆਂ ਨੇ ਸਥਾਨਕ ਸਰਕੂਲਰ ਰੋਡ ਦੇ ਬੌੜਾਂ ਗੇਟ ਚੌਕ ਵਿਖੇ ਡਿਵਾਈਡਰ ਉੱਪਰ ਆਪ ਰਿਫਲੈਕਟਰ ਤਿਆਰ ਕਰਕੇ ਲਗਾਏ। ਪੁਰਾਣੇ ਘਸੇ ਟਾਇਰ ਲੈਕੇ ਉਨ੍ਹਾਂ...
ਖਾਸ ਖ਼ਬਰਪੰਜਾਬਰਾਸ਼ਟਰੀਟਰਾਲੀ ਚੋਰੀ ਮਾਮਲਾ: ਈਓ ਦੀ ਸਰਕਾਰੀ ਰਿਹਾਇਸ਼ ਵਿੱਚ ਪੁਟਾਈ ਸ਼ੁਰੂCurrent UpdatesNovember 19, 2025 November 19, 2025 ਨਾਭਾ- ਨਾਭਾ ਨਗਰ ਕੌਂਸਲ ਈਓ ਦੀ ਸਰਕਾਰੀ ਰਿਹਾਇਸ਼ ਵਿੱਚ ਜ਼ਮੀਨ ਦੀ ਪੁਟਾਈ ਸ਼ੁਰੂ ਕਰਵਾਉਣ ਲਈ ਨਾਭਾ ਤਹਿਸੀਲਦਾਰ ਅੰਕੁਸ਼ ਕੁਮਾਰ ਮੌਕੇ ਉੱਪਰ ਪਹੁੰਚੇ ਹਨ। ਇਸ ਮੌਕੇ...
ਖਾਸ ਖ਼ਬਰਪੰਜਾਬਰਾਸ਼ਟਰੀਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 3 ਮੌਤਾਂCurrent UpdatesNovember 15, 2025 November 15, 2025 ਨਾਭਾ- ਇੱਥੇ ਨਾਭਾ ਪਟਿਆਲਾ ਸੜਕ ’ਤੇ ਘਮਰੌਦਾ ਪਿੰਡ ਦੇ ਨਜ਼ਦੀਕ ਦੇਰ ਰਾਤ ਦੋ ਗੱਡੀਆਂ ਦੀ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਾਭਾ...
ਖਾਸ ਖ਼ਬਰਪੰਜਾਬਰਾਸ਼ਟਰੀਸੜਕ ਉੱਪਰ ਤੇਲ ਡੁੱਲਣ ਮਗਰੋਂ ਕਈ ਦੁਪਹੀਆ ਵਾਹਨ ਤਿਲਕੇCurrent UpdatesNovember 15, 2025 November 15, 2025 ਨਾਭਾ- ਇੱਥੋਂ ਦੇ ਸਟੇਟ ਹਾਈਵੇਅ 12 ਏ ਦੇ ਇਕ ਹਿੱਸੇ ਨਾਭਾ ਦੀ ਸਰਕੂਲਰ ਰੋਡ ਉੱਪਰ ਅੱਜ ਦੇਰ ਸ਼ਾਮ ਕਿਸੇ ਵਾਹਨ ਵਿਚੋਂ ਤੇਲ (ਲੁਬਰੀਕੈਂਟ) ਲੀਕ ਹੋ...
ਖਾਸ ਖ਼ਬਰਪੰਜਾਬਰਾਸ਼ਟਰੀਨੈਸ਼ਨਲ ਅਵਾਰਡੀ ਅਧਿਆਪਕ ਖਿਲਾਫ਼ ਪੋਕਸੋ ਦਾ ਕੇਸ ਰੱਦCurrent UpdatesNovember 3, 2025 November 3, 2025 ਨਾਭਾ- ਨਾਭਾ ਦੇ ਚਰਚਿਤ ਕੇਸ ਵਿੱਚ ਤੇਜ਼ ਰਫ਼ਤਾਰੀ ਕਾਰਵਾਈ ਮਗਰੋਂ ਨੈਸ਼ਨਲ ਐਵਾਰਡੀ ਅਧਿਆਪਕ ਨੂੰ ਪੋਕਸੋ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਦਾਲਤ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਦੁਕਾਨਾਂ ਵਿੱਚ ਜਾ ਵੜਿਆ ਟਰਾਲਾ, ਜਾਨੀ ਨੁਕਸਾਨ ਤੋਂ ਬਚਾਅCurrent UpdatesSeptember 24, 2025 September 24, 2025 ਨਾਭਾ- ਅੱਜ ਤੜਕਸਾਰ 4 ਵਜੇ ਦੇ ਕਰੀਬ ਵਾਪਰੇ ਹਾਦਸੇ ਦੌਰਾਨ ਇੱਕ ਟਰਾਲਾ ਸਟੇਟ ਹਾਈਵੇ ’ਤੇ ਪਿੰਡ ਸਥਿਤ ਪਿੰਡ ਬੌੜਾਂ ਦੀਆਂ ਕੁਝ ਦੁਕਾਨਾਂ ਵਿੱਚ ਜਾ ਵੜਿਆ,...
ਖਾਸ ਖ਼ਬਰਪੰਜਾਬਰਾਸ਼ਟਰੀਮਜੀਠੀਆ ਕੇਸ: ਗੁੰਮ ਰਿਕਾਰਡ ਸਬੰਧੀ ਮਜੀਠੀਆ ਤੋਂ ਢਾਈ ਘੰਟੇ ਤੱਕ ਪੁਛਗਿੱਛCurrent UpdatesAugust 26, 2025 August 26, 2025 ਨਾਭਾ- ਨਾਭਾ ਜੇਲ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਹਾਲ ਹੀ ਵਿੱਚ ਐੱਸਆਈਟੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ...