ਖਾਸ ਖ਼ਬਰਰਾਸ਼ਟਰੀਜੰਕ ਫੂਡ ਨਾਲ ਤੇਜ਼ੀ ਨਾਲ ਵਧਦੀ ਹੈ ਉਮਰ, 30 ਸਾਲ ਦੀ ਉਮਰ ‘ਚ 40 ਦੇ ਦਿਸੋਗੇ ਤੁਸੀਂCurrent UpdatesDecember 13, 2024 December 13, 2024 ਨਵੀਂ ਦਿੱਲੀ : ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ‘ਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰੋ। ਇਹ ਤੁਹਾਡੀ ਫਿਟਨੈੱਸ ਨੂੰ ਬਰਕਰਾਰ ਰੱਖਣਗੇ। ਇਸ ਦੇ...
ਖਾਸ ਖ਼ਬਰਰਾਸ਼ਟਰੀਖਾਣਾ ਪਕਾਉਣ ਦਾ ਤੇਲ ਨਾਲ ਵਧ ਰਿਹੈ ਕੋਲਨ ਕੈਂਸਰ ਦਾ ਖ਼ਤਰਾ, ਜੇ ਨਾ ਹੋਏ ਸਾਵਧਾਨ ਤਾਂ ਗੁਆ ਸਕਦੇ ਹੋ ਤੁਸੀਂ ਆਪਣੀ ਜਾਨCurrent UpdatesDecember 13, 2024December 13, 2024 December 13, 2024December 13, 2024 ਨਵੀਂ ਦਿੱਲੀ : ਸਾਡੀ ਰਸੋਈ ਵਿਚ ਮੌਜੂਦ ਮਸਾਲੇ ਅਤੇ ਅਨਾਜ ਸਾਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ। ਇਸ ਦੇ ਨਾਲ ਹੀ ਰਸੋਈ ਦਾ ਤੇਲ ਕੈਂਸਰ...
ਖਾਸ ਖ਼ਬਰਰਾਸ਼ਟਰੀਸੰਸਦ : ‘ਤੁਸੀਂ ਕਿਸਾਨ ਦੇ ਪੁੱਤਰ ਹੋ ਤਾਂ ਮੈਂ ਮਜ਼ਦੂਰ ਦਾ…’, ਧਨਖੜ ਤੇ ਖੜਗੇ ‘ਚ ਰਾਜ ਸਭਾ ‘ਚ ਹੋਈ ਗਰਮਾ-ਗਰਮ ਬਹਿਸ; ਹੋਇਆ ਹੰਗਾਮਾCurrent UpdatesDecember 13, 2024 December 13, 2024 ਨਵੀਂ ਦਿੱਲੀ : ਸੰਸਦ ਦੀ ਕਾਰਵਾਈ ਦੀ ਸ਼ੁਰੂਆਤ ਅੱਜ ਵੀ ਤੂਫ਼ਾਨੀ ਰਹੀ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਬੇਭਰੋਸਗੀ ਮਤਾ ਲਿਆਉਣ ਲਈ ਵਿਰੋਧੀ ਧਿਰ ਨੂੰ...
ਖਾਸ ਖ਼ਬਰਰਾਸ਼ਟਰੀਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ 25 ਫੁੱਟ ਹਵਾ ‘ਚ ਉੱਛਲੀ ਕਾਰ, ਫਿਲਮੀ ਸਟਾਈਲ ਦੀ ਘਟਨਾ ਦਾ ਵੀਡੀਓ ਵਾਇਰਲCurrent UpdatesDecember 13, 2024 December 13, 2024 ਮੁੰਬਈ- ਮੁੰਬਈ-ਅਹਿਮਦਾਬਾਦ ਨੈਸ਼ਨਲ ਹਾਈਵੇਅ ‘ਤੇ ਇਕ ਕਾਰ ਨੇ ਸੜਕ ਦੇ ਇਕ ਹਿੱਸੇ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਹਵਾ ‘ਚ ਕਰੀਬ 25 ਫੁੱਟ ਉੱਛਲ...
ਖਾਸ ਖ਼ਬਰਰਾਸ਼ਟਰੀਕੱਲ੍ਹ ਰਾਤ ਦੇਖਣ ਨੂੰ ਮਿਲੇਗੀ ਉਲਕਾਵਾਂ ਦੀ ਆਤਿਸ਼ਬਾਜ਼ੀ, ਸਿਖਰ ‘ਤੇ ਹੋਵੇਗੀ ਰੁਮਾਂਚਕ ਖਗੋਲੀ ਘਟਨਾCurrent UpdatesDecember 12, 2024 December 12, 2024 ਨੈਨੀਤਾਲ : ਭਲਕੇ ਸ਼ੁੱਕਰਵਾਰ ਰਾਤ ਨੂੰ ਉਲਕਾ ਵਰਖਾ ਯਾਨੀ ਅਸਮਾਨੀ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲੇਗਾ। 150 ਪ੍ਰਤੀ ਘੰਟਾ ਦੀ ਰਫਤਾਰ ਨਾਲ ਸੈਂਕੜੇ ਬਲਦੇ ਹੋਏ...
