ਅੰਮ੍ਰਿਤਸਰ-ਦੁਬਈ ਉਡਾਣ ’ਚ ਦੇਰੀ ਕਾਰਨ 300 ਯਾਤਰੀਆਂ ਵੱਲੋਂ ਹੰਗਾਮਾ; SpiceJet ਖ਼ਿਲਾਫ਼ ਹਵਾਈ ਅੱਡੇ ’ਚ ਨਾਅਰੇਬਾਜ਼ੀ
ਅੰਮ੍ਰਿਤਸਰ-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਸਪਾਈਸਜੈੱਟ (SpiceJet) ਦੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਫਲਾਈਟ ਵਿੱਚ ਘੰਟਿਆਂ ਬੱਧੀ ਹੋਈ ਦੇਰੀ ਕਾਰਨ...