ਖਾਸ ਖ਼ਬਰਰਾਸ਼ਟਰੀਮੀਤ ਹੇਅਰ ਨੇ ਡਿਜਾਸਟਰ ਮੈਨੇਜਮੈਂਟ ਸੋਧ ਬਿੱਲ ਬਾਰੇ ਚੁੱਕੇ ਅਹਿਮ ਮੁੱਦੇ, ਕਿਹਾ- ਫ਼ੰਡ ਦੀ ਵੰਡ ‘ਚ ਰਾਜ ਦੀ ਨੁਮਾਇੰਦਗੀ ਬਹੁਤ ਜ਼ਰੂਰੀCurrent UpdatesDecember 12, 2024 December 12, 2024 ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਸੰਸਦੀ ਸੈਸ਼ਨ ਵਿੱਚ ਆਪਦਾ ਪ੍ਰਬੰਧਨ ਫ਼ੰਡ ਅਲਾਟਮੈਂਟ ਅਤੇ ਅੰਤਰਰਾਜੀ...
ਖਾਸ ਖ਼ਬਰਰਾਸ਼ਟਰੀਈਪੀਐੇੱਫਓ ’ਚ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਸ਼ੁਰੂ ਹੋਈ ਸਖ਼ਤ ਕਾਰਵਾਈ, ਕਈ ਦਾਗੀ ਅਫ਼ਸਰਾਂ ਦੀਆਂ ਜਾਇਦਾਦਾਂ ਦੀ ਸੀਬੀਆਈ ਤੇ ਏਸੀਬੀ ਤੋਂ ਕਰਵਾਈ ਜਾ ਰਹੀ ਜਾਂਚCurrent UpdatesDecember 12, 2024 December 12, 2024 ਨਵੀਂ ਦਿੱਲੀ : ਦੇਸ਼ ਦੇ ਵੱਡੇ ਕੰਮ-ਕਾਜੀ ਵਰਗ ਦੀ ਸਮਾਜਿਕ ਸੁਰੱਖਿਆ ਨਾਲ ਜੁੜੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੇੱਫਓ) ’ਚ ਸੁਧਾਰ ਲਈ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ ਨੂੰ ਲੈ...
ਖਾਸ ਖ਼ਬਰਰਾਸ਼ਟਰੀਮਲੇਰੀਆ ਨਾਲ ਲੜਾਈ ’ਚ ਨਵੀਂ ਵੈਕਸੀਨ ਬਣ ਸਕਦੀ ਹੈ ਮਦਦਗਾਰ, ਅਫਰੀਕੀ ਬੱਚਿਆਂ ’ਤੇ ਕੀਤੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਬਿਹਤਰCurrent UpdatesDecember 12, 2024 December 12, 2024 ਨਵੀਂ ਦਿੱਲੀ : ਮਲੇਰੀਆ ਦੀ ਇਕ ਨਵੀਂ ਵੈਕਸੀਨ ਉਮੀਦ ਦੀ ਨਵੀਂ ਕਿਰਨ ਦਿਖਾਉਂਦੀ ਹੈ। ਅਫਰੀਕੀ ਬੱਚਿਆਂ ’ਤੇ ਇਸ ਟੀਕੇ ਦੇ ਫੇਜ਼ 2ਬੀ ਦੇ ਕਲੀਨਿਕਲ ਟ੍ਰਾਇਲ...
ਖਾਸ ਖ਼ਬਰਰਾਸ਼ਟਰੀ‘ਲਾਰੈਂਸ ਬਿਸ਼ਨੋਈ ਗੈਂਗ ਤੋਂ ਬੋਲ ਰਿਹਾਂ, 10 ਕਰੋੜ ਰੁਪਏ ਨਾ ਦਿੱਤੇ ਤਾਂ ਪੁਲਿਸ ਦੇ ਸਾਹਮਣੇ ਹੀ ਹੋਵੇਗਾ ਕਤਲ’, ਦੁਬਈ ‘ਚ ਬੈਠੇ ਵਿਅਕਤੀ ਨੂੰ ਧਮਕੀCurrent UpdatesDecember 12, 2024 December 12, 2024 ਪੂਰਬੀ ਦਿੱਲੀ : ਪੂਰਬੀ ਦਿੱਲੀ ਦੇ ਯਮੁਨਾਪਰ ਦਾ ਸਭ ਤੋਂ ਵੱਡਾ ਸੱਟੇਬਾਜ਼ ਨਿਤਿਨ ਉਰਫ਼ ਸੂਸੂ ਜੈਨ ਪਿਛਲੇ ਕਈ ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ। ਬਦਨਾਮ...
ਖਾਸ ਖ਼ਬਰਰਾਸ਼ਟਰੀਦਿੱਲੀ ਦੀਆਂ ਔਰਤਾਂ ਦੇ ਬੈਂਕ ਖਾਤਿਆਂ ‘ਚ ਜਮ੍ਹਾ ਹੋਣਗੇ 2100 ਰੁਪਏ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨCurrent UpdatesDecember 12, 2024 December 12, 2024 ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਲਈ ਕਈ ਵੱਡੇ ਐਲਾਨ...